ਰਾਖੀ ਸਾਵੰਤ ਨੇ ਪਤੀ ਆਦਿਲ ‘ਤੇ ਲਗਾਏ ਕਈ ਸੰਗੀਨ ਇਲਜ਼ਾਮ, ਪ੍ਰੈੱਸ ਕਾਨਫਰੰਸ ‘ਚ ਕਿਹਾ ‘ਉਸ ਨੇ ਔਰਤਾਂ ਹੀ ਨਹੀਂ ਮਰਦਾਂ ਨਾਲ ਵੀ….’
ਰਾਖੀ ਸਾਵੰਤ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ।ਬੀਤੇ ਦਿਨ ਉਸ ਦਾ ਪਤੀ ਆਦਿਲ ਜੇਲ੍ਹ ਚੋਂ ਰਿਹਾ ਹੋ ਕੇ ਆ ਗਿਆ ਹੈ । ਜਿਸ ਤੋਂ ਬਾਅਦ ਉਸ ਨੇ ਰਾਖੀ ‘ਤੇ ਕਈ ਇਲਜ਼ਾਮ ਲਗਾਏ ਹਨ । ਰਾਖੀ ਭਲਾ ਫਿਰ ਕਿੱਥੇ ਪਿੱਛੇ ਰਹਿਣ ਵਾਲੀ ਸੀ । ਉਸ ਨੇ ਵੀ ਪ੍ਰੈੱਸ ਕਾਨਫ੍ਰੰਸ ਬੁਲਾਈ ਅਤੇ ਆਦਿਲ ਦੇ ਬਾਰੇ ਇਸ ਪ੍ਰੈੱਸ ਕਾਨਫਰੰਸ ਦੇ ਦੌਰਾਨ ਕਈ ਖੁਲਾਸੇ ਕੀਤੇ ਹਨ ।
ਰਾਖੀ ਸਾਵੰਤ ਨੇ ਪਤੀ ਆਦਿਲ ‘ਤੇ ਲਗਾਏ ਕਈ ਸੰਗੀਨ ਇਲਜ਼ਾਮ, ਪ੍ਰੈੱਸ ਕਾਨਫਰੰਸ ‘ਚ ਕਿਹਾ ‘ਉਸ ਨੇ ਔਰਤਾਂ ਹੀ ਨਹੀਂ ਮਰਦਾਂ ਨਾਲ ਵੀ….’
ਰਾਖੀ ਸਾਵੰਤ (Rakhi Sawant) ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ।ਬੀਤੇ ਦਿਨ ਉਸ ਦਾ ਪਤੀ ਆਦਿਲ ਜੇਲ੍ਹ ਚੋਂ ਰਿਹਾ ਹੋ ਕੇ ਆ ਗਿਆ ਹੈ । ਜਿਸ ਤੋਂ ਬਾਅਦ ਉਸ ਨੇ ਰਾਖੀ ‘ਤੇ ਕਈ ਇਲਜ਼ਾਮ ਲਗਾਏ ਹਨ । ਰਾਖੀ ਭਲਾ ਫਿਰ ਕਿੱਥੇ ਪਿੱਛੇ ਰਹਿਣ ਵਾਲੀ ਸੀ । ਉਸ ਨੇ ਵੀ ਪ੍ਰੈੱਸ ਕਾਨਫ੍ਰੰਸ ਬੁਲਾਈ ਅਤੇ ਆਦਿਲ ਦੇ ਬਾਰੇ ਇਸ ਪ੍ਰੈੱਸ ਕਾਨਫਰੰਸ ਦੇ ਦੌਰਾਨ ਕਈ ਖੁਲਾਸੇ ਕੀਤੇ ਹਨ ।
ਹੋਰ ਪੜ੍ਹੋ : ਬੱਬੂ ਮਾਨ ਦਾ ਨਵਾਂ ਗੀਤ ‘ਸ਼ੌਂਕ ਨਾਲ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਰਾਖੀ ਸਾਵੰਤ ਦੇ ਇਲਜ਼ਾਮ
ਰਾਖੀ ਸਾਵੰਤ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਕਈ ਇਲਜ਼ਾਮ ਆਦਿਲ ਦੁਰਾਨੀ ‘ਤੇ ਲਗਾਏ ਹਨ । ਰਾਖੀ ਦਾ ਕਹਿਣਾ ਹੈ ਕਿ ਆਦਿਲ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਉਹ ਆਪਣੀ ਗਰਲ ਫ੍ਰੈਂਡ ਦੇ ਨਾਲ ਰੇਪ ਦੇ ਇਲਜ਼ਾਮ ‘ਚ 22 ਦਿਨਾਂ ਤੱਕ ਜੇਲ੍ਹ ‘ਚ ਵੀ ਰਿਹਾ ਸੀ । ਰਾਖੀ ਨੇ ਆਦਿਲ ‘ਤੇ ਉਸ ਨੂੰ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਵੀ ਲਗਾਏ ਹਨ ।

ਰਾਖੀ ਇੱਥੇ ਹੀ ਨਹੀਂ ਰੁਕੀ ਉਸ ਨੇ ਕਿਹਾ ਕਿ ‘ਮੈਂ ਉਸ ਨੂੰ ਹੋਰਨਾਂ ਔਰਤਾਂ ਨਾਲ ਹੀ ਨਹੀਂ ਬਲਕਿ ਪੁਰਸ਼ਾਂ ਦੇ ਨਾਲ ਵੀ ਸਬੰਧ ਬਣਾੳੇੁਂਦੇ ਵੇਖਿਆ ਹੈ। ਰਾਖੀ ਨੇ ਅੱਗੇ ਕਿਹਾ ਕਿ ਉਸ ਦੀ ਈਰਾਨੀ ਗਰਲ ਫ੍ਰੈਂਡ ਪੰਜ ਸਾਲਾਂ ਤੱਕ ੳੇੁਸ ਦੇ ਨਾਲ ਸੀ । ਜਿਸ ਨਾਲ ਉਸ ਨੇ ਛੇ ਮਹੀਨੇ ਤੱਕ ਰੇਪ ਕੀਤਾ’। ਇਸ ਤੋਂ ਇਲਾਵਾ ਇਸ ਪ੍ਰੈੱਸ ਕਾਨਫਰੰਸ ‘ਚ ਰਾਖੀ ਨੇ ਹੋਰ ਵੀ ਕਈ ਇਲਜ਼ਾਮ ਲਗਾਏ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
