ਟਿਊਮਰ ਦੇ ਇਲਾਜ ਤੋਂ ਬਾਅਦ ਰਾਖੀ ਸਾਵੰਤ ਦੇ ਡਾਕਟਰ ਨੇ ਦਿੱਤਾ ਹੈਲਥ ਅਪਡੇਟ
ਰਾਖੀ ਸਾਵੰਤ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ ਹੈ।ਜਿਸ ਦੇ ਟਿਊਮਰ ਦਾ ਅਪ੍ਰੇਸ਼ਨ ਡਾਕਟਰਾਂ ਦੇ ਵੱਲੋਂ ਕੀਤਾ ਗਿਆ ਹੈ।ਜਿਸ ਤੋਂ ਬਾਅਦ ਡਾਕਟਰਾਂ ਨੇ ਰਾਖੀ ਦਾ ਹੈਲਥ ਅਪਡੇਟ ਦਿੱਤਾ ਹੈ।ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਰਾਖੀ ਸਾਵੰਤ ਦੀ ਦੇਖਭਾਲ ਕਰ ਰਹੀ ਹੈ।
ਟਿਊਮਰ ਦੇ ਇਲਾਜ ਤੋਂ ਬਾਅਦ ਰਾਖੀ ਸਾਵੰਤ ਦੇ ਡਾਕਟਰ ਨੇ ਦਿੱਤਾ ਹੈਲਥ ਅਪਡੇਟ
ਰਾਖੀ ਸਾਵੰਤ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ ਹੈ।ਜਿਸ ਦੇ ਟਿਊਮਰ ਦਾ ਅਪ੍ਰੇਸ਼ਨ ਡਾਕਟਰਾਂ ਦੇ ਵੱਲੋਂ ਕੀਤਾ ਗਿਆ ਹੈ।ਜਿਸ ਤੋਂ ਬਾਅਦ ਡਾਕਟਰਾਂ ਨੇ ਰਾਖੀ ਦਾ ਹੈਲਥ ਅਪਡੇਟ ਦਿੱਤਾ ਹੈ।ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਰਾਖੀ ਸਾਵੰਤ ਦੀ ਦੇਖਭਾਲ ਕਰ ਰਹੀ ਹੈ। ਹਾਲਾਂਕਿ ਡਾਕਟਰ ਨੇ ਹੋਰ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਇਸ ਤੋਂ ਪਹਿਲਾਂ ਅਦਾਕਾਰਾ ਨੇ ਦੱਸਿਆ ਸੀ ਕਿ ਉਸ ਨੂੰ ਦਸ ਸੈਂਟੀਮੀਟਰ ਦਾ ਟਿਊਮਰ ਹੈ।
ਹੋਰ ਪੜ੍ਹੋ : ਗਾਇਕ ਹੰਸ ਰਾਜ ਹੰਸ ਆਪਣੇ ਭਾਸ਼ਣ ਦੌਰਾਨ ਹੋਏ ਭਾਵੁਕ, ਕਿਹਾ ‘ਜੇ 1 ਤਰੀਕ ਤੱਕ ਜਿਉਂਦਾ ਰਿਹਾ ਤਾਂ….’
ਰਾਖੀ ਸਾਵੰਤ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ
ਰਾਖੀ ਸਾਵੰਤ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ ਹਨ । ਉਨ੍ਹਾਂ ਦੇ ਸਾਬਕਾ ਪਤੀ ਰਿਤੇਸ਼ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਂਝਾ ਕਰਕੇ ਰਾਖੀ ਦੀ ਸਿਹਤ ਬਾਰੇ ਹੈਲਥ ਅਪਡੇਟ ਦਿੱਤਾ ਸੀ । ਜਿਸ ਤੋਂ ਬਾਅਦ ਰਾਖੀ ਦੇ ਦੂਜੇ ਪਤੀ ਆਦਿਲ ਨੇ ਇਲਜ਼ਾਮ ਲਗਾਇਆ ਸੀ ਕਿ ਰਾਖੀ ਪੁਲਿਸ ਜਾਂਚ ਤੋਂ ਬਚਣ ਦੇ ਲਈ ਸਭ ਡਰਾਮੇ ਕਰ ਰਹੀ ਹੈ।
_904dd5fca091076a845ef49f51b9a895_1280X720.webp)
ਵਿਵਾਦਾਂ ਨਾਲ ਨਾਤਾ
ਰਾਖੀ ਸਾਵੰਤ ਦਾ ਵਿਵਾਦਾਂ ਨਾਲ ਨਾਤਾ ਰਿਹਾ ਹੈ ਅਤੇ ਅਦਾਕਾਰਾ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾ ‘ਚ ਰਹਿੰਦੀ ਹੈ। ਕੁਝ ਸਮਾਂ ਉਸ ਦਾ ਪਤੀ ਆਦਿਲ ਦੇ ਨਾਲ ਵਿਵਾਦ ਹੋਇਆ ਸੀ ਅਤੇ ਰਾਖੀ ਨੇ ਆਦਿਲ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਆਦਿਲ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
