ਰਵੀਨਾ ਟੰਡਨ ਦੀ ਧੀ ਪੜ੍ਹਾਈ ਦੇ ਨਾਲ-ਨਾਲ ਗਾਉਣ ‘ਚ ਵੀ ਹੈ ਮਾਹਿਰ, ਵੇਖੋ ਵੀਡੀਓ
ਰਵੀਨਾ ਟੰਡਨ ਦੀ ਧੀ ਰਾਸ਼ਾ ਟੰਡਨ ਨੇ ਹਾਲ ਹੀ ‘ਚ ਗ੍ਰੈਜੂਏਟ ਪੂਰੀ ਕੀਤੀ ਹੈ । ਪੜ੍ਹਾਈ ‘ਚ ਰਾਸ਼ਾ ਟੰਡਨ ਗਾਉਣ ‘ਚ ਵੀ ਮਾਹਿਰ ਹੈ ।ਰਵੀਨਾ ਟੰਡਨ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਰਾਸ਼ਾ ਟੰਡਨ ਗਾਉਂਦੀ ਹੋਈ ਨਜ਼ਰ ਆ ਰਹੀ ਹੈ ।
ਰਵੀਨਾ ਟੰਡਨ ਦੀ ਧੀ ਪੜ੍ਹਾਈ ਦੇ ਨਾਲ-ਨਾਲ ਗਾਉਣ ‘ਚ ਵੀ ਹੈ ਮਾਹਿਰ, ਵੇਖੋ ਵੀਡੀਓ
ਰਵੀਨਾ ਟੰਡਨ (Raveena Tandon) ਦੀ ਧੀ ਰਾਸ਼ਾ ਟੰਡਨ (Rashs Tandon) ਨੇ ਹਾਲ ਹੀ ‘ਚ ਗ੍ਰੈਜੂਏਟ ਪੂਰੀ ਕੀਤੀ ਹੈ । ਪੜ੍ਹਾਈ ‘ਚ ਰਾਸ਼ਾ ਟੰਡਨ ਗਾਉਣ ‘ਚ ਵੀ ਮਾਹਿਰ ਹੈ ।ਰਵੀਨਾ ਟੰਡਨ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਰਾਸ਼ਾ ਟੰਡਨ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਵਰਲਡ ਮਿਊਜ਼ਿਕ ਡੇਅ ‘ਤੇ ਸਾਂਝਾ ਕੀਤਾ ਗਿਆ ਸੀ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਸ਼ਾ ਗਾਉਂਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਧੀ ਦੇ ਨਾਲ ਸ਼ੇਅਰ ਕੀਤਾ ਕਿਊਟ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਰਵੀਨਾ ਟੰਡਨ ਨੇ ਧੀ ਨਾਲ ਸਾਂਝੀਆਂ ਕੀਤੀਆਂ ਸਨ ਤਸਵੀਰਾਂ
ਹਾਲ ਹੀ ‘ਚ ਅਦਾਕਾਰਾ ਰਵੀਨਾ ਟੰਡਨ ਨੇ ਧੀ ਰਾਸ਼ਾ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ ।ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਦੀ ਧੀ ਗ੍ਰੈਜੂਏਟ ਹੋਣ ਤੋਂ ਬਾਅਦ ਡਿਗਰੀ ਲੈਂਦੀ ਹੋਈ ਨਜ਼ਰ ਆ ਰਹੀ ਸੀ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਰਵੀਨਾ ਟੰਡਨ ਦੀ ਧੀ ਵੀ ਉਨ੍ਹਾਂ ਦੇ ਵਾਂਗ ਬੇਹੱਦ ਖੂਬਸੂਰਤ ਹੈ ਅਤੇ ਬਿਲਕੁਲ ਉਨ੍ਹਾਂ ਵਾਂਗ ਦਿਖਾਈ ਦਿੰਦੀ ਹੈ । ਰਵੀਨਾ ਟੰਡਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ ।

ਜਿਸ ‘ਚ ਮੋਹਰਾ, ਦਿਲ ਵਾਲੇ, ਅੰਦਾਜ਼ ਅਪਨਾ ਅਪਨਾ ਸਣੇ ਕਈ ਫ਼ਿਲਮਾਂ ਹਨ । ਹਾਲ ਹੀ ‘ਚ ਅਦਾਕਾਰਾ ਫ਼ਿਲਮ ‘ਕੇ ਜੀ ਐੱਫ ਚੈਪਟਰ-੧ ‘ਚ ਨਜ਼ਰ ਆਈ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
