ਪੁੱਤਰ ਕਰਣ ਦਿਓਲ ਦੀ ਰੋਕਾ ਸੈਰੇਮਨੀ ‘ਚ ਸੰਨੀ ਦਿਓਲ ਨੇ ਪਾਇਆ ਪੰਜਾਬੀ ਗੀਤ ‘ਤੇ ਭੰਗੜਾ, ਵੀਡੀਓ ਹੋ ਰਿਹਾ ਵਾਇਰਲ
ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਦੀ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਹੁਣ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਸੰਨੀ ਦਿਓਲ ਪੰਜਾਬੀ ਗੀਤ ‘ਤੇ ਕਰਣ ਦਿਓਲ ਦੀ ਰੋਕਾ ਸੈਰੇਮਨੀ ‘ਚ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ ।
ਪੁੱਤਰ ਕਰਣ ਦਿਓਲ ਦੀ ਰੋਕਾ ਸੈਰੇਮਨੀ ‘ਚ ਸੰਨੀ ਦਿਓਲ ਨੇ ਪਾਇਆ ਪੰਜਾਬੀ ਗੀਤ ‘ਤੇ ਭੰਗੜਾ, ਵੀਡੀਓ ਹੋ ਰਿਹਾ ਵਾਇਰਲ
ਸੰਨੀ ਦਿਓਲ (Sunny Deol) ਦੇ ਪੁੱਤਰ ਕਰਣ ਦਿਓਲ (Karan Deol) ਦੀ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਹੁਣ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਸੰਨੀ ਦਿਓਲ ਪੰਜਾਬੀ ਗੀਤ ‘ਤੇ ਕਰਣ ਦਿਓਲ ਦੀ ਰੋਕਾ ਸੈਰੇਮਨੀ ‘ਚ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ ।
-(1080-×-1080px)-(1280-×-720px)-(1)_9a31c35f17204c66bb2feeef2832e754_1280X720.webp)
ਹੋਰ ਪੜ੍ਹੋ : ਪ੍ਰਤੀਕ ਬੱਬਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪਵਿੱਤਰ ਸਰੋਵਰ ‘ਚ ਕੀਤਾ ਇਸ਼ਨਾਨ
ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਪਰਿਵਾਰ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।
-(1080-×-1080px)-(1280-×-720px)_3eeff3afa4bad271403f3c1a9fcfb55b_1280X720.webp)
ਭਰਾ ਬੌਬੀ ਅਤੇ ਅਭੈ ਦਿਓਲ ਦੇ ਨਾਲ ਆਏ ਸੀ ਨਜ਼ਰ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਭਰਾ ਅਭੈ ਦਿਓਲ ਅਤੇ ਬੌਬੀ ਦਿਓਲ ਦੇ ਨਾਲ ਦਿਖਾਈ ਦਿੱਤੇ ਸਨ । ਪਪਰਾਜੀ ਨੂੰ ਦਿਓਲ ਭਰਾਵਾਂ ਨੇ ਪੋਜ਼ ਵੀ ਦਿੱਤੇ ਸਨ । ਦੱਸ ਦਈਏ ਕਿ ਦਿਓਲ ਪਰਿਵਾਰ ‘ਚ ਜਸ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਹਨ ।
_c80a544b6021757b287d248f775ebd41_1280X720.webp)
ਪਿਛਲੇ ਕਈ ਦਿਨਾਂ ਤੋਂ ਕਰਣ ਦਿਓਲ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ । ਪਰ ਹੁਣ ਕਰਣ ਦਾ ਰੋਕਾ ਸੈਰੇਮਨੀ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਨੇ ਅਤੇ ਹੁਣ ਫੈਨਸ ਨੂੰ ਵੀ ਲੱਗ ਰਿਹਾ ਹੈ ਕਿ ਰੋਕੇ ਤੋਂ ਬਾਅਦ ਜਲਦ ਹੀ ਕਰਣ ਵਿਆਹ ਦੇ ਬੰਧਨ ‘ਚ ਬੱਝ ਜਾਣਗੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
