ਸੁਸ਼ਮਿਤਾ ਸੇਨ ਦੇ ਭਰਾ ਭਰਜਾਈ ਦਾ ਹੋਇਆ ਤਲਾਕ, ਰਾਜੀਵ ਸੇਨ ਧੀ ਨੂੰ ਕਰ ਰਹੇ ਨੇ ਮਿਸ
ਰਾਜੀਵ ਸੇਨ ਅਤੇ ਚਾਰੂ ਅਸੋਪਾ ਦਾ ਆਫੀਸ਼ੀਅਲ ਤਲਾਕ ਹੋ ਚੁੱਕਿਆ ਹੈ । ਜਿਸ ਤੋਂ ਬਾਅਦ ਰਾਜੀਵ ਸੇਨ ਲਗਾਤਾਰ ਆਪਣੀ ਧੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕਰ ਰਹੇ ਹਨ । ਉਹ ਆਪਣੀ ਪਿਆਰੀ ਧੀ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹਨ ।
ਸੁਸ਼ਮਿਤਾ ਸੇਨ ਦੇ ਭਰਾ ਭਰਜਾਈ ਦਾ ਹੋਇਆ ਤਲਾਕ, ਰਾਜੀਵ ਸੇਨ ਧੀ ਨੂੰ ਕਰ ਰਹੇ ਨੇ ਮਿਸ
ਰਾਜੀਵ ਸੇਨ ਅਤੇ ਚਾਰੂ ਅਸੋਪਾ ਦਾ ਆਫੀਸ਼ੀਅਲ ਤਲਾਕ ਹੋ ਚੁੱਕਿਆ ਹੈ । ਜਿਸ ਤੋਂ ਬਾਅਦ ਰਾਜੀਵ ਸੇਨ ਲਗਾਤਾਰ ਆਪਣੀ ਧੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕਰ ਰਹੇ ਹਨ । ਉਹ ਆਪਣੀ ਪਿਆਰੀ ਧੀ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹਨ । ਦੋਵਾਂ ਦਾ ਅਧਿਕਾਰਕ ਤੌਰ ‘ਤੇ ਤਲਾਕ ਹੋ ਚੁੱਕਿਆ ਹੈ ਅਤੇ ਦੋਵਾਂ ਦੇ ਰਸਤੇ ਹੁਣ ਹਮੇਸ਼ਾ ਦੇ ਲਈ ਵੱਖ ਹੋ ਚੁੱਕੇ ਹਨ ।

ਹੋਰ ਪੜ੍ਹੋ : ਮੀਕਾ ਸਿੰਘ ਦਾ ਅੱਜ ਹੈ ਜਨਮਦਿਨ, ਜਾਣੋ ਕਿਵੇਂ ਪਿਤਾ ਵੱਲੋਂ ਸਾਈਕਲ ਦੀ ਸਵਾਰੀ ਕਰਨ ‘ਤੇ ਗਾਇਕ ਨੂੰ ਹੁੰਦੀ ਸੀ ਸ਼ਰਮਿੰਦਗੀ
ਹਾਲਾਂਕਿ ਰਾਜੀਵ ਨੇ ਬੀਤੇ ਦਿਨ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਸੀ ਕਿ ‘ਪਿਆਰ ਹਮੇਸ਼ਾ ਬਰਕਰਾਰ ਰਹੇਗਾ’ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(720-×-1280px)-(5)_7bdc246551264aa4da33d9a203d6e40c_1280X720.webp)
ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਵਿਵਾਦ
ਦੋਨਾਂ ਦਰਮਿਆਨ ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਦੋਵੇਂ ਇੱਕ ਦੂਜੇ ਤੋਂ ਵੱਖ ਰਹਿ ਰਹੇ ਸਨ । ਚਾਰੂ ਆਪਣੇ ਮਾਪਿਆਂ ਦੇ ਘਰ ‘ਚ ਹੀ ਰਹਿ ਰਹੀ ਸੀ । ਰਾਜੀਵ ਸੇਨ ਨੇ ਤਲਾਕ ਤੋਂ ਬਾਅਦ ਕਿਹਾ ਹੈ ਕਿ ਜ਼ਿੰਦਗੀ ‘ਚ ਉਤਰਾਅ ਚੜਾਅ ਚੱਲਦਾ ਰਹਿੰਦਾ ਹੈ ਪਰ ਉਹ ਦੋਵੇਂ ਮਿਲ ਕੇ ਧੀ ਦਾ ਪਾਲਣ ਪੋਸ਼ਣ ਕਰਨਗੇ ।

2019 ‘ਚ ਰਾਜੀਵ ਅਤੇ ਚਾਰੂ ਦਾ ਹੋਇਆ ਸੀ ਵਿਆਹ
ਰਾਜੀਵ ਸੇਨ ਅਤੇ ਚਾਰੂ ਅਸੋਪਾ ਦਾ ਵਿਆਹ ੨੦੧੯ ‘ਚ ਹੋਇਆ ਸੀ । ਵਿਆਹ ਤੋਂ ਬਾਅਦ ਕੁਝ ਸਮੇਂ ਤੱਕ ਤਾਂ ਸਭ ਕੁਝ ਠੀਕ ਚੱਲਿਆ, ਪਰ ਕੁਝ ਸਮੇਂ ਬਾਅਦ ਦੋਨਾਂ ਦਰਮਿਆਨ ਉਲਝਣਾਂ ਵਧ ਗਈਆਂ ਅਤੇ ਫਿਰ ਗੱਲ ਲੜਾਈ ਝਗੜੇ ਤੱਕ ਪਹੁੰਚ ਗਈ ਅਤੇ ਦੋਵਾਂ ਦੀਆਂ ਰਾਹਵਾਂ ਵੱਖ ਵੱਖ ਹੋ ਗਈਆਂ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
