ਟਿਊਮਰ ਦੇ ਅਪ੍ਰੇਸ਼ਨ ਤੋਂ ਬਾਅਦ ਰਾਖੀ ਸਾਵੰਤ ਦਾ ਪਹਿਲਾ ਵੀਡੀਓ ਆਇਆ ਸਾਹਮਣੇ, ਸਾਬਕਾ ਪਤੀ ਰਿਤੇਸ਼ ਨੇ ਕਿਹਾ 'ਰਾਖੀ ਨੂੰ ਰੱਖਿਆ ਹੈ ਸੀਕ੍ਰੇਟ ਜਗ੍ਹਾ ‘ਤੇ’
ਰਾਖੀ ਸਾਵੰਤ ਦਾ ਬੀਤੇ ਦਿਨੀਂ ਟਿਊਮਰ ਦਾ ਇਲਾਜ ਹੋਇਆ ਹੈ । ਜਿਸ ਦੇ ਕਈ ਵੀਡੀਓ ਹੁਣ ਤੱਕ ਸਾਹਮਣੇ ਆ ਚੁੱਕੇ ਹਨ । ਹੁਣ ਰਾਖੀ ਸਾਵੰਤ ਦੇ ਸਾਬਕਾ ਪਤੀ ਰਿਤੇਸ਼ ਸਿੰਘ ਨੇ ਰਾਖੀ ਸਾਵੰਤ ਦੇ ਕੁਝ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਨੂੰ ਡਾਕਟਰਾਂ ਦੇ ਵੱਲੋਂ ਖੜ੍ਹੇ ਹੋਣ ਦੇ ਲਈ ਕਿਹਾ ਜਾ ਰਿਹਾ ਹੈ ।
ਟਿਊਮਰ ਦੇ ਅਪ੍ਰੇਸ਼ਨ ਤੋਂ ਬਾਅਦ ਰਾਖੀ ਸਾਵੰਤ ਦਾ ਪਹਿਲਾ ਵੀਡੀਓ ਆਇਆ ਸਾਹਮਣੇ, ਸਾਬਕਾ ਪਤੀ ਰਿਤੇਸ਼ ਨੇ ਕਿਹਾ 'ਰਾਖੀ ਨੂੰ ਰੱਖਿਆ ਹੈ ਸੀਕ੍ਰੇਟ ਜਗ੍ਹਾ ‘ਤੇ’
ਰਾਖੀ ਸਾਵੰਤ (Rakhi Sawant) ਦਾ ਬੀਤੇ ਦਿਨੀਂ ਟਿਊਮਰ ਦਾ ਇਲਾਜ ਹੋਇਆ ਹੈ । ਜਿਸ ਦੇ ਕਈ ਵੀਡੀਓ ਹੁਣ ਤੱਕ ਸਾਹਮਣੇ ਆ ਚੁੱਕੇ ਹਨ । ਹੁਣ ਰਾਖੀ ਸਾਵੰਤ ਦੇ ਸਾਬਕਾ ਪਤੀ ਰਿਤੇਸ਼ ਸਿੰਘ ਨੇ ਰਾਖੀ ਸਾਵੰਤ ਦੇ ਕੁਝ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਨੂੰ ਡਾਕਟਰਾਂ ਦੇ ਵੱਲੋਂ ਖੜ੍ਹੇ ਹੋਣ ਦੇ ਲਈ ਕਿਹਾ ਜਾ ਰਿਹਾ ਹੈ । ਪਰ ਰਾਖੀ ਨੂੰ ਖੜੇ੍ਹ ਹੋਣ ‘ਚ ਤਕਲੀਫ ਮਹਿਸੂਸ ਹੁੰਦੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : 1947 ਦੀ ਵੰਡ ਵੇਲੇ ਵੱਖ ਹੋਏ ਭੈਣ ਭਰਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਮਿਲੇ, ਪੂਰਾ ਪਰਿਵਾਰ ਹੋਇਆ ਭਾਵੁਕ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਾਖੀ ਸਾਵੰਤ ਦੇ ਸਾਬਕਾ ਪਤੀ ਨੇ ਲਿਖਿਆ ‘ਮੈਂ ਬਹੁਤ ਖੁਸ਼ ਹਾਂ ਕਿ ਰਾਖੀ ਜੀ ਜਲਦ ਹੀ ਸਾਡੇ ਦਰਮਿਆਨ ਹੋਣਗੇ। ਅੱਜ ਉਨ੍ਹਾਂ ਨੂੰ ਚੱਲਦੇ ਵੇਖ ਕੇ ਵਧੀਆ ਲੱਗਾ।ਪ੍ਰਮਾਤਮਾ ਅਤੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ’।
ਬੀਤੇ ਦਿਨੀਂ ਟਿਊਮਰ ਦਾ ਹੋਇਆ ਸੀ ਖੁਲਾਸਾ
ਦੱਸ ਦਈਏ ਕਿ ਰਾਖੀ ਸਾਵੰਤ ਨੂੰ ਬੀਤੇ ਦਿਨੀਂ ਟਿਊਮਰ ਦੇ ਬਾਰੇ ਪਤਾ ਲੱਗਿਆ ਸੀ । ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ ਸੀ । ਭਰਤੀ ਹੋਣ ਤੋਂ ਕਈ ਦਿਨ ਬਾਅਦ ਉਨ੍ਹਾਂ ਦੇ ਟਿਊਮਰ ਦਾ ਅਪ੍ਰੇਸ਼ਨ ਕੀਤਾ ਗਿਆ ਸੀ ।ਰਾਖੀ ਸਾਵੰਤ ਦੇ ਦੂਜੇ ਪਤੀ ਆਦਿਲ ਨੇ ਰਾਖੀ ਸਾਵੰਤ ‘ਤੇ ਇਸ ਬੀਮਾਰੀ ਨੂੰ ਲੈ ਕੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਪੁਲਿਸ ਦੇ ਡਰ ਤੋਂ ਅਦਾਕਾਰਾ ਬੀਮਾਰੀ ਦਾ ਬਹਾਨਾ ਬਣਾ ਰਹੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
