ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਅੱਜ ਹੈ ਜਨਮ ਦਿਨ, ਅੱਧੀ ਰਾਤ ਨੂੰ ਫੈਨਸ ਦੇਣ ਪਹੁੰਚੇ ਵਧਾਈ, ਨੰਗੇ ਪੈਰੀਂ ਫੈਨਸ ਨੂੰ ਮਿਲਣ ਪਹੁੰਚਿਆ ਅਦਾਕਾਰ
ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉਨ੍ਹਾਂ ਨੂੰ ਵਧਾਈ ਦੇਣ ਦੇ ਲਈ ਫੈਨਸ ਅੱਧੀ ਰਾਤ ਤੋਂ ਹੀ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚ ਗਏ ਸਨ ।ਬਿੱਗ ਬੀ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਵੱਡੀ ਗਿਣਤੀ ‘ਚ ਪਹੁੰਚੇ ਆਪਣੇ ਫੈਨਸ ਦੇ ਦਰਮਿਆਨ ਨੰਗੇ ਪੈਰ ਹੀ ਮਿਲਣ ਦੇ ਲਈ ਬਾਹਰ ਆ ਗਏ ।
ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਅੱਜ ਹੈ ਜਨਮ ਦਿਨ, ਅੱਧੀ ਰਾਤ ਨੂੰ ਫੈਨਸ ਦੇਣ ਪਹੁੰਚੇ ਵਧਾਈ, ਨੰਗੇ ਪੈਰੀਂ ਫੈਨਸ ਨੂੰ ਮਿਲਣ ਪਹੁੰਚਿਆ ਅਦਾਕਾਰ
ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ( Amitabh Bachchan) ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉਨ੍ਹਾਂ ਨੂੰ ਵਧਾਈ ਦੇਣ ਦੇ ਲਈ ਫੈਨਸ ਅੱਧੀ ਰਾਤ ਤੋਂ ਹੀ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚ ਗਏ ਸਨ ।ਬਿੱਗ ਬੀ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਵੱਡੀ ਗਿਣਤੀ ‘ਚ ਪਹੁੰਚੇ ਆਪਣੇ ਫੈਨਸ ਦੇ ਦਰਮਿਆਨ ਨੰਗੇ ਪੈਰ ਹੀ ਮਿਲਣ ਦੇ ਲਈ ਬਾਹਰ ਆ ਗਏ ।
ਹੋਰ ਪੜ੍ਹੋ : ਰਵਿੰਦਰ ਗਰੇਵਾਲ ਦੀ ਫ਼ਿਲਮ ‘ਮਿੰਦਾ ਲਲਾਰੀ’ ਦਾ ਟ੍ਰੇਲਰ ਰਿਲੀਜ਼, ਸਾਈਕੋ ਕਿਲਰ ਦੀ ਕਹਾਣੀ ਨੂੰ ਦਰਸਾਏਗੀ ਫ਼ਿਲਮ
ਅਦਾਕਾਰ ਨੇ ਆਪਣੇ ਫੈਨਸ ਦਾ ਹੌਸਲਾ ਵਧਾਇਆ ਅਤੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੇ ਆਪਣੇ ਬਲੌਗ ‘ਤੇ ਲਿਖਿਆ ‘ਤੁਹਾਡਾ ਆਸ਼ੀਰਵਾਦ ਮੇਰੀ ਖੁਸ਼ਕਿਸਮਤੀ ਹੈ’।
ਦੋਹਤੀ ਨਵਿਆ ਨੰਦਾ ਨੇ ਸ਼ੇਅਰ ਕੀਤੀਆਂ ਤਸਵੀਰਾਂ
ਉੱਥੇ ਹੀ ਬਿੱਗ ਬੀ ਦੀ ਦੋਹਤੀ ਨਵਿਆ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਨਾਨਾ ਅਮਿਤਾਭ ਬੱਚਨ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(3)_678bf103f31fc0bec924d67f205de349_1280X720.webp)
ਤਸਵੀਰ ‘ਚ ਵਿਚਕਾਰ ਬਿੱਗ ਬੀ ਦੇ ਨਾਲ ਨਵਿਆ, ਜਯਾ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਫਰੇਮ ‘ਚ ਅਭਿਸ਼ੇਕ ਅਤੇ ਐਸ਼ਵਰਿਆ ਅਤੇ ਸ਼ਵੇਤਾ ਗਾਇਬ ਨਜ਼ਰ ਆਏ ।

ਬਿੱਗ ਬੀ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਅਮਿਤਾਭ ਬੱਚਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਮਰ ਦੇ ਇਸ ਪੜ੍ਹਾਅ ਤੇ ਵੀ ਉਹ ਫ਼ਿਲਮਾਂ ਅਤੇ ਸ਼ੋਅਸ ‘ਚ ਸਰਗਰਮ ਹਨ । ਉਨ੍ਹਾਂ ਨੇ ਸ਼ੋਅਲੇ, ਪੀਕੂ, ਪਾ, ਦੀਵਾਰ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਫ਼ਿਲਮਾਂ ਪ੍ਰਤੀ ਉਨ੍ਹਾਂ ਦਾ ਜਨੂੰਨ ਹਾਲੇ ਵੀ ਬਰਕਰਾਰ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
