ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੇ ਵਿਆਹ ਦਾ ਵੈਡਿੰਗ ਇਨਵਾਈਟ ਹੋਇਆ ਲੀਕ, ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਹੋ ਰਿਹਾ ਵਿਆਹ
ਸੋਨਾਕਸ਼ੀ ਅਤੇ ਜ਼ਹੀਰ ਦੇ ਵੈਡਿੰਗ ਦੀ ਕਨਫਰਮ ਡੇਟ ਸਾਹਮਣੇ ਆ ਚੁੱਕੀ ਹੈ। ਕਿਉਂਕਿ ਦੋਵਾਂ ਦੇ ਵਿਆਹ ਦਾ ਵੈਡਿੰਗ ਇਨਵਾਈਟ ਲੀਕ ਹੋ ਚੁੱਕਿਆ ਹੈ। ਸੋਸ਼ਲ ਮੀਡੀਆ ਤੇ ਸੋਨਾਕਸ਼ੀ ਤੇ ਜ਼ਹੀਰ ਦਾ ਵੈਡਿੰਗ ਇਨਵਾਈਟ ਲੀਕ ਹੋ ਰਿਹਾ ਹੈ। ਇਸ ਦੇ ਮੁਤਾਬਕ ਇਹ ਜੋੜੀ ੨੩ ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝੇਗੀ ਅਤੇ ਇਨਵਾਈਟ ਕਾਫੀ ਯੂਨਿਕ ਹੈ ।
ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੇ ਵਿਆਹ ਦਾ ਵੈਡਿੰਗ ਇਨਵਾਈਟ ਹੋਇਆ ਲੀਕ, ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਹੋ ਰਿਹਾ ਵਿਆਹ
ਸੋਨਾਕਸ਼ੀ ਸਿਨ੍ਹਾ (Sonakashi Sinha) ਤੇ ਜ਼ਹੀਰ ਇਕਬਾਲ ਦੇ ਵਿਆਹ (Wedding) ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਜਲਦ ਹੀ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਆਪਣੇ ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਵਿਆਹ ਕਰਵਾਉਣ ਜਾ ਰਹੀ ਹੈ। ਕਿਉਂਕਿ ਬੀਤੇ ਦਿਨੀਂ ਸ਼ਤਰੂਘਨ ਨੇ ਵੀ ਸਪੱਸ਼ਟ ਕੀਤਾ ਸੀ ਕਿ ਅੱਜ ਕੱਲ੍ਹ ਦੇ ਬੱਚੇ ਮਾਪਿਆਂ ਤੋਂ ਇਜਾਜ਼ਤ ਨਹੀਂ ਲੈਂਦੇ, ਬਲਕਿ ਆਪਣਾ ਫੈਸਲਾ ਸੁਣਾ ਦਿੰਦੇ ਹਨ ।
ਜਿਸ ਤੋਂ ਪਿਤਾ ਦੀ ਨਰਾਜ਼ਗੀ ਸਾਫ ਝਲਕ ਰਹੀ ਹੈ । ਪਰ ਸੋਨਾਕਸ਼ੀ ਅਤੇ ਜ਼ਹੀਰ ਦੇ ਵੱਲੋਂ ਇਸ ਮਾਮਲੇ ‘ਚ ਕੋਈ ਵੀ ਪ੍ਰਤੀਕਰਮ ਸਾਹਮਣੇ ਨਹੀਂ ਸੀ ਆਇਆ । ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਅਤੇ ਜ਼ਹੀਰ ਦੇ ਵੈਡਿੰਗ ਦੀ ਕਨਫਰਮ ਡੇਟ ਸਾਹਮਣੇ ਆ ਚੁੱਕੀ ਹੈ। ਕਿਉਂਕਿ ਦੋਵਾਂ ਦੇ ਵਿਆਹ ਦਾ ਵੈਡਿੰਗ ਇਨਵਾਈਟ ਲੀਕ ਹੋ ਚੁੱਕਿਆ ਹੈ।
ਸੋਨਾਕਸ਼ੀ ਤੇ ਜ਼ਹੀਰ ਦਾ ਵੈਡਿੰਗ ਇਨਵਾਈਟ ਲੀਕ
ਸੋਸ਼ਲ ਮੀਡੀਆ ਤੇ ਸੋਨਾਕਸ਼ੀ ਤੇ ਜ਼ਹੀਰ ਦਾ ਵੈਡਿੰਗ ਇਨਵਾਈਟ ਲੀਕ ਹੋ ਰਿਹਾ ਹੈ। ਇਸ ਦੇ ਮੁਤਾਬਕ ਇਹ ਜੋੜੀ ੨੩ ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝੇਗੀ ਅਤੇ ਇਨਵਾਈਟ ਕਾਫੀ ਯੂਨਿਕ ਹੈ । ਇਸ ‘ਚ ਆਡੀਓ ਕਿਉ ਆਰ ਕੋਡ ਦਿੱਤਾ ਗਿਆ ਹੈ। ਕਿੳੇੁ ਆਰ ਕੋਡ ਨੂੰ ਸਕੈਨ ਕਰਨ ‘ਤੇ ਸੋਨਾਕਸ਼ੀ ਤੇ ਜ਼ਹੀਰ ਦਾ ਇਨਵੀਟੇਸ਼ਨ ਮੈਸੇਜ ਸੁਣਾਈ ਦਿੰਦਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :