50 ਸਾਲ ਦੀ ਉਮਰ ‘ਚ ਪ੍ਰਭੂਦੇਵਾ ਬਣੇ ਪਾਪਾ, ਦੂਜੀ ਪਤਨੀ ਨੇ ਧੀ ਨੂੰ ਦਿੱਤਾ ਜਨਮ
ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ, ਕੋਰਿਓਗ੍ਰਾਫਰ ਅਤੇ ਨਿਰਦੇਸ਼ਕ ਪ੍ਰਭੂਦੇਵਾ ਚੌਥੀ ਵਾਰ ਪਿਤਾ ਬਣੇ ਹਨ । ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਪ੍ਰਭੂਦੇਵਾ ਚੌਥੀ ਵਾਰ ਪਿਤਾ ਬਣੇ ਹਨ ਅਤੇ ਇਸ ਧੀ ਦਾ ਜਨਮ ਉਨ੍ਹਾਂ ਦੀ ਦੂਜੀ ਪਤਨੀ ਦੇ ਘਰ ਹੋਇਆ ਹੈ ।
50 ਸਾਲ ਦੀ ਉਮਰ ‘ਚ ਪ੍ਰਭੂਦੇਵਾ ਬਣੇ ਪਾਪਾ, ਦੂਜੀ ਪਤਨੀ ਨੇ ਧੀ ਨੂੰ ਦਿੱਤਾ ਜਨਮ
ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ, ਕੋਰਿਓਗ੍ਰਾਫਰ ਅਤੇ ਨਿਰਦੇਸ਼ਕ ਪ੍ਰਭੂਦੇਵਾ (Prabhu Deva)ਚੌਥੀ ਵਾਰ ਪਿਤਾ ਬਣੇ ਹਨ । ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਪ੍ਰਭੂਦੇਵਾ ਚੌਥੀ ਵਾਰ ਪਿਤਾ ਬਣੇ ਹਨ ਅਤੇ ਇਸ ਧੀ ਦਾ ਜਨਮ ਉਨ੍ਹਾਂ ਦੀ ਦੂਜੀ ਪਤਨੀ ਦੇ ਘਰ ਹੋਇਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੇ ਤਿੰਨ ਬੇਟੇ ਸਨ ਅਤੇ ਹੁਣ ਚੌਥੀ ਔਲਾਦ ਦੇ ਰੂਪ ‘ਚ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ । ਇਸ ਖਬਰ ਦਾ ਖੁਲਾਸਾ ਖੁਦ ਪ੍ਰਭੂਦੇਵਾ ਨੇ ਕੀਤਾ ਹੈ ।
ਹੋਰ ਪੜ੍ਹੋ : ਸੰਨੀ ਦਿਓਲ ਦੇ ਪੁੱਤਰ ਦੇ ਵਿਆਹ ਨੂੰ ਲੈ ਕੇ ਜਸ਼ਨ ਹੋਇਆ ਸ਼ੁਰੂ, ਸੰਨੀ ਦਿਓਲ ਨੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਧੀ ਦੇ ਪਿਤਾ ਬਣ ਕੇ ਬੇਹੱਦ ਖੁਸ਼ ਹਨ ਪ੍ਰਭੂਦੇਵਾ
ਪ੍ਰਭੂਦੇਵਾ ਧੀ ਦੇ ਪਿਤਾ ਬਣ ਕੇ ਬੇਹੱਦ ਖੁਸ਼ ਹਨ । ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਧੀ ਦੇ ਜਨਮ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ‘ਹਾਂ ਇਹ ਖਬਰ ਸੱਚ ਹੈ ਕਿ ਮੈਂ ਪੰਜਾਹ ਸਾਲ ਦੀ ਉਮਰ ‘ਚ ਪਿਤਾ ਬਣ ਗਿਆ ਹਾਂ ਅਤੇ ਮੈਂ ਖੁਦ ਨੂੰ ਪੂਰਾ ਮਹਿਸੂਸ ਕਰ ਰਿਹਾ ਹਾਂ । ਇਸ ਤੋਂ ਵਧੀਆ ਗੱਲ ਇਹ ਹੈ ਕਿ ਪਰਿਵਾਰ ‘ਚ ਇੱਕ ਕੁੜੀ ਪੈਦਾ ਹੋਈ ਹੈ ।

ਪ੍ਰਭੂਦੇਵਾ ਨੇ ਕਿਹਾ ਹੈ ਕਿ ‘ਮੈਂ ਹੁਣ ਆਪਣੇ ਕੰਮ ਨੂੰ ਘਟਾ ਦਿੱਤਾ ਹੈ । ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਇੱਧਰ ਤੋਂ ਉੱਧਰ ਭੱਜ ਰਿਹਾ ਹਾਂ । ਪਰ ਹੁਣ ਸਾਰਾ ਕੰਮ ਹੋ ਗਿਆ ਹੈ ਅਤੇ ਹੁਣ ਇਸ ਭੱਜ ਦੌੜ ਤੋਂ ਦੂਰ ਮੈਂ ਆਪਣਾ ਸਾਰਾ ਸਮਾਂ ਆਪਣੇ ਪਰਿਵਾਰ ਦੇ ਨਾਲ ਬਿਤਾਉਣਾ ਚਾਹੁੰਦਾ ਹਾਂ । ਪ੍ਰਭੁਦੇਵਾ ਨੇ ਹਿਮਾਨੀ ਦੇ ਨਾਲ 2020 ‘ਚ ਸੀਕ੍ਰੇਟ ਵਿਆਹ ਕਰਵਾਇਆ ਸੀ । ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਮਲਤਾ ਦੇ ਨਾਲ 1995 ‘ਚ ਵਿਆਹ ਕਰਵਾਇਆ ਸੀ । ਜੋ ਕਿ ਇੱਕ ਕਲਾਸੀਕਲ ਡਾਂਸਰ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
