ਮਨੋਰੰਜਨ ਜਗਤ ਤੋਂ ਦੁਖਦ ਖ਼ਬਰ, ਤਮਿਲ ਅਦਾਕਾਰ ਦੀ 25 ਸਾਲ ਦੀ ਉਮਰ ‘ਚ ਦਿਹਾਂਤ
ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਕੁਝ ਦਿਨ ਪਹਿਲਾਂ ਤਮਿਲ ਇੰਡਸਟਰੀ ਦੇ ਇੱਕ ਸਿਤਾਰੇ ਦੀ ਪਤਨੀ ਦੀ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਹੁਣ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ । ਪਵਨ ਸਿੰਘ ਨਾਮ ਦੇ ਅਦਾਕਾਰ ਦੀ ਮੌਤ ਦਿਲ ਦਾ ਦੌਰਾ ਪੈਣ ਦੇ ਕਾਰਨ ਹੋਈ ਦੱਸੀ ਜਾ ਰਹੀ ਹੈ ।
ਮਨੋਰੰਜਨ ਜਗਤ ਤੋਂ ਦੁਖਦ ਖ਼ਬਰ, ਤਮਿਲ ਅਦਾਕਾਰ ਦੀ 25 ਸਾਲ ਦੀ ਉਮਰ ‘ਚ ਦਿਹਾਂਤ
ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਕੁਝ ਦਿਨ ਪਹਿਲਾਂ ਤਮਿਲ ਇੰਡਸਟਰੀ ਦੇ ਇੱਕ ਸਿਤਾਰੇ ਦੀ ਪਤਨੀ ਦੀ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਹੁਣ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ । ਪਵਨ ਸਿੰਘ (Pawan Singh)ਨਾਮ ਦੇ ਅਦਾਕਾਰ ਦੀ ਮੌਤ ਦਿਲ ਦਾ ਦੌਰਾ ਪੈਣ ਦੇ ਕਾਰਨ ਹੋਈ ਦੱਸੀ ਜਾ ਰਹੀ ਹੈ ।
-(1280-×-720px)-(720-×-1280px)-(1280-×-720px)-(720-×-1280px)-(1280-×-720px)-(720-×-1280px)-(1280-×-720px)_017ecd5b13ba3d2610aef924c0a7f414_1280X720.webp)
ਹੋਰ ਪੜ੍ਹੋ : ਪਰੀਣੀਤੀ ਚੋਪੜਾ ਨੇ ਅਮਰਿੰਦਰ ਗਿੱਲ ਦਾ ਗਾਣਾ ‘ਦਿਲਦਾਰੀਆਂ’ ਗਾਇਆ, ਵੀਡੀਓ ਹੋਇਆ ਵਾਇਰਲ
ਅਦਾਕਾਰ ਦੀ ਉਮਰ ਮਹਿਜ਼ ਪੱਚੀ ਸਾਲ ਸੀ । ਜਿਸ ਸਮੇਂ ਅਦਾਕਾਰ ਦੀ ਮੌਤ ਹੋਈ, ਉਸ ਸਮੇਂ ਉਹ ਮੁੰਬਈ ਸਥਿਤ ਆਪਣੇ ਘਰ ‘ਚ ਸੀ ।
ਅਦਾਕਾਰ ਪਵਨ ਸਿੰਘ ਕਰਨਾਟਕ ਦਾ ਰਹਿਣ ਵਾਲਾ ਸੀ
ਅਦਾਕਾਰ ਪਵਨ ਸਿੰਘ ਕਰਨਾਟਕ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਤਮਿਲ ਦੇ ਨਾਲ-ਨਾਲ ਹਿੰਦੀ ਸੀਰੀਅਲਸ ‘ਚ ਵੀ ਕੰਮ ਕੀਤਾ ਸੀ । ਪਵਨ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਸ਼ਹਿਰ ਮਾਂਡਿਆ ‘ਚ ਕੀਤਾ ਜਾਵੇਗਾ । ਇਸ ਲਈ ਉਸ ਦੀ ਮ੍ਰਿਤਕ ਦੇਹ ਨੂੰ ਮਾਂਡਿਆ ਲੈ ਜਾਇਆ ਜਾਵੇਗਾ । ਪਵਨ ਸਿੰਘ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਹਿੰਦੀ ਟੀਵੀ ਇੰਡਸਟਰੀ ਅਤੇ ਤਾਮਿਲ ਇੰਡਸਟਰੀ ਦੇ ਲੋਕਾਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
