Dhun Diwali Di: ਬਲਰਾਜ, ਗੁਰਮੀਤ ਸਿੰਘ, ਹਰਵਿੰਦਰ ਹੈਰੀ ਤੇ ਕਈ ਹੋਰ ਗਾਇਕ ਆਪਣੀ ਸੁਰੀਲੀ ਆਵਾਜ਼ ਨਾਲ ਬੰਨਣਗੇ ਰੰਗ
Dhun Diwali Di: ਬਲਰਾਜ, ਗੁਰਮੀਤ ਸਿੰਘ, ਹਰਵਿੰਦਰ ਹੈਰੀ ਤੇ ਕਈ ਹੋਰ ਗਾਇਕ ਆਪਣੀ ਸੁਰੀਲੀ ਆਵਾਜ਼ ਨਾਲ ਬੰਨਣਗੇ ਰੰਗ
Dhun Diwali Di: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਦੇ ਤਿਉਹਾਰ ਉੱਤੇ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਜੀ ਹਾਂ ਰੌਸ਼ਨੀ ਦੇ ਤਿਉਹਾਰ ਉੱਤੇ ਜੰਮੇਗੀ ਸੁਰਾਂ ਦੀ ਮਹਿਫ਼ਿਲ, ਜਿੱਥੇ ਗੀਤਾਂ ਤੋਂ ਇਲਾਵਾ ਹੋਵੇਗੀ ਖੂਬ ਮਸਤੀ। ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ Dhun Diwali Di। ਜਿਸ 'ਚ ਕਈ ਨਾਮੀ ਗਾਇਕ ਆਪਣੇ ਆਵਾਜ਼ ਦਾ ਜਾਦੂ ਬਿਖੇਰਣਗੇ।
ਹੋਰ ਪੜ੍ਹੋ : Kedarnath Helicopter Crash: ਬਾਲੀਵੁੱਡ ਸਿਤਾਰਿਆਂ ਨੇ ਕੇਦਾਰਨਾਥ ਹੈਲੀਕਾਪਟਰ ਦੁਰਘਟਨਾ 'ਤੇ ਪ੍ਰਗਟਾਇਆ ਦੁੱਖ

ਧੁਨ ਦੀਵਾਲੀ ਦੀ (Dhun Diwali Di) ਸ਼ੋਅ ਦੀ ਮਹਿਫਿਲ ਸੱਜੇਗੀ 23 ਅਕਤੂਬਰ ਨੂੰ, ਜਿੱਥੇ ਕਈ ਨਾਮੀ ਗਾਇਕ ਬਿਖੇਰਣਗੇ ਆਪਣੀ ਆਵਾਜ਼ ਦਾ ਜਾਦੂ। ਬਲਰਾਜ, ਗੁਰਮੀਤ ਸਿੰਘ, ਹਰਵਿੰਦਰ ਹੈਰੀ, ਦੀਪੇਸ਼ ਰਾਹੀ, ਰੀਨਾ ਨਾਫਰੀ, ਸੁਹਾਵੀ ਕਲਸੀ, ਵਰੁਣਜੋਤ ਸਿੰਘ, ਰਹਿਮਤ, ਗੁਰਕੀਰਤ ਰਾਏ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨਗੇ।

ਇਸ ਸ਼ੋਅ ਦਾ ਪ੍ਰਸਾਰਣ 23 ਅਕਤੂਬਰ ਐਤਵਾਰ, ਸ਼ਾਮੀਂ 7 ਵਜੇ ਸਿਰਫ਼ ਪੀਟੀਸੀ ਪੰਜਾਬੀ ਉੱਤੇ ਕੀਤਾ ਜਾਵੇਗਾ। ਦੇਸ਼-ਦੁਨੀਆ ਅਤੇ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਖਬਰਾਂ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਅਤੇ ਪੀਟੀਸੀ ਨਿਊਜ਼ ਦੇ ਨਾਲ।

View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
