ਦੇਖੋ ਵੀਡੀਓ : ਗਾਇਕ ਹੈਪੀ ਰਾਏਕੋਟੀ ਨੇ ਜਨਮਦਿਨ ‘ਤੇ ਫੈਨਜ਼ ਨੂੰ ਦਿੱਤਾ ਆਪਣੇ ਨਵੇਂ ਗੀਤ ‘Addiction’ ਦਾ ਤੋਹਫਾ, ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗਿਆ ਇਹ ਗੀਤ
ਦੇਖੋ ਵੀਡੀਓ : ਗਾਇਕ ਹੈਪੀ ਰਾਏਕੋਟੀ ਨੇ ਜਨਮਦਿਨ ‘ਤੇ ਫੈਨਜ਼ ਨੂੰ ਦਿੱਤਾ ਆਪਣੇ ਨਵੇਂ ਗੀਤ ‘Addiction’ ਦਾ ਤੋਹਫਾ, ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗਿਆ ਇਹ ਗੀਤ
ਹਰ ਕਿਸੇ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਮੋਹ ਲੈਣ ਵਾਲੇ ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ (Happy Birthday Happy Raikoti ) ਹੈਪੀ ਆਪਣੇ ਬਰਥਡੇਅ ਤੇ ਦਰਸ਼ਕਾਂ ਦੇ ਲਈ ਕੁਝ ਨਵਾਂ ਲੈ ਕੇ ਆਏ ਨੇ। ਉਨ੍ਹਾਂ ਨੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਆਪਣੇ ਨਵੇਂ ਗੀਤ ‘Addiction’ ਦੇ ਨਾਲ ਖੁਸ਼ ਕੀਤਾ ਹੈ।
image source- youtube
image source- youtube
ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਤੇ ਗਾਣੇ ਦਾ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Happy Birthday To Me❤️ਤੇ Addiction ਗਾਣਾ ਹੁਣ ਹੋ ਗਿਆ ਤੁਹਾਡਾ..ਸੋ ਸੁਣੋ ਦੇਖੋ ਤੇ ਦੱਸੋ ਕਿੱਦਾਂ ਲੱਗਿਆ ਤੇ ਤੁਹਾਡੇ ਪਿਆਰ ਦੀ ਉਡੀਕ ਰਹੂਗੀ ਅੱਜ’ । ਪ੍ਰਸ਼ੰਸਕ ਕਮੈਂਟ ਕਰਕੇ ਬਰਥਡੇਅ ਬੁਆਏ ਹੈਪੀ ਰਾਏਕੋਟੀ ਨੂੰ ਮੁਬਾਰਕਬਾਦ ਦੇ ਰਹੇ ਨੇ।
image source- youtube
ਜੇ ਗੱਲ ਕਰੀਏ ਇਸ ਗੀਤ ਦੀ ਤਾਂ ਗਾਇਕੀ ਤੋਂ ਲੈ ਕੇ ਲਿਖਤ ਉਹ ਖੁਦ ਹੈਪੀ ਰਾਏਕੋਟੀ ਨੇ ਕੀਤੀ ਹੈ। ਇਸ ਗਾਣੇ ਨੂੰ ਮਿਊਜ਼ਿਕ Mxrci ਨੇ ਦਿੱਤਾ ਹੈ। Tdot Films ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਹੈਪੀ ਰਾਏਕੋਟੀ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਗੀਤਕਾਰ ਤੇ ਗਾਇਕ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਜਿਵੇਂ ਦਿਲਜੀਤ ਦੋਸਾਂਝ,ਗਿੱਪੀ ਗਰੇਵਾਲ, ਐਮੀ ਵਿਰਕ, ਨਿੰਜਾ, ਅਖਿਲ ਸਣੇ ਕਈ ਨਾਮੀ ਗਾਇਕ ਗਾ ਚੁੱਕੇ ਨੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
