ਹਰਵਿੰਦਰ ਹੈਰੀ ਦੀ ਆਵਾਜ਼ ‘ਚ ਨਵਾਂ ਗੀਤ ’13 ਤਰੀਕ’ ਰਿਲੀਜ਼

written by Shaminder | April 03, 2021 11:25am

ਹਰਵਿੰਦਰ ਹੈਰੀ ਦੀ ਆਵਾਜ਼ ‘ਚ ਨਵਾਂ ਗੀਤ ’13 ਤਰੀਕ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਇਸ ਗੀਤ ਦੇ ਬੋਲ ਅਲਮਸਤ ਨੇ ਲਿਖੇ ਹਨ ਅਤੇ ਮਿਊੁਜ਼ਿਕ ਅਲਮਸਤ ਮਿਊਜ਼ਿਕ ਹੱਬ ਡਾਟ ਕੌਂਬੋ ਸਟੂਡੀਓ ਦਾ ਹੈ ਅਤੇ ਵੀਡੀਓ ਥੰਡਰ ਆਈ ਫ਼ਿਲਮਸ ਵੱਲੋਂ ਤਿਆਰ ਕੀਤਾ ਜਾਵੇਗਾ ।

Harvinder harry

ਹੋਰ ਪੜ੍ਹੋ : ਅਦਾਕਾਰਾ ਆਲਿਆ ਭੱਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ

harvinder harry

ਇਸ ਗੀਤ ਦਾ ਟੀਜ਼ਰ ਪੀਟੀਸੀ ਪੰਜਾਬੀ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।ਫੀਚਰਿੰਗ ‘ਚ ਹਰਵਿੰਦਰ ਹੈਰੀ ਦੇ ਨਾਲ ਨਾਲ ਅਲਮਸਤ ਵੀ ਨਜ਼ਰ ਆ ਰਹੇ ਹਨ।

harvinder harry

ਗੀਤ ਦੀ ਫੀਚਰਿੰਗ ‘ਚ ਹਰਵਿੰਦਰ ਹੈਰੀ ਦੇ ਨਾਲ ਨਾਲ ਅਲਮਸਤ ਵੀ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਵਿੰਦਰ ਹੈਰੀ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਇਹ ਇੱਕ ਰੋਮਾਂਟਿਕ ਸੌਂਗ ਹੈ ਜਿਸ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

You may also like