Janhvi Kapoor Video Viral: ਗੁੱਸੇ 'ਚ ਲਾਲ-ਪੀਲੀ ਹੋ ਕੇ ਦੇਰ ਰਾਤ ਪਾਰਟੀ ਤੋਂ ਬਾਹਰ ਆਈ ਜਾਨ੍ਹਵੀ ਕਪੂਰ, ਬੁਆਏਫ੍ਰੈਂਡ ਵੀ ਪਿੱਛੇ-ਪਿੱਛੇ...
Janhvi Kapoor Video Viral: ਗੁੱਸੇ 'ਚ ਲਾਲ-ਪੀਲੀ ਹੋ ਕੇ ਦੇਰ ਰਾਤ ਪਾਰਟੀ ਤੋਂ ਬਾਹਰ ਆਈ ਜਾਨ੍ਹਵੀ ਕਪੂਰ, ਬੁਆਏਫ੍ਰੈਂਡ ਵੀ ਪਿੱਛੇ-ਪਿੱਛੇ...
Janhvi Kapoor Viral Video: ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਜੋ ਕਿ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਜਾਨ੍ਹਵੀ ਕਪੂਰ ਫੈਸ਼ਨ ਦੇ ਨਾਲ-ਨਾਲ ਪਾਰਟੀ ਦੀ ਵੀ ਬਹੁਤ ਸ਼ੌਕੀਨ ਹੈ। ਇਹ ਅਦਾਕਾਰਾ ਅਕਸਰ ਆਪਣੇ ਦੋਸਤਾਂ ਨਾਲ ਪਾਰਟੀ ਕਰਦੀ ਨਜ਼ਰ ਆਉਂਦੀ ਹੈ। ਹਾਲ ਹੀ ‘ਚ ਜਾਨ੍ਹਵੀ ਕਪੂਰ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਹਾਲ ਹੀ 'ਚ ਇੱਕ ਵਾਰ ਫਿਰ ਤੋਂ ਜਾਨ੍ਹਵੀ ਕਪੂਰ ਨੂੰ ਆਪਣੇ ਦੋਸਤਾਂ ਨਾਲ ਪਾਰਟੀ ਕਰਦੇ ਦੇਖਿਆ ਗਿਆ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਜਾਨ੍ਹਵੀ ਕਪੂਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Image Source: Twitter
ਹੋਰ ਪੜ੍ਹੋ : ਅਨਿਲ ਕਪੂਰ ਨੇ ਚੰਡੀਗੜ੍ਹ ਦੇ ਮੰਦਰਾਂ 'ਚ ਜਾ ਕੇ ਸੋਨਮ ਲਈ ਕੀਤੀਆਂ ਸਨ ਪ੍ਰਾਥਨਾਵਾਂ, ਸੋਨਮ ਨੇ ਕੀਤਾ ਖੁਲਾਸਾ
Image Source: Twitter
ਜਾਨ੍ਹਵੀ ਕਪੂਰ ਨੂੰ ਆਪਣੇ ਖ਼ਾਸ ਦੋਸਤ ਓਰਹਾਨ ਅਵਤਰਮਨੀ ਨਾਲ ਪਾਰਟੀ ਕਰਨ ਤੋਂ ਬਾਅਦ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਜਾਨ੍ਹਵੀ, ਜੋ ਹਮੇਸ਼ਾ ਇੱਕ ਮਿੱਠੀ ਮੁਸਕਰਾਹਟ ਨਾਲ ਪਪਰਾਜ਼ੀ ਦਾ ਸਵਾਗਤ ਕਰਦੀ ਹੈ, ਇਸ ਵਾਰ ਪਰੇਸ਼ਾਨ ਨਜ਼ਰ ਆਈ ਅਤੇ ਸਿੱਧੀ ਆਪਣੀ ਕਾਰ ਵੱਲ ਚਲੀ ਗਈ। ਦੂਜੇ ਪਾਸੇ, ਓਰਹਾਨ ਨੂੰ ਰੈਸਟੋਰੈਂਟ ਦੇ ਐਂਟਰੀ ਗੇਟ 'ਤੇ ਖੜ੍ਹੇ "ਜਾਨ੍ਹਵੀ ਛੱਡ ਗਈ ਹੈ" ਕਹਿੰਦੇ ਸੁਣਿਆ ਜਾ ਸਕਦਾ ਹੈ। ਇਸ ਵੀਡੀਓ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤਾ ਹੈ।
Image Source: Twitter
ਜਾਨ੍ਹਵੀ ਕਪੂਰ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਸੋਸ਼ਲ ਮੀਡੀਆ ਯੂਜ਼ਰਸ 'ਚ ਇਸ ਗੱਲ ਦੀ ਕਾਫੀ ਚਰਚਾ ਹੋ ਰਹੀ ਹੈ ਕਿ ਅਦਾਕਾਰਾ ਦਾ ਮੂਡ ਕਾਫੀ ਆਫ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਰਟੀ 'ਚ ਜਾਨ੍ਹਵੀ ਕਪੂਰ ਅਤੇ ਉਸ ਦੇ ਅਫਵਾਹੀ ਬੁਆਏਫ੍ਰੈਂਡ ਵਿਚਾਲੇ ਲੜਾਈ ਹੋਈ ਸੀ, ਜਿਸ ਕਾਰਨ ਅਦਾਕਾਰਾ ਇੰਨੀ ਗੁੱਸੇ 'ਚ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਜਾਨ੍ਹਵੀ ਕਪੂਰ ਤੇ ਸਾਰਾ ਅਲੀ ਖ਼ਾਨ ਕਰਨ ਜੌਹਰ ਦੇ ਚੈੱਟ ਸ਼ੋਅ ਕੌਫੀ ਵਿੱਦ ਕਰਨ ‘ਚ ਨਜ਼ਰ ਆਈ ਸੀ।
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
