ਕਪਿਲ ਸ਼ਰਮਾ ਦੇ ਹਾਸੇ ਅਤੇ ਕਾਮਯਾਬੀ ਪਿੱਛੇ ਇਸ ਸ਼ਖਸੀਅਤ ਦਾ ਹੈ ਵੱਡਾ ਹੱਥ,ਕਪਿਲ ਸ਼ਰਮਾ ਨੇ ਕੀਤਾ ਖੁਲਾਸਾ
|
January 17th 2019 11:19 AM |
Updated:
January 17th 2019 11:19 AM
ਕਪਿਲ ਸ਼ਰਮਾ ਦੇ ਹਾਸੇ ਅਤੇ ਕਾਮਯਾਬੀ ਪਿੱਛੇ ਇਸ ਸ਼ਖਸੀਅਤ ਦਾ ਹੈ ਵੱਡਾ ਹੱਥ,ਕਪਿਲ ਸ਼ਰਮਾ ਨੇ ਕੀਤਾ ਖੁਲਾਸਾ
ਮਾਂ ਇੱਕ ਅਜਿਹਾ ਲਫਜ਼ ਹੈਜਦੋਂ ਕੋਈ ਇਨਸਾਨ ਇਸ ਦੁਨੀਆ 'ਤੇ ਆਉਂਦਾ ਹੈ ਤਾਂ ਸਭ ਤੋਂ ਪਹਿਲਾ ਜਿਹੜਾ ਸ਼ਬਦ ਬੋਲਣਾ ਸਿੱਖਦਾ ਹੈ ਉਹ ਹੈ ਮਾਂ । ਮਾਂ ਆਪਣੇ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਬਲਕਿ ਆਪਣੇ ਜਿਸਮ ਦਾ ਇੱਕ ਟੁਕੜਾ ਕੱਢ ਕੇ ਰੱਖ ਦਿੰਦੀ ਹੈ । ਮਾਂ ਆਪਣੇ ਬੱਚੇ ਨੂੰ ਜਨਮ ਦਾਤੀ ਹੀ ਨਹੀਂ ਹੁੰਦੀ ਬਲਕਿ ਜੀਵਨ ਦੇ ਹਰ ਔਖੇ ਸੌਖੇ ਪੈਂਡੇ 'ਤੇ ਚੱਲਣਾ ਸਿਖਾਉਂਦੀ ਹੈ । ਕਪਿਲ ਸ਼ਰਮਾ ਦੀ ਕਾਮਯਾਬੀ ਅਤੇ ਉਨ੍ਹਾਂ ਦਾ ਹਾਸਿਆਂ ਦੇ ਪਿੱਛੇ ਇਸ ਸ਼ਖਸੀਅਤ ਦਾ ਵੱਡਾ ਹੱਥ ਹੈ ਤਾਂ ਉਹ ਹੈ ਉਨ੍ਹਾਂ ਦੀ ਮਾਂ ਦਾ । ਜਿਨ੍ਹਾਂ ਨੇ ਉਨ੍ਹਾਂ ਨੂੰ ਨਾ ਸਿਰਫ ਪਾਲਿਆ ਬਲਕਿ ਉਨ੍ਹਾਂ ਦੀ ਹਰ ਖੁਸ਼ੀ ਨੂੰ ਪੂਰਾ ਕੀਤਾ ਹੈ । ਪਿਛਲੇ ਦਿਨੀਂ ਉਨ੍ਹਾਂ ਦੀ ਮਾਂ ਦਾ ਜਨਮ ਦਿਨ ਸੀ ਅਤੇ ਆਪਣੀ ਮਾਂ ਦੇ ਜਨਮ ਦਿਨ 'ਤੇ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ । ਉਨ੍ਹਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ ।
ਹੋਰ ਵੇਖੋ :ਐਸ਼ਵਰਿਆ ਰਾਏ ਬੱਚਨ ਤੇ ਰੇਖਾ ਦੀ ਇਹ ਵੀਡੀਓ ਲੋਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡਿਓ
ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ “kapilsharmaWish u a very happy birthday maa. Thank u for bringing me in this beautiful world. This world is beautiful jus bcoz of u. May u keep laughing always. I will try my best to make u happy always . Love u ? ਕਪਿਲ ਸ਼ਰਮਾ ਨੇ ਆਪਣੀ ਮਾਂ ਦੇ ਜਨਮ ਦਿਨ ਦੇ ਮੌਕੇ 'ਤੇ ਇਹ ਪ੍ਰਣ ਵੀ ਲਿਆ ਕਿ ਉਹ ਆਪਣੀ ਮਾਂ ਨੂੰ ਖੁਸ਼ ਰੱਖਣ ਲਈ ਹਮੇਸ਼ਾ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰਨਗੇ । ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਇਹ ਦੁਨੀਆ ਬਹੁਤ ਹੀ ਖੁਬਸੂਰਤ ਹੈ ਅਜਿਹਾ ਹੈ ਤਾਂ ਸਿਰਫ ਉਨ੍ਹਾਂ ਦੀ ਮਾਂ ਦੀ ਬਦੌਲਤ।
kapil sharma with his mother
You May Like This
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
