'ਪੀਟੀਸੀ ਪਲੇਅ' ਐਪ 'ਤੇ ਦੇਖੋ 'ਮਿਸਟਰ ਪੰਜਾਬ-2019' ਦੇ ਹੁਣ ਤੱਕ ਦੇ ਸਾਰੇ ਐਪੀਸੋਡ 

Written by  Rupinder Kaler   |  August 09th 2019 11:17 AM  |  Updated: August 09th 2019 11:17 AM

'ਪੀਟੀਸੀ ਪਲੇਅ' ਐਪ 'ਤੇ ਦੇਖੋ 'ਮਿਸਟਰ ਪੰਜਾਬ-2019' ਦੇ ਹੁਣ ਤੱਕ ਦੇ ਸਾਰੇ ਐਪੀਸੋਡ 

ਪੀਟੀਸੀ ਪੰਜਾਬੀ ਦਾ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ-2019' ਆਪਣੇ ਹਰ ਰਾਊਂਡ ਦੇ ਨਾਲ ਹੋਰ ਵੀ ਦਿਲਚਸਪ ਹੁੰਦਾ ਜਾ ਰਿਹਾ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ 24 ਮੁੰਡਿਆਂ ਨੂੰ ਛੇ-ਛੇ ਦੇ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ । ਪਹਿਲੇ ਇੱਕ ਹਫ਼ਤੇ ਵਿੱਚ 6 ਗੱਭਰੂ ਆਪਣੀ ਪ੍ਰਫਾਰਮੈਂਸ ਦੇ ਚੁੱਕੇ ਹਨ ਤੇ ਹੁਣ ਅਗਲੇ ਛੇ ਮੁੰਡਿਆਂ ਦੀ ਵਾਰੀ ਹੈ ।

ਇਹ ਮੁੰਡੇ ਪਹਿਲਾਂ ਆਪਣਾ ਇੰਟਰੋਡਕਸ਼ਨ ਦੇਣਗੇ । ਇਸ ਤੋਂ ਬਾਅਦ ਇਹਨਾਂ ਮੁੰਡਿਆਂ ਦੇ ਡਾਂਸ ਦੇ ਮੁਕਾਬਲੇ ਹੋਏ ਹਨ  ਤੇ ਇਸ ਦੇ ਨਾਲ ਹੀ ਇਹਨਾਂ ਦੀ ਪੰਜਾਬ ਬਾਰੇ ਜਰਨਲ ਨਾਲਜ਼ ਜਾਨਣ ਲਈ ਇਹਨਾਂ ਤੋਂ ਸਵਾਲ ਜ਼ੁਆਬ ਵੀ ਕੀਤੇ ਗਏ ਹਨ ।  ਕਿਹੜਾ ਗੱਭਰੂ ਇਹਨਾਂ ਸਵਾਲਾਂ ਦਾ ਜ਼ੁਆਬ ਦੇ ਪਾaੁਂਦਾ ਹੈ ਤੇ ਕਿਹੜਾ ਨਹੀਂ ਇਹ ਜਾਨਣ ਲਈ ਤੁਸੀਂ ਜਾਓ 'ਪੀਟੀਸੀ ਪਲੇਅ' ਐਪ 'ਤੇ ਦੇਖੋ 'ਮਿਸਟਰ ਪੰਜਾਬ-2019'।

'ਪੀਟੀਸੀ ਪਲੇਅ' ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਵੀ ਆਨੰਦ ਮਾਣ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਸੁਣ ਸਕਦੇ ਹੋ ਹਿੱਟ ਪੰਜਾਬੀ ਗਾਣੇ । ਏਨਾਂ ਹੀ ਨਹੀਂ ਇਸ ਐਪ ਰਾਹੀਂ ਤੁਸੀਂ ਪੀਟੀਸੀ ਨੈੱਟਵਰਕ ਦੇ ਹਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਪੀਟੀਸੀ ਨੈੱਟਵਰਕ ਦੇ ਹਰ ਚੈਨਲ ਦਾ ਸਿੱਧਾ ਪ੍ਰਸਾਰਨ ਆਪਣੇ ਮੋਬਾਈਲ 'ਤੇ ਦੇਖ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network