ਨੇਹਾ ਕੱਕੜ ਨੇ ਆਪਣੇ ਬੁਅਏ ਫ੍ਰੈਂਡ ਨਾਲ ਕੀਤਾ ਪਿਆਰ ਦਾ ਇਜ਼ਹਾਰ ਤਾਂ ਭਰਾ ਟੋਨੀ ਕੱਕੜ ਨੇ ਕਹਿ ਦਿੱਤੀ ਵੱਡੀ ਗੱਲ
ਨੇਹਾ ਕੱਕੜ ਨੇ ਆਪਣੇ ਬੁਅਏ ਫ੍ਰੈਂਡ ਨਾਲ ਕੀਤਾ ਪਿਆਰ ਦਾ ਇਜ਼ਹਾਰ ਤਾਂ ਭਰਾ ਟੋਨੀ ਕੱਕੜ ਨੇ ਕਹਿ ਦਿੱਤੀ ਵੱਡੀ ਗੱਲ
ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਲੇਸ਼ਨ ਨੂੰ ਕੰਨਫਰਮ ਕਰ ਦਿੱਤਾ ਹੈ । ਨੇਹਾ ਨੇ ਸੋਸ਼ਲ ਮੀਡੀਆ ਤੇ ਰੋਹਨਪ੍ਰੀਤ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਤੁਮ ਮੇਰੇ ਹੋ’ । ਨੇਹਾ ਦੀ ਇਸ ਪੋਸਟ ਤੇ ਰੋਹਨਪ੍ਰੀਤ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ ‘ਨੇਹਾ ਬਾਬੂ, ਆਈ ਲਵ ਯੂ ਸੋ ਮਚ ਮੇਰੀ ਜਾਨ…ਹਾਂ ਮੈਂ ਸਿਰਫ ਤੇਰਾ ਹਾਂ’ ।

ਹੋਰ ਪੜ੍ਹੋ :
- ਗਿੱਪੀ ਗਰੇਵਾਲ ਨੇ ਆਪਣੇ ਬੇਟੇ ਗੁਰਬਾਜ਼ ਗਰੇਵਾਲ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਜਿੱਤ ਰਹੀਆਂ ਹਰ ਕਿਸੇ ਦਾ ਦਿਲ
- ਹਰਭਜਨ ਮਾਨ ਪਟਿਆਲਾ ‘ਚ ਕਿਸਾਨਾਂ ਨਾਲ ਧਰਨੇ ‘ਤੇ ਬੈਠੇ, ਬਜ਼ੁਰਗ ਕਿਸਾਨ ਦੀ ਇਸ ਫਰਮਾਇਸ਼ ਨੂੰ ਕੀਤਾ ਪੂਰਾ
- ਨੀਰੂ ਬਾਜਵਾ ਨੇ ਸ਼ੇਅਰ ਕੀਤੀ ਆਪਣੀ ਤਿੰਨੋਂ ਬੇਟੀਆਂ ਦੀ ਇਹ ਖ਼ਾਸ ਤਸਵੀਰ, ਸਭ ਤੋਂ ਵੱਡੀ ਦੌਲਤ ਬਖਸ਼ਣ ਲਈ ਬਾਬਾ ਜੀ ਦਾ ਕੀਤਾ ਧੰਨਵਾਦ
ਇਸ ਦੇ ਨਾਲ ਹੀ ਰੋਹਨ ਨੇ ਕਈ ਦਿਲਾਂ ਵਾਲੀ ਇਮੋਜੀ ਵੀ ਸ਼ੇਅਰ ਕੀਤੀ ਹੈ । ਨੇਹਾ ਦੀ ਇਸ ਪੋਸਟ ਤੇ ਨੇਹਾ ਦੇ ਭਰਾ ਦਾ ਵੀ ਕਮੈਂਟ ਆਇਆ ਹੈ । ਟੋਨੀ ਕੱਕੜ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ ‘ਤੁਸੀਂ ਦੋਵੇਂ ਮੇਰੇ ਹੋ’ । ਇਸੇ ‘ਤੇ ਰੋਹਨ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਮੇਰੀ ਜ਼ਿੰਦਗੀ ਨਾਲ ਮਿਲੋ’ ।

ਟੋਨੀ ਨੇ ਰੋਹਨ ਦੀ ਪੋਸਟ ਤੇ ਵੀ ਕਮੈਂਟ ਕੀਤਾ ਹੈ । ਉਸ ਨੇ ਲਿਖਿਆ ਹੈ ‘ਤੁਸੀਂ ਦੋਵੇਂ ਮੇਰੀ ਜ਼ਿੰਦਗੀ’ । ਨੇਹਾ ਤੇ ਰੋਹਨ ਦੇ ਰਿਸ਼ਤੇ ਨੂੰ ਲੈ ਕੇ ਨੇਹਾ ਦੇ ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਦਾ ਪ੍ਰਤੀਕਰਮ ਵੀ ਆਇਆ ਹੈ ।

ਹਿਮਾਂਸ਼ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ‘ਰੋਹਨਪ੍ਰੀਤ ਤੇ ਨੇਹਾ ਕੱਕੜ ਦੇ ਪ੍ਰੇਮ ਪ੍ਰਸੰਗ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ । ਪਰ ਉਹ ਉਹਨਾਂ ਲਈ ਖੁਸ਼ ਹਨ । ਉਹ ਆਪਣੇ ਜੀਵਨ ਵਿੱਚ ਅੱਗੇ ਵੱਧ ਰਹੀ ਹੈ । ਉਸ ਨੂੰ ਕਿਸੇ ਦਾ ਸਾਥ ਮਿਲਿਆ, ਇਹ ਜਾਣਕੇ ਚੰਗਾ ਲੱਗਿਆ’ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
