ਸਿਦਕਦੀਪ ਸਿੰਘ ਨਾਂਅ ਦੇ ਸਿੱਖ ਬੱਚੇ ਨੇ ਬਣਾਇਆ ਸਭ ਤੋਂ ਲੰਮੇ ਵਾਲਾਂ ਦਾ ਰਿਕਾਰਡ, ਗਿਨੀਜ਼ ਵਰਲਡ ਰਿਕਾਰਡ ‘ਚ ਨਾਂਅ ਹੋਇਆ ਦਰਜ
ਦੁਨੀਆ ‘ਚ ਕਈ ਤਰ੍ਹਾਂ ਦੇ ਰਿਕਾਰਡ ਬਣੇ ਹਨ । ਪਰ ਅੱਜ ਅਸੀਂ ਤੁਹਾਨੂੰ ਇੱਕ ਮੁੰਡੇ ਦੇ ਬਾਰੇ ਦੱਸਣ ਜਾ ਰਹੇ ਹਨ ।ਜਿਸ ਨੇ ਲੰਮੇ ਵਾਲਾਂ ਦਾ ਰਿਕਾਰਡ ਬਣਾਇਆ ਹੈ । ਗ੍ਰੇਟਰ ਨੋਇਡਾ ਦਾ ਰਹਿਣ ਵਾਲੇ ਇਸ ਸ਼ਖਸ ਦਾ ਨਾਮ ਸਿਦਕਦੀਪ ਸਿੰਘ ਹੈ ਅਤੇ ਉਸ ਦੀ ਉਮਰ ਪੰਦਰਾਂ ਸਾਲਾਂ ਦੀ ਹੈ ।
ਸਿਦਕਦੀਪ ਸਿੰਘ ਨਾਂਅ ਦੇ ਸਿੱਖ ਬੱਚੇ ਨੇ ਬਣਾਇਆ ਸਭ ਤੋਂ ਲੰਮੇ ਵਾਲਾਂ ਦਾ ਰਿਕਾਰਡ, ਗਿਨੀਜ਼ ਵਰਲਡ ਰਿਕਾਰਡ ‘ਚ ਨਾਂਅ ਹੋਇਆ ਦਰਜ
ਦੁਨੀਆ ‘ਚ ਕਈ ਤਰ੍ਹਾਂ ਦੇ ਰਿਕਾਰਡ ਬਣੇ ਹਨ । ਪਰ ਅੱਜ ਅਸੀਂ ਤੁਹਾਨੂੰ ਇੱਕ ਮੁੰਡੇ ਦੇ ਬਾਰੇ ਦੱਸਣ ਜਾ ਰਹੇ ਹਨ ।ਜਿਸ ਨੇ ਲੰਮੇ ਵਾਲਾਂ ਦਾ ਰਿਕਾਰਡ ਬਣਾਇਆ ਹੈ । ਗ੍ਰੇਟਰ ਨੋਇਡਾ ਦਾ ਰਹਿਣ ਵਾਲੇ ਇਸ ਸ਼ਖਸ ਦਾ ਨਾਮ ਸਿਦਕਦੀਪ ਸਿੰਘ (Sidakdeep Singh) ਹੈ ਅਤੇ ਉਸ ਦੀ ਉਮਰ ਪੰਦਰਾਂ ਸਾਲਾਂ ਦੀ ਹੈ ।
ਨਾਬਾਲਿਗ ਉਮਰ ‘ਚ ਕਿਸੇ ਪੁਰਸ਼ ਮੁਕਾਬਲੇ ‘ਚ ਉਸ ਨੇ ਸਭ ਤੋਂ ਲੰਮੇ ਵਾਲ ਹੋਣ ਦਾ ਰਿਕਾਰਡ ਬਣਾਇਆ ਹੈ ।ਸਿਦਕਦੀਪ ਦਾ ਨਾਂਅ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਦਰਜ ਹੋਇਆ ਹੈ ।
ਸੋਸ਼ਲ ਮੀਡੀਆ ਤੇ ਚਰਚਾ
ਆਪਣੇ ਲੰਮੇ ਵਾਲਾਂ ਦੀ ਬਦੌਲਤ ਸਿਦਕਦੀਪ ਦੀ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ ਰਹੀ ਹੈ । ਸਿਦਕਦੀਪ ਨੇ ਆਪਣੇ ਵਾਲਾਂ ਨੂੰ ਲੰਮਾ ਰੱਖਣ ਦਾ ਸੰਕਲਪ ਲਿਆ ਹੈ । ਕਿਉਂਕਿ ਸਿੱਖ ਧਰਮ ‘ਚ ਵਾਲਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ । ਕਿਉਂਕਿ ਇਹ ਸਿੱਖਾਂ ਦੇ ਕੱਕਾਰਾਂ ‘ਚ ਸ਼ਾਮਿਲ ਹਨ ।
#WATCH | Uttar Pradesh: 15-year-old Sidakdeep Singh Chahal from Greater Noida sets a Guinness World Record for longest hair on a living male teenager.He says, "I follow Sikhism and we are forbidden from cutting our hair...I had to take a lot of care of the hair to get it to… pic.twitter.com/WpX2zsixeh
— ANI (@ANI) September 20, 2023
ਵਾਲਾਂ ਨੂੰ ਧੋਣ ‘ਚ ਲੱਗਦੇ ਹਨ ਵੀਹ ਮਿੰਟ
ਸਿਦਕਦੀਪ ਦਾ ਕਹਿਣਾ ਹੈ ਉਸ ਨੂੰ ਆਪਣੇ ਵਾਲ ਧੋਣ ਦੇ ਲਈ ਵੀਹ ਮਿੰਟ ਦਾ ਸਮਾਂ ਲੱਗਦਾ ਹੈ ਅਤੇ ਅੱਧਾ ਘੰਟਾ ਇਨ੍ਹਾਂ ਵਾਲਾਂ ਨੂੰ ਸੁੱਕਣ ‘ਤੇ ਲੱਗਦਾ ਹੈ ।ਜਿਸ ਤੋਂ ਬਾਅਦ ਕੰਘੀ ਕਰਨ ਦੇ ਲਈ ੧੫ ਤੋਂ ਵੀਹ ਮਿੰਟ ਲੱਗ ਜਾਂਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :