ਮੋਗਾ ਦੀ ਮਨਜੀਤ ਕੌਰ ਦੀ ਵਿਆਹ ਤੋਂ ਬਾਅਦ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਪਤੀ ਨਾਲ ਪਹਿਲੀ ਤਸਵੀਰ
ਮੋਗਾ ਦੀ ਮਨਜੀਤ ਕੌਰ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਮਨਜੀਤ ਕੌਰ ਪਤੀ ਦੇ ਨਾਲ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ।
ਮੋਗਾ ਦੀ ਮਨਜੀਤ ਕੌਰ ਦੀ ਵਿਆਹ ਤੋਂ ਬਾਅਦ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਪਤੀ ਨਾਲ ਪਹਿਲੀ ਤਸਵੀਰ
ਮੋਗਾ ਦੀ ਮਨਜੀਤ ਕੌਰ (Manjit Kaur) ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਮਨਜੀਤ ਕੌਰ ਪਤੀ ਦੇ ਨਾਲ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਤਸਵੀਰਾਂ ‘ਚ ਉਹ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਜਿਉਂ ਹੀ ਤਸਵੀਰਾਂ ਸਾਹਮਣੇ ਆਈਆਂ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਮੋਗੇ ਦੀ ਬਾਗ ਵਾਲੀ ਗਲੀ ‘ਚ ਚਲਾਉਂਦੀ ਦੁਕਾਨ
ਮਨਜੀਤ ਕੌਰ ਮੋਗੇ ਦੀ ਬਾਗ ਵਾਲੀ ਗਲੀ ‘ਚ ਆਪਣੇ ਪਿਤਾ ਦੇ ਨਾਲ ਮੁੰਡਿਆਂ ਵਾਲੇ ਕੱਪੜੇ ਤੇ ਸਿਰ ‘ਤੇ ਜੂੜਾ ਸਜਾ ਕੇ ਕੰਮ ਕਰਦੀ ਹੈ।ਪਿਤਾ ਦੇ ਬੀਮਾਰ ਹੋਣ ਕਾਰਨ ਉਹ ਆਪਣੇ ਪਿਤਾ ਦੇ ਨਾਲ ਕੰਮ ‘ਚ ਹੱਥ ਵਟਾਉਣ ਲੱਗੀ ਅਤੇ ਖੁਦ ਉਸ ਨੇ ਦੁਕਾਨ ਸੰਭਾਲੀ।
ਹੁਣ ਉਸ ਦੀ ਡੋਲੀ ਤੋਰੀ ਗਈ ਹੈ ਅਤੇ ਉਹ ਆਪਣੇ ਸਹੁਰੇ ਘਰ ਪਹੁੰਚ ਚੁੱਕੀ ਹੈ ।
_7600496839aeeab5331315a4afb9093b_1280X720.webp)
ਮਨਜੀਤ ਕੌਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਵੀ ਹੋਈ ਸੀ ।ਮੋਗੇ ਦੀ ਬਾਗ ਵਾਲੀ ਗਲੀ ‘ਚ ਟਿੱਕੀ ਚਾਟ ਦੇ ਲਈ ਮਸ਼ਹੂਰ ਇਹ ਦੁਕਾਨ ਦੇਸ਼ ਹੀ ਨਹੀਂ ਦੁਨੀਆ ਭਰ ‘ਚ ਮਸ਼ਹੂਰ ਹੈ ਅਤੇ ਇਹ ਦੁਕਾਨ ਵਧੀਆ ਖਾਣੇ ਦੇ ਲਈ ਮਸ਼ਹੂਰ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :