ਤਿਰੰਗੇ ਦੇ ਰੰਗਾਂ ਵਾਲੇ ਬੂਟ ਪਹਿਨਣ ‘ਤੇ ਟ੍ਰੋਲ ਹੋਏ ਏਪੀ ਢਿੱਲੋਂ
ਏ.ਪੀ. ਢਿੱਲੋਂ ਇਨ੍ਹੀਂ ਦਿਨੀਂ ਭਾਰਤ ਆਏ ਹੋਏ ਹਨ । ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਗਰਲ ਫ੍ਰੈਂਡ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ ‘ਤੇ ਤੜਥੱਲੀ ਜਿਹੀ ਮਚਾ ਦਿੱਤੀ ਸੀ । ਪਰ ਇਨ੍ਹਾਂ ਤਸਵੀਰਾਂ ਕਾਰਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ ।
ਤਿਰੰਗੇ ਦੇ ਰੰਗਾਂ ਵਾਲੇ ਬੂਟ ਪਹਿਨਣ ‘ਤੇ ਟ੍ਰੋਲ ਹੋਏ ਏਪੀ ਢਿੱਲੋਂ
ਏ.ਪੀ. ਢਿੱਲੋਂ (AP Dhillon) ਇਨ੍ਹੀਂ ਦਿਨੀਂ ਭਾਰਤ ਆਏ ਹੋਏ ਹਨ । ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਗਰਲ ਫ੍ਰੈਂਡ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ ‘ਤੇ ਤੜਥੱਲੀ ਜਿਹੀ ਮਚਾ ਦਿੱਤੀ ਸੀ । ਪਰ ਇਨ੍ਹਾਂ ਤਸਵੀਰਾਂ ਕਾਰਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ । ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਹੋਇਆ ਕੀ ਹੈ ਜੋ ਕਿ ਏਪੀ ਢਿੱਲੋਂ ਨੂੰ ਟਰੋਲ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਆਰ ਨੇਤ ਨੇ ਆਪਣੇ ਜਨਮ ਦਿਨ ‘ਤੇ ਧੀਆਂ ਦੇ ਲਈ ਕੀਤਾ ਅਜਿਹਾ ਉਪਰਾਲਾ, ਹਰ ਪਾਸੇ ਹੋ ਰਹੀ ਤਾਰੀਫ
ਗਾਇਕ ਦੇ ਸ਼ੂਜ਼ ਨੂੰ ਲੈ ਕੇ ਗੁੱਸੇ ‘ਚ ਲੋਕ
ਏਪੀ ਢਿੱਲੋਂ ਨੇ ਇਨ੍ਹਾਂ ਤਸਵੀਰਾਂ ‘ਚ ਜੋ ਬੂਟ ਪਹਿਨ ਰੱਖੇ ਹਨ । ਉਨ੍ਹਾਂ ‘ਚ ਤਿਰੰਗੇ ਦੇ ਰੰਗ ਦਿਖਾਈ ਦੇ ਰਹੇ ਹਨ । ਜਿਸ ਤੋਂ ਬਾਅਦ ਲੋਕਾਂ ਨੇ ਏਪੀ ਢਿੱਲੋਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗਾਇਕ ਨੇ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ ਹੈ । ਗਾਇਕ ਦੇ ਨਾਲ ਨਾਲ ਕਈ ਲੋਕ ਜੁੱਤੀਆਂ ਬਨਾਉਣ ਵਾਲੀ ਕੰਪਨੀ ‘ਤੇ ਵੀ ਨਿਸ਼ਾਨਾ ਸਾਧ ਰਹੇ ਹਨ ।

ਏਪੀ ਢਿੱਲੋਂ ਨੇ ਡਿਲੀਟ ਕੀਤੀ ਪੋਸਟ
ਏਪੀ ਢਿੱਲੋਂ ਨੂੰ ਜਦੋਂ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕੀਤਾ ਤਾਂ ਵੱਧਦੇ ਵਿਰੋਧ ਨੂੰ ਵੇਖਦੇ ਹੋਏ ਉਨ੍ਹਾਂ ਨੇ ਇਹ ਪੋਸਟ ਡਿਲੀਟ ਕਰ ਦਿੱਤੀ, ਪਰ ਕੁਝ ਲੋਕਾਂ ਨੇ ਇਸ ਦੇ ਸਕਰੀਨ ਸ਼ਾਟ ਲੈ ਲਏ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ।
ये पंजाबी गायक AP Dhillon है।15 अगस्त से ठीक पहले इसने ये फोटो डाली है अपने जूते दिखाते हुए।इन्होंने अपने जूते का कलर कॉम्बिनेशन “तिरंगे” की तरह लिया है।क्या ये अपमान नहीं है हमारे भारतीय तिरंगे का …? pic.twitter.com/wDX41e8v7h
— Sagar Kumar “Sudarshan News” (@KumaarSaagar) August 14, 2023
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
