ਢਾਡੀ ਜੱਥੇ ਦੇ ਭਾਈ ਰਣਜੀਤ ਸਿੰਘ ਨੇ ਸੰਗਤਾਂ ਤੋਂ ਕੀਤੀ ਸਹਿਯੋਗ ਦੀ ਅਪੀਲ, ਬੇਟੇ ਦਾ ਹੋਇਆ ਹੈ ਭਿਆਨਕ ਐਕਸੀਡੈਂਟ
ਭਾਈ ਰਣਜੀਤ ਸਿੰਘ ਜੋ ਕਿ ਢਾਡੀ ਜੱਥੇ ਦੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਦੇ ਪੁੱਤਰ ਦਾ ਬੀਤੇ ਦਿਨੀਂ ਸੜਕ ਹਾਦਸਾ ਹੋ ਗਿਆ ਹੈ । ਇਸ ਹਾਦਸੇ ‘ਚ ਰਣਜੀਤ ਸਿੰਘ ਦਾ ਬੇਟਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ । ਜਿਸ ਦੇ ਇਲਾਜ ‘ਚ ਲੱਖਾਂ ਰੁਪਏ ਖਰਚ ਹੋ ਰਹੇ ਹਨ । ਪਰ ਇਸ ਔਖੇ ਦੌਰ ‘ਚ ਵੀ ਉਹ ਹੱਥੀਂ ਕਿਰਤ ਕਰਕੇ ਆਪਣੇ ਬੱਚੇ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ ।
ਢਾਡੀ ਜੱਥੇ ਦੇ ਭਾਈ ਰਣਜੀਤ ਸਿੰਘ ਨੇ ਸੰਗਤਾਂ ਤੋਂ ਕੀਤੀ ਸਹਿਯੋਗ ਦੀ ਅਪੀਲ, ਬੇਟੇ ਦਾ ਹੋਇਆ ਹੈ ਭਿਆਨਕ ਐਕਸੀਡੈਂਟ
ਭਾਈ ਰਣਜੀਤ ਸਿੰਘ (Bhai Ranjit Singh)ਜੋ ਕਿ ਢਾਡੀ ਜੱਥੇ ਦੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਦੇ ਪੁੱਤਰ ਦਾ ਬੀਤੇ ਦਿਨੀਂ ਸੜਕ ਹਾਦਸਾ ਹੋ ਗਿਆ ਹੈ । ਇਸ ਹਾਦਸੇ ‘ਚ ਰਣਜੀਤ ਸਿੰਘ ਦਾ ਬੇਟਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ । ਜਿਸ ਦੇ ਇਲਾਜ ‘ਚ ਲੱਖਾਂ ਰੁਪਏ ਖਰਚ ਹੋ ਰਹੇ ਹਨ । ਪਰ ਇਸ ਔਖੇ ਦੌਰ ‘ਚ ਵੀ ਉਹ ਹੱਥੀਂ ਕਿਰਤ ਕਰਕੇ ਆਪਣੇ ਬੱਚੇ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ ।
ਹੋਰ ਪੜ੍ਹੋ : ਮੁੰਬਈ ਦੀਆਂ ਸੜਕਾਂ ‘ਤੇ ਸ਼ਰਾਬੀ ਹਾਲਤ ‘ਚ ਮਿਲੇ ਅਦਾਕਾਰ ਸੰਨੀ ਦਿਓਲ ! ਵੀਡੀਓ ਹੋ ਰਿਹਾ ਵਾਇਰਲ
ਕਰਵਾਉਣ ਦੇ ਲਈ ਸੰਗਤਾਂ ਨੂੰ ਬੇਨਤੀ ਕਰ ਰਹੇ ਹਨ । ਇਸ ਦੀਆਂ ਕੁਝ ਤਸਵੀਰਾਂ ਤਰਨਦੀਪ ਬਿਲਾਸਪੁਰ ਨਾਂਅ ਦੇ ਸ਼ਖਸ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਮੇਰਾ ਸਲਾਮ ਹੈ ਗੁਰੂ ਦੇ ਸਿੱਖ ਨੂੰ ਜਿਸ ਇਸ ਮਾੜੇ ਦੌਰ ਵਿੱਚ ਵੀ ਸੰਗਤ ਤੋਂ ਸਹਿਯੋਗ ਮੰਗਿਆ ਤਾਂ ਦੇਖੋ ਕਿਸ ਤਰੀਕੇ ਮੰਗਿਆ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(46)_ac909f3aa75ce5a3fa1baa59345d0eeb_1280X720.webp)
ਸਹਿਯੋਗ ਪੈਸੇ ਦਾ ਨਹੀਂ ਸਗੋਂ ਸੇਵਾ ਦਾ ਮੰਗਿਆ ।ਜਿਸ ਰਾਹੀਂ ਉਹ ਸਿੱਖੀ ਵਿੱਚ ਕਿਰਤ ਦੇ ਸੰਕਲਪ ਨੂੰ ਇੰਨ ਬਿੰਨ ਆਪਣੇ ਤੇ ਲਾਗੂ ਕਰਕੇ ਪੇਸ਼ ਕਰਨ। ਸੋ ਗੁਰੂ ਘਰਾਂ ਦੇ ਨਾਲ ਨਾਲ ਸਾਡੇ ਵਿਦੇਸ਼ਾਂ ਤੋਂ ਇਹਨਾਂ ਦਿਨਾਂ ਵਿੱਚ ਜਾ ਕਿ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣ ਵਾਲੇ ਤੇ ਹੋਰ ਧਾਰਮਿਕ ਸਮਾਗਮ ਕਰਵਾਉਣ ਵਾਲੇ NRI ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਭਾਈ ਰਣਜੀਤ ਸਿੰਘ ਦੇ ਢਾਡੀ ਜੱਥੇ ਦੀ ਸੇਵਾ ਜਰੂਰ ਲੈਣ ਤਾਂ ਕਿ ਉਹ ਆਪਣੇ ਪੁੱਤਰ ਮਲਕੀਤ ਸਿੰਘ ਦਾ ਇਲਾਜ ਕਰਵਾ ਸਕਣ’ ।ਸੋ ਸਾਨੂੰ ਸਭ ਨੂੰ ਭਾਈ ਸਾਹਿਬ ਦੀ ਮਦਦ ਦੇ ਲਈ ਅੱਗੇ ਆਉਣਾ ਚਾਹੀਦਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
