ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ ਦੌਰਾਨ ਮਨ ਤੇ ਦਿਮਾਗ ਦੀ ਸ਼ਾਂਤੀ ਲਈ ਫੈਨਜ਼ ਨੂੰ ਦਿੱਤੀ ਖਾਸ ਸਲਾਹ, ਜਾਣੋ ਗਾਇਕ ਨੇ ਕੀ ਕਿਹਾ
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਲਗਾਤਾਰ ਆਪਣੇ DIL-LUMINATI 2024 ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੁਰਖੀਆਂ ਵਿੱਚ ਛਾਏ ਹੋਏ ਹਨ। ਦਿਲਜੀਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਨੂੰ ਆਪਣੇ ਸੁਫਨੇ ਪੂਰੇ ਕਰਨ ਦੇ ਨਾਲ ਮਨ ਤੇ ਦਿਮਾਗ ਦੀ ਸ਼ਾਂਤੀ ਲਈ ਖਾਸ ਸਲਾਹ ਦਿੰਦੇ ਨਜ਼ਰ ਆ ਰਹੇ ਹਨ।
ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ ਦੌਰਾਨ ਮਨ ਤੇ ਦਿਮਾਗ ਦੀ ਸ਼ਾਂਤੀ ਲਈ ਫੈਨਜ਼ ਨੂੰ ਦਿੱਤੀ ਖਾਸ ਸਲਾਹ, ਜਾਣੋ ਗਾਇਕ ਨੇ ਕੀ ਕਿਹਾ
Diljit Dosanjh shares mental peace Tips with fans : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਲਗਾਤਾਰ ਆਪਣੇ DIL-LUMINATI 2024 ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੁਰਖੀਆਂ ਵਿੱਚ ਛਾਏ ਹੋਏ ਹਨ। ਦਿਲਜੀਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਨੂੰ ਆਪਣੇ ਸੁਫਨੇ ਪੂਰੇ ਕਰਨ ਦੇ ਨਾਲ ਮਨ ਤੇ ਦਿਮਾਗ ਦੀ ਸ਼ਾਂਤੀ ਲਈ ਖਾਸ ਸਲਾਹ ਦਿੰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਆਪਣੇ ਇਸ ਮਿਊਜ਼ਿਕਲ ਟੂਰ ਨਾਲ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ਵਿੱਚ ਛਾਏ ਹੋਏ ਹਨ। ਗਾਇਕ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜੋ ਗਾਇਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਆਪਣੇ ਫੈਨਜ਼ ਨੂੰ ਖਾਸ ਸਲਾਹ ਦੇ ਰਹੇ ਹਨ।
ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਫੈਨਜ਼ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਮੈਂ ਆਪਣੇ ਤੋਂ ਛੋਟਿਆਂ ਨੂੰ ਇਹ ਕਹਿਣਾ ਚਾਹੁੰਦਾਂ ਕਿ ਤੁਸੀਂ ਜੋ ਸੋਚਦੇ ਹੋ ਤੁਹਾਡੇ ਨਾਲ ਉਂਝ ਹੀ ਹੁੰਦਾ ਹੈ, ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਪਣੇ ਆਪ ਨਾਲ 5 ਮਿੰਟ ਵਿੱਚ ਬੈਠਣਾ ਸ਼ੁਰੂ ਕਰ ਦਿਓ, ਤੁਹਾਨੂੰ ਉਹ ਸਭ ਕੁਝ ਚਾਹੋਗੇ ਉਹ ਮਿਲ ਜਾਵੇਗਾ। ਇੱਕ ਵਾਰ ਅਜਿਹਾ ਕਰਕੇ ਜ਼ਰੂਰ ਕਰਕੇ ਦੇਖੋ ਮੈਂ ਵੀ ਅਜਿਹਾ ਕੀਤਾ, ਜੇਕਰ ਮੈਂ ਸੋਚਿਆ ਕਿ ਤੁਸੀਂ ਇੱਥੇ ਆ ਕੇ ਬੈਠੋਗੇ ਤਾਂ ਹੀ ਤੁਸੀਂ ਮੇਰਾ ਸ਼ੋਅ ਦੇਖਣ ਇੱਥੇ ਆਓ ਹੋ। ਇਹ ਸਭ ਮੈਂ ਸੋਚਿਆ ਸੀ।
ਹੋਰ ਪੜ੍ਹੋ : ਸੋਨੂੰ ਨਿਗਮ ਨੇ ਰਚਿਆ ਇਤਿਹਾਸ, ਸਿਡਨੀ ਦੇ ਓਪੇਰਾ ਹਾਊਸ 'ਚ ਲਗਾਤਾਰ 8 ਘੰਟੇ ਪਰਫਾਰਮ ਕਰਨ ਵਾਲੇ ਬਣੇ ਪਹਿਲੇ ਗਾਇਕ
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਆਪਣੇ ਜੀਵਨ ਵਿੱਚ ਯੋਗਾ ਤੇ ਨਾਮ ਜਪ ਕਰਦੇ ਹਨ ਤੇ ਰੱਬ ਵਿੱਚ ਕਾਫੀ ਵਿਸ਼ਵਾਸ ਰੱਖਦੇ ਹਨ। ਦਿਲਜੀਤ ਦੋਸਾਂਝ ਦੇ ਇਨ੍ਹਾਂ ਬੋਲਾਂ ਤੋਂ ਕਾਫੀ ਫੈਨਜ਼ ਪ੍ਰਭਾਵਿਤ ਹੋਏ ਹਨ। ਦਿਲਜੀਤ ਦੋਸਾਂਝ ਦਾ ਸ਼ੋਅ ਵੇਖਣ ਆਏ ਲੋਕ ਗਾਇਕ ਦੀ ਰੱਜ ਕੇ ਤਾਰੀਫਾਂ ਕਰਦੇ ਨਜ਼ਰ ਆਏ। ਦਿਲਜੀਤ ਦੋਸਾਂਝ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
