ਈਸ਼ਾ ਦਿਓਲ ਨੇ ਕਰਵਾਈ ਲਿਪਸ ਸਰਜਰੀ, ਹੋਈ ਟ੍ਰੋਲਿੰਗ ਦਾ ਸ਼ਿਕਾਰ
ਸ਼ਾ ਦਿਓਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਆਪਣੀ ਮਾਂ ਦੇ ਹੱਕ ‘ਚ ਪ੍ਰਚਾਰ ਕਰਨ ਦੇ ਲਈ ਪੁੱਜੀ ਹੋਈ ਹੈ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ।
ਈਸ਼ਾ ਦਿਓਲ ਨੇ ਕਰਵਾਈ ਲਿਪਸ ਸਰਜਰੀ, ਹੋਈ ਟ੍ਰੋਲਿੰਗ ਦਾ ਸ਼ਿਕਾਰ
ਈਸ਼ਾ ਦਿਓਲ (Esha Deol) ਆਪਣੀ ਮਾਂ ਦੇ ਹੱਕ ‘ਚ ਪ੍ਰਚਾਰ ਕਰਨ ਦੇ ਲਈ ਪਹੁੰਚੀ । ਇਸ ਮੌਕੇ ਈਸ਼ਾ ਦਿਓਲ ਦੇ ਨਾਲ ਉਸ ਦੀ ਭੈਣ ਅਹਾਨਾ ਦਿਓਲ ਵੀ ਮੌਜੂਦ ਸੀ । ਪਰ ਇਸ ਮੌਕੇ ‘ਤੇ ਈਸ਼ਾ ਦਿਓਲ ਦੀ ਲਿਪਸ ਸਰਜਰੀ (lip surgery) ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ । ਕਿਉਂਕਿ ਈਸ਼ਾ ਦਿਓਲ ਨੇ ਹਾਲ ਹੀ ‘ਚ ਆਪਣੇ ਬੁੱਲ੍ਹਾਂ ਦੀ ਸਰਜਰੀ ਕਰਵਾਈ ਹੈ। ਪਰ ਇਸ ਸਰਜਰੀ ਦੇ ਕਾਰਨ ਉਨ੍ਹਾਂ ਨੂੰ ਲੋਕਾਂ ਦੀ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਵਾਂਗ ਜਸ਼ਨ ਕੋਹਲੀ ਵੀ ਸਰਦਾਰਾਂ ਨੂੰ ਲੈ ਕੇ ਬਾਲੀਵੁੱਡ ਦੀ ਬਦਲਣਾ ਚਾਹੁੰਦੇ ਹਨ ਧਾਰਨਾ
ਈਸ਼ਾ ਦਿਓਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਆਪਣੀ ਮਾਂ ਦੇ ਹੱਕ ‘ਚ ਪ੍ਰਚਾਰ ਕਰਨ ਦੇ ਲਈ ਪੁੱਜੀ ਹੋਈ ਹੈ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਪਰ ਸਰਜਰੀ ਦੇ ਕਾਰਨ ਉਹ ਬੜੀ ਹੀ ਮੁਸ਼ਕਿਲ ਦੇ ਨਾਲ ਬੋਲ ਰਹੀ ਹੈ। ਜਿਸ ਕਾਰਨ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ ।

ਪ੍ਰਯਾਗ ਤਿਵਾਰੀ ਨਾਂਅ ਦੇ ਇੱਕ ਸ਼ਖਸ ਨੇ ਈਸ਼ਾ ਦੇ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦੇ ਹੋਏ ਲਿਖਿਆ ਕਿ ‘ਕੋਈ ਸਮਾਂ ਸੀ ਈਸ਼ਾ ਦਿਓਲ ਬਹੁਤ ਸੋਹਣੀ ਲੱਗਦੀ ਸੀ, ਪਰ ਹੁਣ ਉਸ ਨੂੰ ਕੀ ਹੋ ਗਿਆ ਹੈ ।ਦੱਸ ਦਈਏ ਕਿ ਈਸ਼ਾ ਦਿਓਲ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਕੁਝ ਸਮਾਂ ਪਹਿਲਾਂ ਹੀ ਉਸ ਦਾ ਪਤੀ ਭਰਤ ਤਖਤਾਨੀ ਦੇ ਨਾਲ ਤਲਾਕ ਵੀ ਹੋਇਆ ਸੀ ।
Once upon a time, Esha Deol looked beautiful. What happened to her now? pic.twitter.com/mOtN9m8fwE
— Prayag (@theprayagtiwari) April 20, 2024
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
