Gugu Gill: ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਸੁਣਾਏ ਨੂੰ ਆਪਣੇ ਮਸ਼ਹੂਰ ਡਾਇਲਾਗ, ਵੇਖੋ ਵੀਡੀਓ
ਪੰਜਾਬੀ ਫਿਲਮਾਂ ਦੇ ਦਿੱਗਜ਼ ਅਦਾਕਾਰ ਗੁੱਗੂ ਗਿੱਲ ( Gugu Gill )ਆਪਣੀ ਦਮਦਾਰ ਅਦਾਕਾਰੀ ਲਈ ਕਾਫੀ ਮਸ਼ਹੂਰ ਹਨ। ਆਪਣੀ ਅਦਾਕਾਰੀ ਦੇ ਨਾਲ-ਨਾਲ ਗੁੱਗੂ ਗਿੱਲ ਆਪਣੇ ਡਾਇਲਾਗਸ ਲਈ ਵੀ ਕਾਫੀ ਮਸ਼ਹੂਰ ਹਨ। ਹਾਲ ਹੀ 'ਚ ਗੁੱਗੂ ਗਿੱਲ ਨੇ ਮੁੜ ਇੱਕ ਵਾਰ ਫਿਰ ਤੋਂ ਮੁੜ ਆਪਣੇ ਮਸ਼ਹੂਰ ਡਾਇਲਾਗ ਫੈਨਜ਼ ਨੂੰ ਸੁਣਾਏ।
Gugu Gill: ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਸੁਣਾਏ ਨੂੰ ਆਪਣੇ ਮਸ਼ਹੂਰ ਡਾਇਲਾਗ, ਵੇਖੋ ਵੀਡੀਓ
Gugu Gill viral video: ਪੰਜਾਬੀ ਫਿਲਮਾਂ ਦੇ ਦਿੱਗਜ਼ ਅਦਾਕਾਰ ਗੁੱਗੂ ਗਿੱਲ ( Gugu Gill )ਆਪਣੀ ਦਮਦਾਰ ਅਦਾਕਾਰੀ ਲਈ ਕਾਫੀ ਮਸ਼ਹੂਰ ਹਨ। ਆਪਣੀ ਅਦਾਕਾਰੀ ਦੇ ਨਾਲ-ਨਾਲ ਗੁੱਗੂ ਗਿੱਲ ਆਪਣੇ ਡਾਇਲਾਗਸ ਲਈ ਵੀ ਕਾਫੀ ਮਸ਼ਹੂਰ ਹਨ। ਹਾਲ ਹੀ 'ਚ ਗੁੱਗੂ ਗਿੱਲ ਨੇ ਮੁੜ ਇੱਕ ਵਾਰ ਫਿਰ ਤੋਂ ਮੁੜ ਆਪਣੇ ਮਸ਼ਹੂਰ ਡਾਇਲਾਗ ਫੈਨਜ਼ ਨੂੰ ਸੁਣਾਏ।
ਹਾਲ ਹੀ 'ਚ ਪੰਜਾਬੀ ਫਿਲਮਾਂ ਦੇ ਦਿੱਗਜ਼ ਅਦਾਕਾਰ ਗੁੱਗੂ ਗਿੱਲ, ਗਾਇਕ ਕੁਲਵਿੰਦਰ ਬਿੱਲਾ, ਐਮੀ ਵਿਰਕ ਸਣੇ ਕਈ ਕਲਾਕਾਰ ਪੰਜਾਬ ਪੁਲਿਸ ਲਈ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ। ਇਸ ਸਮਾਗਮ ਦੌਰਾਨ ਗੁੱਗੂ ਗਿੱਲ ਨੇ ਵੀ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਸਮਾਗਮ ਦੌਰਾਨ ਗੁੱਗੂ ਗਿੱਲ ਨੇ ਪੁਲਿਸ ਅਧਿਕਾਰੀਆਂ ਤੇ ਹੋਰਨਾਂ ਕਲਾਕਾਰਾਂ ਨੂੰ ਆਪਣੀ ਪੁਰਾਣੀਆਂ ਫਿਲਮਾਂ ਦੇ ਮਸ਼ਹੂਰ ਡਾਇਲਾਗ ਮੁੜ ਇੱਕ ਵਾਰ ਫਿਰ ਉਸੇ ਅੰਦਾਜ਼ 'ਚ ਸੁਣਾਏ। ਮੌਕੇ 'ਤੇ ਮੌਜੂਦ ਲੋਕ ਗੁੱਗੂ ਗਿੱਲ ਦੇ ਡਾਇਲਾਗਸੱ ਸੁਣ ਕੇ ਬਹੁਤ ਕੇ ਹੀ ਖੁਸ਼ ਹੋਏ।
ਦੱਸ ਦਈਏ ਕਿ ਗੁੱਗੂ ਗਿੱਲ ਮਸ਼ਹੂਰ ਪੰਜਾਬ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਕਾਫੀ ਹਿੱਟ ਫਿਲਮਾਂ ਦਿੱਤੀਆਂ ਹਨ। ਜਿਨ੍ਹਾਂ 'ਚ ਬਦਲਾ ਜੱਟੀ ਦਾ, ਜੱਟ ਜਿਉਣਾ ਮੌੜ, ਸਣੇ ਕਈ ਮਸ਼ਹੂਰ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ-ਨਾਲ ਅਜੇ ਵੀ ਗੁੱਗੂ ਗਿੱਲ ਕਈ ਟੀਵੀ ਸੀਰੀਅਲ ਤੇ ਪੰਜਾਬੀ ਵੈਬ ਸੀਰੀਜ਼ 'ਚ ਬਤੌਰ ਲੀਡ ਐਕਟਰ ਕੰਮ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
