ਗੁਰਪ੍ਰੀਤ ਘੁੱਗੀ ਨੇ ਸਾਂਝੀ ਕੀਤੀ ਤਸਵੀਰ, ਲਿਖਿਆ ‘ਜਦੋਂ ਚੋਬਰ ਹੁੰਦੇ ਸਾਂ’
ਗੁਰਪ੍ਰੀਤ ਘੁੱਗੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ । ਕੋਈ ਵੀ ਫ਼ਿਲਮ ਉਨ੍ਹਾਂ ਤੋਂ ਬਗੈਰ ਅਧੂਰੀ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਜਿਸ ‘ਚ ਕਾਮੇਡੀ ਤੋਂ ਲੈ ਕੇ ਸੰਜੀਦਾ, ਰੋਮਾਂਟਿਕ ਅਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਦਿਖਾਈ ਦਿੱਤੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਇੱਕ ਪੁਰਾਣੀ ਤਸਵੀਰ ਵਿਖਾਉਣ ਜਾ ਰਹੇ ਹਾਂ ।

ਹੋਰ ਪੜ੍ਹੋ : ਬਰਫਬਾਰੀ ਅਤੇ ਬਰਸਾਤ ਦੌਰਾਨ ਜੈਕਲੀਨ ਫਰਨਾਡੇਜ਼ ਨੇ ਕੇਦਾਰਨਾਥ ਧਾਮ ਦੇ ਕੀਤੇ ਦਰਸ਼ਨ, ਵੇਖੋ ਵੀਡੀਓ
ਜਿਸ ਵੇਲੇ ਉਹ ਦੂਰਦਰਸ਼ਨ ਦੇ ਸੀਰੀਅਲ ‘ਚ ਨਜ਼ਰ ਆਉਂਦੇ ਸਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਜਦੋਂ ਚੋਬਰ ਹੁੰਦੇ ਸਾਂ’ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।

ਫੈਨਸ ਨੇ ਦਿੱਤੇ ਰਿਐਕਸ਼ਨ
ਅਦਾਕਾਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਫੈਨ ਨੇ ਲਿਖਿਆ ‘ਵਾਹ ਭਾਜੀ, ਓਲਡ ਇਸ ਪਿਓਰ ਗੋਲਡ’। ਇੱਕ ਹੋਰ ਨੇ ਲਿਖਿਆ ‘ਭਾਜੀ ਬੁੱਢੇ ਤਾਂ ਹਾਲੇ ਵੀ ਨਹੀਂ ਹੋਏ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਇਹ ਉਹੀ ਸਕੂਟਰ ਤਾਂ ਨਹੀਂ ਜੋ ਪੁਰਜਾ ਪੁਰਜਾ ਕੀਤਾ ਸੀ ਮਿਸਤਰੀ ਬਣ ਕੇ’।ਇੱਕ ਹੋਰ ਨੇ ਕਿਹਾ ‘ਭਾਜੀ ਇਹ ਹੈਗਾ ਤਾਂ ਸਾਬਤ ਸੀ…ਪਰ ਤੁਸੀਂ ਘੱਲਿਆ ਤੋੜੇ ‘ਚ ਸੀ’।
_80a5f1292b01e1caf26e07c21c521c10_1280X720.webp)
ਇਸ ਤੋਂ ਇਲਾਵਾ ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ । ਗੁਰਪ੍ਰੀਤ ਘੁੱਗੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਤਰਸੇਮ ਜੱਸੜ ਦੇ ਨਾਲ ਫ਼ਿਲਮ ‘ਮਸਤਾਨੇ’ ‘ਚ ਨਜ਼ਰ ਆਏ ਸਨ । ਜਿਸ ‘ਚ ਉਨ੍ਹਾਂ ਨੇ ਸਿੱਖ ਯੋਧੇ ਦੀ ਭੂਮਿਕਾ ਨਿਭਾਈ ਸੀ । ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣਗੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112