ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਨੇ ਦਿਖਾਈ ਪਾਇਲਟ ਜੀਵਨ ਦੀ ਝਲਕ, ਵੀਡੀਓ ਕੀਤੇ ਸਾਂਝੇ
ਹਰਭਜਨ ਮਾਨ ਤੇ ਗੁਰਸੇਵਕ ਮਾਨ ਦੋਵੇਂ ਹੀ ਵਧੀਆ ਗਾਇਕ ਹਨ ਅਤੇ ਦੋਵਾਂ ਨੇ ਇੱਕਠਿਆਂ ਹੀ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ । ਪਰ ਕੁਝ ਸਾਲ ਤੱਕ ਗਾਇਕੀ ਦੇ ਖੇਤਰ ‘ਚ ਕੰਮ ਕਰਨ ਤੋਂ ਬਾਅਦ ਗੁਰਸੇਵਕ ਮਾਨ ਨੇ ਆਪਣਾ ਕਿੱਤਾ ਬਦਲ ਲਿਆ ਅਤੇ ਇੱਕ ਪ੍ਰੋਫੈਸ਼ਨਲ ਪਾਇਲਟ ਦੇ ਤੌਰ ‘ਤੇ ਕੰਮ ਕਰਨ ਲੱਗ ਪਏ ।
ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਨੇ ਦਿਖਾਈ ਪਾਇਲਟ ਜੀਵਨ ਦੀ ਝਲਕ, ਵੀਡੀਓ ਕੀਤੇ ਸਾਂਝੇ
ਹਰਭਜਨ ਮਾਨ (Harbhajan Mann)ਤੇ ਗੁਰਸੇਵਕ ਮਾਨ ਦੋਵੇਂ ਹੀ ਵਧੀਆ ਗਾਇਕ ਹਨ ਅਤੇ ਦੋਵਾਂ ਨੇ ਇੱਕਠਿਆਂ ਹੀ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ । ਪਰ ਕੁਝ ਸਾਲ ਤੱਕ ਗਾਇਕੀ ਦੇ ਖੇਤਰ ‘ਚ ਕੰਮ ਕਰਨ ਤੋਂ ਬਾਅਦ ਗੁਰਸੇਵਕ ਮਾਨ ਨੇ ਆਪਣਾ ਕਿੱਤਾ ਬਦਲ ਲਿਆ ਅਤੇ ਇੱਕ ਪ੍ਰੋਫੈਸ਼ਨਲ ਪਾਇਲਟ ਦੇ ਤੌਰ ‘ਤੇ ਕੰਮ ਕਰਨ ਲੱਗ ਪਏ । ਉਨ੍ਹਾਂ ਨੇ ਪਾਇਲਟ ਦੇ ਤੌਰ ‘ਤੇ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਕੁਝ ਵੀਡੀਓ ਸਾਂਝੇ ਕੀਤੇ ਹਨ । ਜਿਨ੍ਹਾਂ ‘ਚ ਉਹ ਆਪਣੇ ਹਵਾਈ ਸਫ਼ਰ ਦੇ ਦੌਰਾਨ ਦੀਆਂ ਝਲਕੀਆਂ ਵਿਖਾਉਂਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਕਰਮਜੀਤ ਅਨਮੋਲ ‘ਤੇ ਭੜਕੇ ਸੋਸ਼ਲ ਮੀਡੀਆ ਯੂਜ਼ਰ, ਜਾਣੋ ਕਿਉਂ ਕਰ ਰਹੇ ਲੋਕ ਟ੍ਰੋਲ
ਗਾਇਕੀ ਨਾਲ ਹਾਲੇ ਵੀ ਮੋਹ
ਗੁਰਸੇਵਕ ਮਾਨ ਦਾ ਗਾਇਕੀ ਦੇ ਨਾਲ ਮੋਹ ਹਾਲੇ ਵੀ ਬਰਕਰਾਰ ਹੈ।ਉਹ ਆਪਣੇ ਭਰਾ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ਅਤੇ ਜਦੋਂ ਮੌਕਾ ਮਿਲਦਾ ਹੈ ਗਿਟਾਰ ਲੈ ਕੇ ਗਾਉਣਾ ਸ਼ੁਰੂ ਕਰ ਦਿੰਦੇ ਹਨ ।ਦੋਵਾਂ ਭਰਾਵਾਂ ਦਾ ਆਪਸ ‘ਚ ਬਹੁਤ ਜ਼ਿਆਦਾ ਪਿਆਰ ਹੈ।

ਹਰਭਜਨ ਮਾਨ ਵੀ ਅਕਸਰ ਆਪਣੇ ਭਰਾ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਗੁਰਸੇਵਕ ਮਾਨ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲਾਰਾ ਲੱਪਾ, ਇਸ਼ਕ ਨੀ ਛੁਪਦਾ, ਸਤਰੰਗੀ ਪੀਂਘ, ਨੀਂਵੀ ਧੌਣ ਕਸੀਦਾ ਕੱਢਦੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਸੂਚੀ ‘ਚ ਸ਼ਾਮਿਲ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
