‘ਮੇਰੇ ਕੋਲ ਸੁਪਰੀਮ ਪਾਵਰ ਗੁਰੁ ਗ੍ਰੰਥ ਸਾਹਿਬ ਹਨ, ਮੈਂ ਕਬਰਾਂ ਤੋਂ ਡਰਦਾ ਨਹੀਂ ਤੇ ਨਾ ਹੀ ਕਬਰਾਂ ਨੂੰ ਮੰਨਦਾ ਹਾਂ’: ਜਸਬੀਰ ਜੱਸੀ
ਜਸਬੀਰ ਜੱਸੀ ਨੇ ਬੀਤੇ ਦਿਨੀਂ ਇੱਕ ਇੰਟਰਵਿਊ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਨਾਂ ਤਾਂ ਕਬਰਾਂ ‘ਤੇ ਜਾ ਕੇ ਮੱਥੇ ਟੇਕਦੇ ਹਨ ਅਤੇ ਨਾਂ ਹੀ ਉਹ ਅਜਿਹੀਆਂ ਜਗ੍ਹਾ ‘ਤੇ ਜਾ ਕੇ ਗਾਉਂਦੇ ਹਨ । ਜਿਸ ਤੋਂ ਬਾਅਦ ਇੱਕ ਸ਼ਖਸ ਨੇ ਉਨ੍ਹਾਂ ਦੇ ਖਿਲਾਫ ਪੋਸਟ ਪਾਈ ਸੀ ।
‘ਮੇਰੇ ਕੋਲ ਸੁਪਰੀਮ ਪਾਵਰ ਗੁਰੁ ਗ੍ਰੰਥ ਸਾਹਿਬ ਹਨ, ਮੈਂ ਕਬਰਾਂ ਤੋਂ ਡਰਦਾ ਨਹੀਂ ਤੇ ਨਾ ਹੀ ਕਬਰਾਂ ਨੂੰ ਮੰਨਦਾ ਹਾਂ’: ਜਸਬੀਰ ਜੱਸੀ
ਜਸਬੀਰ ਜੱਸੀ (Jasbir jassi)ਨੇ ਬੀਤੇ ਦਿਨੀਂ ਇੱਕ ਇੰਟਰਵਿਊ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਨਾਂ ਤਾਂ ਕਬਰਾਂ ‘ਤੇ ਜਾ ਕੇ ਮੱਥੇ ਟੇਕਦੇ ਹਨ ਅਤੇ ਨਾਂ ਹੀ ਉਹ ਅਜਿਹੀਆਂ ਜਗ੍ਹਾ ‘ਤੇ ਜਾ ਕੇ ਗਾਉਂਦੇ ਹਨ । ਜਿਸ ਤੋਂ ਬਾਅਦ ਇੱਕ ਸ਼ਖਸ ਨੇ ਉਨ੍ਹਾਂ ਦੇ ਖਿਲਾਫ ਪੋਸਟ ਪਾਈ ਸੀ । ਦਰਅਸਲ ਜਸਬੀਰ ਜੱਸੀ ਬੀਤੇ ਦਿਨੀਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਹੋਣ ਵਾਲੇ ਪ੍ਰੋਗਰਾਮ ‘ਚ ਪਰਫਾਰਮ ਕਰਨ ਗਏ ਸਨ ਅਤੇ ਜਿਸ ਤੋਂ ਬਾਅਦ ਅੰਦਰ ਤੱਕ ਉਨ੍ਹਾਂ ਦੀ ਕਾਰ ਨੂੰ ਜਾਣ ਨਹੀਂ ਸੀ ਦਿੱਤਾ ਗਿਆ ।
ਹੋਰ ਪੜ੍ਹੋ : ਅਦਾਕਾਰਾ ਗਾਇਤਰੀ ਜੋਸ਼ੀ ਦੀ ਕਾਰ ਦਾ ਹੋਇਆ ਐਕਸੀਡੈਂਟ, ਵਾਲ ਵਾਲ ਬਚੀ ਅਦਾਕਾਰਾ, ਸਵਿਸ ਜੋੜੇ ਦਾ ਹੋਇਆ ਦਿਹਾਂਤ
ਉਨਾਂ ਨੇ ਬੱਸ ‘ਚ ਬੈਠ ਕੇ ਸਫਰ ਕੀਤਾ ਸੀ ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਸਾਂਝਾ ਕੀਤਾ ਸੀ ।ਜਿਸ ਤੋਂ ਬਾਅਦ ਜਸਬੀਰ ਜੱਸੀ ਨੂੰ ਇੱਕ ਸ਼ਖਸ ਨੇ ਮੈਸੇਜ ਕੀਤਾ । ਜਿਸ ਦਾ ਜਵਾਬ ਉਨ੍ਹਾਂ ਨੇ ਲਾਈਵ ਹੋ ਕੇ ਦਿੱਤਾ ਹੈ । ਇਸ ਵੀਡੀਓ ‘ਚ ਗਾਇਕ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਉਸ ਦੀ ਇਸ ਗੱਲ ‘ਤੇ ਇਸ ਸ਼ਖਸ ਦੇ ਵੱਲੋਂ ਕਮੈਂਟਸ ਕੀਤੇ ਗਏ ।ਜਿਸ ਦਾ ਜਵਾਬ ਉਨ੍ਹਾਂ ਨੇ ਵੀਡੀਓ ਸਾਂਝਾ ਕਰਦੇ ਹੋਏ ਦਿੱਤਾ ਹੈ ।
_d08b8056a6cb467c8c68f996b3840bd7_1280X720.webp)
ਜਸਬੀਰ ਜੱਸੀ ਦਾ ਵਰਕ ਫ੍ਰੰਟ
ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ‘ਕੋਕਾ’, ‘ਇੱਕ ਤਾਰਾ ਵੱਜਦਾ ਵੇ’, ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
