2023 ‘ਚ ਸੋਨਮ ਕਪੂਰ ਪਤੀ ਦੀ ਸਿਹਤ ਨੂੰ ਲੈ ਕੇ ਰਹੀ ਪ੍ਰੇਸ਼ਾਨ, ਡਾਕਟਰਾਂ ਕੋਲੋਂ ਨਹੀਂ ਸੀ ਹੋ ਰਿਹਾ ਇਲਾਜ
2023 ‘ਚ ਸੋਨਮ ਕਪੂਰ ਪਤੀ ਦੀ ਸਿਹਤ ਨੂੰ ਲੈ ਕੇ ਰਹੀ ਪ੍ਰੇਸ਼ਾਨ, ਡਾਕਟਰਾਂ ਕੋਲੋਂ ਨਹੀਂ ਸੀ ਹੋ ਰਿਹਾ ਇਲਾਜ
ਨਵੇਂ ਸਾਲ ਦਾ ਆਗਾਜ਼ ਹੋ ਗਿਆ ਹੈ ਅਤੇ ਹਰ ਕੋਈ ਚਾਅ ਅਤੇ ਉਤਸ਼ਾਹ ਦੇ ਨਾਲ ਇਸ ਸਾਲ ਦਾ ਸਵਾਗਤ ਕਰ ਰਿਹਾ ਹੈ । ਸੋਨਮ ਕਪੂਰ (Sonam Kapoor)ਲਈ ਵੀ ਬੀਤਿਆ ਸਾਲ ਕੁਝ ਜ਼ਿਆਦਾ ਵਧੀਆ ਨਹੀਂ ਰਿਹਾ । ਕਿਉਂਕਿ ਇਸ ਸਾਲ ਉਹ ਆਪਣੇ ਪਤੀ ਦੀ ਸਿਹਤ ਨੂੰ ਲੈ ਕੇ ਕਾਫੀ ਪਰੇਸ਼ਾਨ ਰਹੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੇ ਕਰਦੇ ਹੋਏ ਬੀਤੇ ਸਾਲ ਦਾ ਤਜ਼ਰਬਾ ਸਾਂਝਾ ਕੀਤਾ ਹੈ ।ਅਦਾਕਾਰਾ ਨੇ ਲਿਖਿਆ ਕਿ ਉਨ੍ਹਾਂ ਨੂੰ 2023 ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।
/ptc-punjabi/media/media_files/7Csm9843RCxRn1LwzBAt.jpg)
ਹੋਰ ਪੜ੍ਹੋ : ਫਿਰੋਜ਼ ਖ਼ਾਨ ਨੇ ਪਹਿਲੀ ਵਾਰ ਆਪਣੇ ਪਰਿਵਾਰ ਦੇ ਨਾਲ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ
ਕਿਉਂਕਿ ਉਸ ਦੇ ਪਤੀ ਦੀ ਬੀਮਾਰੀ ਨੇ ਉਸ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਸਨ ।ਹਾਲਾਂਕਿ ਇਸ ਸਾਲ ਉਹ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਪਟਰੀ ‘ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।ਜਲਦ ਹੀ ਅਦਾਕਾਰਾ ‘ਤੇ ਉਸ ਦਾ ਪਤੀ ਆਪਣੇ ਕੰਮ ‘ਤੇ ਮੁੜ ਤੋਂ ਵਾਪਸੀ ਕਰਨ ਜਾ ਰਹੇ ਹਨ ।
ਸੋਨਮ ਕਪੂਰ ਅਤੇ ਅਨੰਦ ਆਹੂਜਾ ਨੇ ਕੁਝ ਸਾਲ ਪਹਿਲਾਂ ਕਰਵਾਇਆ ਵਿਆਹ ਸੋਨਮ ਕਪੂਰ ਅਤੇ ਅਨੰਦ ਆਹੂਜਾ ਨੇ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਹੈ। ਵਿਆਹ ਤੋਂ ਕਈ ਸਾਲ ਬਾਅਦ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਜਿਸ ਦੇ ਨਾਲ ਅਕਸਰ ਅਦਾਕਾਰਾ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।ਅਨੰਦ ਆਹੂਜਾ ਦਿੱਲੀ ਦੇ ਮਸ਼ਹੂਰ ਬਿਜਨੇਸਮੈਨਾਂ ਚੋਂ ਆਉਂਦੇ ਹਨ ।ਸੋਨਮ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਨੀਰਜਾ, ਸਾਂਵਰੀਆ, ਪ੍ਰੇਮ ਰਤਨ ਧੰਨ ਪਾਇਓ, ਬੇਵਕੂਫੀਆਂ, ਰਾਂਝਣਾ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਸੂਚੀ ‘ਚ ਸ਼ਾਮਿਲ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
