ਗਾਇਕ ਕੰਵਰ ਗਰੇਵਾਲ ਮਾਤਾ ਦੀ ਅੰਤਿਮ ਅਰਦਾਸ ਸਮੇਂ ਹੋਏ ਭਾਵੁਕ, ਗਾਇਕ ਨੇ ਸਾਂਝੀਆਂ ਕੀਤੀਆਂ ਮਾਂ ਨਾਲ ਜੁੜੀਆਂ ਖਾਸ ਯਾਦਾਂ
ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਮਾਤਾ ਜੀ ਬੀਤੇ ਦਿਨੀਂ ਸਿਹਤ ਖਰਾਬ ਹੋਣ ਦੇ ਚੱਲਦੇ ਅਕਾਲ ਚਲਾਣਾ ਕਰ ਗਏ। ਮਾਂ ਦੇ ਦਿਹਾਂਤ ਸਮੇਂ ਗਾਇਕ ਵਿਦੇਸ਼ ਵਿੱਚ ਸਨ ਜਿੱਥੇ ਉਹ ਆਪਣੇ ਸ਼ੋਅ ਕਰਨ ਗਏ ਸਨ। ਹਾਲ ਹੀ 'ਚ ਕੰਵਰ ਗਰੇਵਾਲ ਦੀ ਮਾਤਾ ਜੀ ਦੀ ਅੰਤਿਮ ਅਰਦਾਸ ਦੇ ਸਮੇਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਗਾਇਕ ਮਾਂ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ।
ਗਾਇਕ ਕੰਵਰ ਗਰੇਵਾਲ ਮਾਤਾ ਦੀ ਅੰਤਿਮ ਅਰਦਾਸ ਸਮੇਂ ਹੋਏ ਭਾਵੁਕ, ਗਾਇਕ ਨੇ ਸਾਂਝੀਆਂ ਕੀਤੀਆਂ ਮਾਂ ਨਾਲ ਜੁੜੀਆਂ ਖਾਸ ਯਾਦਾਂ
Kanwar Grewal mother Antim Ardaas: ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਮਾਤਾ ਜੀ ਬੀਤੇ ਦਿਨੀਂ ਸਿਹਤ ਖਰਾਬ ਹੋਣ ਦੇ ਚੱਲਦੇ ਅਕਾਲ ਚਲਾਣਾ ਕਰ ਗਏ। ਮਾਂ ਦੇ ਦਿਹਾਂਤ ਸਮੇਂ ਗਾਇਕ ਵਿਦੇਸ਼ ਵਿੱਚ ਸਨ ਜਿੱਥੇ ਉਹ ਆਪਣੇ ਸ਼ੋਅ ਕਰਨ ਗਏ ਸਨ। ਹਾਲ ਹੀ 'ਚ ਕੰਵਰ ਗਰੇਵਾਲ ਦੀ ਮਾਤਾ ਜੀ ਦੀ ਅੰਤਿਮ ਅਰਦਾਸ ਦੇ ਸਮੇਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਗਾਇਕ ਮਾਂ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ।

ਦੱਸ ਦਈਏ ਕਿ ਬੀਤੇ ਦਿਨੀਂ ਗਾਇਕ ਕੰਵਰ ਗਰੇਵਾਲ ਦੀ ਮਾਤਾ ਮਨਜੀਤ ਕੌਰ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਉਨ੍ਹਾਂ ਦੀ ਮਾਤਾ ਲੰਬੇ ਸਮੇਂ 'ਤੋਂ ਬਿਮਾਰ ਸਨ ਤੇ ਜ਼ੇਰੇ ਇਲਾਜ ਮੋਹਾਲੀ ਦੇ ਹਸਪਤਾਲ 'ਚ ਭਰਤੀ ਸਨ, ਇੱਥੇ ਹੀ ਮਾਤਾ ਮਨਜੀਤ ਕੌਰ ਦੀ ਮੌਤ ਹੋ ਗਈ।
ਵਾਇਰਲ ਹੋ ਰਹੀ ਵੀਡੀਓ ਗਾਇਕ ਦੇ ਮਾਤਾ ਮਨਜੀਤ ਕੌਰ ਦੀ ਅੰਤਿਮ ਅਰਦਾਸ ਦੇ ਸਮੇਂ ਦੀ ਹੈ। ਇਸ ਮੌਕੇ ਗਾਇਕ ਕੰਵਰ ਗਰੇਵਾਲ ਮਾਤਾ ਮਨਜੀਤ ਕੌਰ ਨੂੰ ਯਾਦ ਕਰਕੇ ਕਾਫੀ ਭਾਵੁਕ ਹੁੰਦੇ ਹੋਏ ਤੇ ਮਾਂ ਨੂੰ ਯਾਦ ਕਰਦੇ ਹੋਏ ਨਜ਼ਰ ਆਏ। ਗਾਇਕ ਨੇ ਇਸ ਮੌਕੇ 'ਤੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਨਜ਼ਰ ਆਏ। ਇਸ ਮੌਕੇ ਗਾਇਕ ਨੇ ਆਪਣੀ ਮਾਤਾ ਜੀ ਨਾਲ ਖਾਸ ਯਾਦਾਂ ਵੀ ਸਾਂਝੀਆਂ ਕੀਤੀਆਂ।
ਹੋਰ ਪੜ੍ਹੋ: ਰਸ਼ਮਿਕਾ ਮੰਡਾਨਾ ਤੇ ਕਾਜੋਲ ਤੋਂ ਬਾਅਦ ਆਲੀਆ ਭੱਟ ਵੀ ਹੋਈ ਡੀਪਫੇਕ ਦਾ ਸ਼ਿਕਾਰ; ਵੀਡੀਓ ਹੋਈ ਵਾਇਰਲ
ਗਾਇਕ ਕੰਵਰ ਗਰੇਵਾਲ ਦੀ ਇਹ ਵੀਡੀਓ ਵੇਖ ਕੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ, ਬਹੁਤੇ ਫੈਨਜ਼ ਇਸ ਔਖੇ ਸਮੇਂ 'ਚ ਗਾਇਕ ਨੂੰ ਦਿਲਾਸਾ ਦਿੰਦੇ ਤੇ ਉਨ੍ਹਾਂ ਦੀ ਮਾਤਾ ਲਈ ਅਰਦਾਸ ਕਰਦੇ ਹੋਏ ਨਜ਼ਰ ਆਏ। ਮਾਤਾ ਮਨਜੀਤ ਕੌਰ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਦੀ ਲਹਿਰ ਸੋਗ ਛਾ ਗਈ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
