ਗਾਇਕ ਸਿੱਪੀ ਗਿੱਲ ਦੇ ਸਹੁਰੇ ਘਰ ‘ਚ ਵਿਆਹ, ਜਾਗੋ ਦੌਰਾਨ ਪਤਨੀ ਨਾਲ ਨੱਚ ਗਾ ਕੇ ਮਨਾਈਆਂ ਖੁਸ਼ੀਆਂ
ਸਿੱਪੀ ਗਿੱਲ ਦੇ ਸਹੁਰੇ ਪਰਿਵਾਰ ‘ਚ ਬੀਤੇ ਦਿਨ ਵਿਆਹ ਸੀ । ਜਿਸ ਦਾ ਇੱਕ ਵੀਡੀਓ ਲੋਕ ਕਲਾਕਾਰ ਜਸਮੀਤ ਸਿੰਘ ਵੜਿੰਗ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਮੀਤ ਸਿੰਘ ਨੇ ਲਿਖਿਆ ‘ਕੱਲ੍ਹ ਦੀਆਂ ਰੌਣਕਾਂ ਬਾਈ ਸਿੱਪੀ ਗਿੱਲ ਵੀਰ ਦੇ ਸਹੁਰੇ ਪਰਿਵਾਰ ਬਾਈ ਸੰਨੀ ਸਰਪੰਚ ਦੇ ਵਿਆਹ ਦੀ ਜਾਗੋ ‘ਚ ਪਰਿਵਾਰ ਦੇ ਨਾਲ ਰੌਣਕਾਂ, ਵਾਹਿਗੁਰੂ ਮਿਹਰ ਕਰੇ’।
ਗਾਇਕ ਸਿੱਪੀ ਗਿੱਲ ਦੇ ਸਹੁਰੇ ਘਰ ‘ਚ ਵਿਆਹ, ਜਾਗੋ ਦੌਰਾਨ ਪਤਨੀ ਨਾਲ ਨੱਚ ਗਾ ਕੇ ਮਨਾਈਆਂ ਖੁਸ਼ੀਆਂ
ਸਿੱਪੀ ਗਿੱਲ ਦੇ ਸਹੁਰੇ ਪਰਿਵਾਰ ‘ਚ ਬੀਤੇ ਦਿਨ ਵਿਆਹ ਸੀ । ਜਿਸ ਦਾ ਇੱਕ ਵੀਡੀਓ ਲੋਕ ਕਲਾਕਾਰ ਜਸਮੀਤ ਸਿੰਘ ਵੜਿੰਗ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਮੀਤ ਸਿੰਘ ਨੇ ਲਿਖਿਆ ‘ਕੱਲ੍ਹ ਦੀਆਂ ਰੌਣਕਾਂ ਬਾਈ ਸਿੱਪੀ ਗਿੱਲ ਵੀਰ ਦੇ ਸਹੁਰੇ ਪਰਿਵਾਰ ਬਾਈ ਸੰਨੀ ਸਰਪੰਚ ਦੇ ਵਿਆਹ ਦੀ ਜਾਗੋ ‘ਚ ਪਰਿਵਾਰ ਦੇ ਨਾਲ ਰੌਣਕਾਂ, ਵਾਹਿਗੁਰੂ ਮਿਹਰ ਕਰੇ’। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਇਸ ਜੋੜੀ ਨੂੰ ਪਰਿਵਾਰ ‘ਚ ਹੋਏ ਵਿਆਹ ਦੇ ਲਈ ਵਧਾਈ ਦਿੱਤੀ ਜਾ ਰਹੀ ਹੈ।
ਹੋਰ ਪੜ੍ਹੋ : ਪੰਜਾਬੀ ਗਾਇਕ ਪੰਮੀ ਬਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਸਿੱਪੀ ਗਿੱਲ ਦਾ ਵਰਕ ਫ੍ਰੰਟ
ਸਿੱਪੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਸਿੱਪੀ ਗਿੱਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਇਸ ਤੋਂ ਬਾਅਦ ਗਾਇਕ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦਾ ਇੱਕ ਪੁੱਤਰ ਵੀ ਹੈ, ਜਿਸ ਦਾ ਨਾਮ ਜੁਝਾਰ ਗਿੱਲ ਹੈ । ਜੁਝਾਰ ਗਿੱਲ ਦੇ ਨਾਲ ਵੀ ਅਕਸਰ ਗਾਇਕ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦਾ ਰਹਿੰਦਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
