ਨਵਜੋਤ ਸਿੱਧੂ ਦਾ ਪੁੱਤਰ ਵਿਆਹ ਦੇ ਬੰਧਨ ‘ਚ ਬੱਝਿਆ, ਪਟਿਆਲਾ ‘ਚ ਹੋਇਆ ਅਨੰਦ ਕਾਰਜ

ਕਾਂਗਰਸ ਦੇ ਉੱਘੇ ਆਗੂ ਨਵਜੋਤ ਸਿੱਧੂ ਦਾ ਪੁੱਤਰ ਕਰਣ ਸਿੱਧੂ ਵਿਆਹ ਦੇ ਬੰਧਨ ‘ਚ ਬੱਝ ਗਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਵਿਆਹ ‘ਚ ਨਵਜੋਤ ਸਿੱਧੂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਹਨ ।

Reported by: PTC Punjabi Desk | Edited by: Shaminder  |  December 08th 2023 10:20 AM |  Updated: December 08th 2023 10:26 AM

ਨਵਜੋਤ ਸਿੱਧੂ ਦਾ ਪੁੱਤਰ ਵਿਆਹ ਦੇ ਬੰਧਨ ‘ਚ ਬੱਝਿਆ, ਪਟਿਆਲਾ ‘ਚ ਹੋਇਆ ਅਨੰਦ ਕਾਰਜ

ਕਾਂਗਰਸ ਦੇ ਉੱਘੇ ਆਗੂ ਨਵਜੋਤ ਸਿੱਧੂ (Navjot Sidhu) ਦਾ ਪੁੱਤਰ ਕਰਣ ਸਿੱਧੂ ਵਿਆਹ (Karan Sidhu Wedding) ਦੇ ਬੰਧਨ ‘ਚ ਬੱਝ ਗਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਵਿਆਹ ‘ਚ ਨਵਜੋਤ ਸਿੱਧੂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਹਨ । ਅਨੰਦ ਕਾਰਜ ਪਟਿਆਲਾ ਵਿਖੇ ਹੋਇਆ ਹੈ । 

ਹੋਰ ਪੜ੍ਹੋ :  ਜੂਨੀਅਰ ਮਹਿਮੂਦ ਦਾ ਹੋਇਆ ਦਿਹਾਂਤ, ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ

ਜੂਨ ‘ਚ ਹੋਈ ਸੀ ਮੰਗਣੀ 

ਕਰਣ ਸਿੱਧੂ ਦੀ ਮੰਗਣੀ ਜੂਨ ਮਹੀਨੇ ‘ਚ ਹੋਈ ਸੀ । ਰਿਸ਼ੀਕੇਸ਼ ‘ਚ ਸਿੱਧੂ ਪਰਿਵਾਰ ਵੱਲੋਂ ਮੰਗਣੀ ਦੀ ਪੁਸ਼ਟੀ ਕੀਤੀ ਗਈ ਸੀ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

ਜਿਸ ‘ਚ ਇਨਾਇਤ ਰੰਧਾਵਾ ਸਣੇ ਸਾਰਾ ਸਿੱਧੂ ਪਰਿਵਾਰ ਨਜ਼ਰ ਆਇਆ ਸੀ । ਦੱਸਿਆ ਜਾ ਰਿਹਾ ਹੈ ਕਿ ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਫੌਜ ‘ਚ ਨੌਕਰੀ ਕਰ ਚੁੱਕੇ ਹਨ । 

- PTC PUNJABI


Popular Posts