ਦਲਜੀਤ ਕੌਰ ‘ਤੇ ਭੜਕੇ ਨਿਖਿਲ ਪਟੇਲ,ਕਿਹਾ ਹੁਣ ‘ਸਾਬਕਾ ਪਤੀ ਵਾਂਗ ਮੇਰੇ ‘ਤੇ ਵੀ….’
ਦਲਜੀਤ ਕੌਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ । ਦਲਜੀਤ ਕੌਰ ਨੇ ਆਪਣੇ ਪਤੀ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਅਦਾਕਾਰਾ ਦਾ ਪਤੀ ਸਾਹਮਣੇ ਆਇਆ ਹੈ ਅਤੇ ਉਸ ਨੇ ਹੁਣ ਦਲਜੀਤ ਕੌਰ ਨੂੰ ਘੇਰਿਆ ਹੈ।
ਦਲਜੀਤ ਕੌਰ ‘ਤੇ ਭੜਕੇ ਨਿਖਿਲ ਪਟੇਲ,ਕਿਹਾ ਹੁਣ ‘ਸਾਬਕਾ ਪਤੀ ਵਾਂਗ ਮੇਰੇ ‘ਤੇ ਵੀ….’
ਦਲਜੀਤ ਕੌਰ (Dalljiet kaur) ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ । ਦਲਜੀਤ ਕੌਰ ਨੇ ਆਪਣੇ ਪਤੀ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਅਦਾਕਾਰਾ ਦਾ ਪਤੀ ਸਾਹਮਣੇ ਆਇਆ ਹੈ ਅਤੇ ਉਸ ਨੇ ਹੁਣ ਦਲਜੀਤ ਕੌਰ ਨੂੰ ਘੇਰਿਆ ਹੈ। ਨਿਖਿਲ ਪਟੇਲ ਨੇ ਕਿਹਾ ਕਿ ਦਲਜੀਤ ਨੂੰ ਪਤਾ ਸੀ ਕਿ ਉਹ ਇੱਕ ਵਿਆਹੁਤਾ ਇਨਸਾਨ ਦੇ ਨਾਲ ਰਿਸ਼ਤਾ ਬਣਾ ਰਹੀ ਹੈ। ਨਿਖਿਲ ਨੇ ਉਹ ਹੁਣ ਮੇਰੇ ‘ਤੇ ਚੀਟਰ ਦਾ ਟੈਗ ਲਗਾ ਰਹੀ ਹੈ।
ਹੋਰ ਪੜ੍ਹੋ : ਕੀ ਤੁਸੀਂ ਵੇਖਿਆ ਪੁੱਠਾ ਘਰ,ਬੈੱਡ ਤੋਂ ਲੈ ਕੇ ਬਾਥਰੂਮ ਤੱਕ ਸਭ ਕੁਝ ਹੈ ਪੁੱਠਾ, ਵੀਡੀਓ ਵੇਖ ਹੋ ਜਾਓਗੇ ਹੈਰਾਨ
ਇਸ ਦੇ ਨਾਲ ਨਿਖਿਲ ਪਟੇਲ ਨੇ ਕਿਹਾ ਕਿ ਉਸ ਨੇ ਐੱਫਆਈਆਰ ‘ਚ ਕਈ ਦਾਅਵੇ ਕੀਤੇ ਹਨ ਅਤੇ ਮੇਰੇ ‘ਤੇ ਐਕਸਟਰਾ ਮੈਰੀਟਲ ਅਫੇਅਰ ਦੇ ਇਲਜ਼ਾਮ ਲਗਾਏ। ਉਸ ਨੇ ਮੇਰੇ ਜਨਮ ਦਿਨ ‘ਤੇ ਮੇਰੇ ਖਿਲਾਫ ਐੱਫਆਈਆਰ ਦਰਜ ਕਰਵਾਈ ਅਤੇ ਉਹੀ ਤਰੀਕਾ ਅਪਣਾਇਆ ਜੋ ਉਸ ਨੇ ਆਪਣੇ ਐਕਸ ਹਸਬੈਂਡ ਲਈ ਅਪਣਾਇਆ ਸੀ।ਦਲਜੀਤ ਆਪਣੀ ਜ਼ਿੰਦਗੀ ‘ਚ ਅੱਗੇ ਵੱਧਣਾ ਚਾਹੁੰਦੀ ਸੀ ਅਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ ਚਾਹੁੰਦੀ ਸੀ । ਉਸ ਨੂੰ ਪਤਤਾ ਵੀ ਸੀ ਕਿ ਮੇਰਾ ਪਹਿਲੀ ਪਤਨੀ ਦੇ ਨਾਲ ਕਾਨੂੰਨੀ ਤੌਰ ‘ਤੇ ਤਲਾਕ ਨਹੀਂ ਹੋਇਆ ਸੀ ।
ਦਲਜੀਤ ਕੌਰ ਨੇ ਨਿਖਿਲ ਨਾਲ ਕਰਵਾਇਆ ਸੀ ਦੂਜਾ ਵਿਆਹ
ਦਲਜੀਤ ਕੌਰ ਨੇ ਨਿਖਿਲ ਪਟੇਲ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਟਿਕ ਪਾਇਆ । ਇੱਕ ਸਾਲ ਤੋਂ ਪਹਿਲਾਂ ਹੀ ਦੋਨਾਂ ਦਰਮਿਆਨ ਅਣਬਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗ ਪਈਆਂ ਸਨ । ਪਹਿਲਾਂ ਤਾਂ ਹਰ ਕੋਈ ਦੱਬੀ ਜ਼ੁਬਾਨ ਦੋਵਾਂ ਦੇ ਰਿਸ਼ਤੇ ‘ਚ ਆਈ ਖਟਾਸ ਬਾਰੇ ਗੱਲਾਂ ਕਰ ਰਹੇ ਸਨ ਪਰ ਇਹਨਾਂ ਕਿਆਸਾਂ ਤੇ ਉਸ ਵੇਲੇ ਮੁਹਰ ਲੱਗ ਗਈ ਜਦੋਂ ਦਲਜੀਤ ਕੌਰ ਆਪਣੇ ਬੇਟੇ ਦੇ ਨਾਲ ਕੀਨੀਆ ਤੋਂ ਭਾਰਤ ਪਰਤ ਆਈ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
