ਮਾਂ ਦੀ ਬਰਸੀ ‘ਤੇ ਭਾਵੁਕ ਹੋਏ ਗਾਇਕ ਕਰਣ ਔਜਲਾ, ਕਿਹਾ ‘ਮਾਂ ਅੱਜ 12 ਸਾਲ ਹੋ ਗਏ...’
ਬਿਨ੍ਹਾਂ ਮਾਂਵਾਂ ਦੇ ਤਾਂ ਬੱਚਿਆਂ ਦੇ ਹੱਥੋਂ ਕਾਂ ਵੀ ਟੁੱਕਰ ਖੋਹ ਲੈਂਦੇ ਹਨ । ਮਾਂ ਨਾ ਹੋਣ ਦਾ ਦਰਦ ਉਹੀ ਵਿਅਕਤੀ ਦੱਸ ਸਕਦਾ ਹੈ । ਜਿਸ ਨੇ ਆਪਣੀ ਮਾਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ । ਇਨਸਾਨ ਭਾਵੇਂ ਕਿੰਨੇ ਵੀ ਵੱਡੇ ਮੁਕਾਮ ‘ਤੇ ਪਹੁੰਚ ਜਾਵੇ, ਮਾਂ ਦੀ ਜ਼ਰੂਰਤ ਉਸ ਨੂੰ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ । ਗਾਇਕ ਕਰਣ ਔਜਲਾ ਵੀ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।
ਮਾਂ ਦੀ ਬਰਸੀ ‘ਤੇ ਭਾਵੁਕ ਹੋਏ ਗਾਇਕ ਕਰਣ ਔਜਲਾ, ਕਿਹਾ ‘ਮਾਂ ਅੱਜ 12 ਸਾਲ ਹੋ ਗਏ...’
ਮਾਂਵਾ ਮਾਂਵਾਂ ਮਾਂ ਜੰਨਤ ਦਾ ਪਰਛਾਵਾਂ…ਜੀ ਹਾਂ ਬਿਨ੍ਹਾਂ ਮਾਂਵਾਂ ਦੇ ਤਾਂ ਬੱਚਿਆਂ ਦੇ ਹੱਥੋਂ ਕਾਂ ਵੀ ਟੁੱਕਰ ਖੋਹ ਲੈਂਦੇ ਹਨ । ਮਾਂ ਨਾ ਹੋਣ ਦਾ ਦਰਦ ਉਹੀ ਵਿਅਕਤੀ ਦੱਸ ਸਕਦਾ ਹੈ । ਜਿਸ ਨੇ ਆਪਣੀ ਮਾਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ । ਇਨਸਾਨ ਭਾਵੇਂ ਕਿੰਨੇ ਵੀ ਵੱਡੇ ਮੁਕਾਮ ‘ਤੇ ਪਹੁੰਚ ਜਾਵੇ, ਮਾਂ ਦੀ ਜ਼ਰੂਰਤ ਉਸ ਨੂੰ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ । ਗਾਇਕ ਕਰਣ ਔਜਲਾ ਵੀ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਉਹ ਆਪਣੀ ਮਾਂ ਦੇ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

ਹੋਰ ਪੜ੍ਹੋ : ਸਕੂਟੀ ਚਲਾਉਂਦੇ ਹੋਏ ਕੁੜੀਆਂ ਕਰ ਰਹੀਆਂ ਸਨ ਬੀਅਰ ਪਾਰਟੀ, ਕਾਰ ‘ਚ ਜਾ ਕੇ ਵੱਜੀਆਂ, ਵੀਡੀਓ ਹੋ ਰਿਹਾ ਵਾਇਰਲ
ਉਨ੍ਹਾਂ ਨੇ ਅੱਜ ਆਪਣੀ ਮਾਂ ਦੀ ਬਰਸੀ ਮੌਕੇ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਕੈਪਸ਼ਨ ‘ਚ ਲਿਖਿਆ ‘ਮਾਂ ਅੱਜ ਬਾਰਾਂ ਸਾਲ ਹੋ ਗਏ’। ਇਸ ਤਸਵੀਰ ਨੂੰ ਕਰਣ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ ।
_6d7b7b45604e051e08069481efbdb4fd_1280X720.webp)
ਮਾਂ ਨੂੰ ਯਾਦ ਕਰ ਹੋਏ ਭਾਵੁਕ
ਕਰਣ ਔਜਲਾ ਦੀ ਮਾਂ ਦਾ ਦਿਹਾਂਤ ਉਸ ਵੇਲੇ ਹੋ ਗਿਆ ਸੀ, ਜਦੋਂ ਉਹ ਬਹੁਤ ਛੋਟੇ ਸਨ । ਆਪਣੀ ਮਾਂ ਨੂੰ ਉਹ ਬਹੁਤ ਜ਼ਿਆਦਾ ਮਿਸ ਕਰਦੇ ਰਹਿੰਦੇ ਹਨ ਅਤੇ ਅਕਸਰ ਮਾਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹਨ ।ਉਨ੍ਹਾਂ ਦਾ ਪਾਲਣ ਪੋਸ਼ਣ ਚਾਚਾ ਜੀ ਨੇ ਕੀਤਾ ਸੀ ।

ਕਰਣ ਔਜਲਾ ਨੇ ਹਾਲ ਹੀ ‘ਚ ਕਰਵਾਇਆ ਵਿਆਹ
ਹਾਲ ਹੀ ‘ਚ ਕਰਣ ਔਜਲਾ ਨੇ ਪਲਕ ਦੇ ਨਾਲ ਵਿਆਹ ਕਰਵਾਇਆ ਹੈ । ਇਸ ਵਿਆਹ ਦੀਆਂ ਤਸਵੀਰਾਂ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
ਕਰਣ ਔਜਲਾ ਦੇ ਹਿੱਟ ਗੀਤ
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਮਸ਼ਹੂਰ ਗਾਇਕ ਕਰਣ ਔਜਲਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮੈਕਸੀਕੋ ਕੋਕਾ, ਨੋ ਵੇਅ, ਰਿਮ ਵਰਸਿਜ਼ ਝਾਂਜਰ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
