ਰਾਣਾ ਰਣਬੀਰ ਨੇ ਦਿਖਾਈ ਆਪਣੇ ਕਾਲਜ ਦੀ ਝਲਕ, ਕਿਹਾ ‘ਇੱਥੋਂ ਹੀ ਲੱਗਿਆ ਐਕਟਿੰਗ ਦਾ ਬੂਟਾ’
ਰਾਣਾ ਰਣਬੀਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਕਾਲਜ ਦੀ ਇੱਕ ਝਲਕ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰਾਣਾ ਰਣਬੀਰ ਇੱਕ ਕੈਪਸ਼ਨ ਵੀ ਲਿਖਿਆ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਸਾਡਾ ਕਾਲਜ। ਇਹ ਹੈ ਜਿੱਥੋਂ ਨਾਟਕ ਕਰਦੇ ਇੱਕ ਐਕਟਿੰਗ ਦਾ ਬੂਟਾ ਲੱਗਿਆ।
ਰਾਣਾ ਰਣਬੀਰ ਨੇ ਦਿਖਾਈ ਆਪਣੇ ਕਾਲਜ ਦੀ ਝਲਕ, ਕਿਹਾ ‘ਇੱਥੋਂ ਹੀ ਲੱਗਿਆ ਐਕਟਿੰਗ ਦਾ ਬੂਟਾ’
ਰਾਣਾ ਰਣਬੀਰ (Rana Ranbir)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਕਾਲਜ ਦੀ ਇੱਕ ਝਲਕ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰਾਣਾ ਰਣਬੀਰ ਇੱਕ ਕੈਪਸ਼ਨ ਵੀ ਲਿਖਿਆ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਸਾਡਾ ਕਾਲਜ। ਇਹ ਹੈ ਜਿੱਥੋਂ ਨਾਟਕ ਕਰਦੇ ਇੱਕ ਐਕਟਿੰਗ ਦਾ ਬੂਟਾ ਲੱਗਿਆ।
ਹੋਰ ਪੜ੍ਹੋ : ਈਸ਼ਾ ਦਿਓਲ ਨੇ ਆਪਣੀ ਮਾਂ ਹੇਮਾ ਮਾਲਿਨੀ ਦੇ ਜਨਮ ਦਿਨ ਸੈਲੀਬ੍ਰੇਸ਼ਨ ਦੀ ਝਲਕ ਕੀਤੀ ਸਾਂਝੀ, ਪੂਰਾ ਪਰਿਵਾਰ ਆਇਆ ਨਜ਼ਰ
ਮੇਰੇ ਹੁਨਰ ਦੀ ਜਨਮ ਭੂਮੀ। ਮੇਰੇ ਸਾਰੇ ਅਧਿਆਪਕਾਂ ਅਤੇ ਸਹਿਪਾਠੀਆ ਨੂੰ ਪਿਆਰ ਸਤਿਕਾਰ। ਜ਼ਿੰਦਗੀ ਜ਼ਿੰਦਾਬਾਦ’। ਰਾਣਾ ਰਣਬੀਰ ਨੇ ਹਾਲ ਹੀ ‘ਚ ਬਰਨਾਲਾ ‘ਚ ਆਪਣੇ ਨਾਟਕ ‘ਮਾਸਟਰ ਜੀ’ ਦਾ ਮੰਚਨ ਵੀ ਕੀਤਾ ਸੀ । ਜਿਸ ਨੂੰ ਇੰਡਸਟਰੀ ਦੀਆਂ ਸ਼ਖਸੀਅਤਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ ।

ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਵਧੀਆ ਲੇਖਕ ਵੀ ਹੈ
ਰਾਣਾ ਰਣਬੀਰ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਲੇਖਕ ਵੀ ਹੈ । ਉਹ ਹੁਣ ਤੱਕ ਕਈ ਕਿਤਾਬਾਂ ਲਿਖ ਚੁੱਕੇ ਹਨ ਅਤੇ ਕਈ ਫ਼ਿਲਮਾਂ ਦੀ ਕਹਾਣੀ ਵੀ ਉਨ੍ਹਾਂ ਦੇ ਵੱਲੋਂ ਲਿਖੀ ਗਈ ਹੈ ।ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।

ਉਨ੍ਹਾਂ ਨੇ ਜਿੱਥੇ ਕਾਮੇਡੀ ਕਿਰਦਾਰਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਉੱਥੇ ਹੀ ਕਈ ਸੰਜੀਦਾ ਕਿਰਦਾਰ ਵੀ ਨਿਭਾਏ ਹਨ । ਉਨ੍ਹਾਂ ਦੇ ਵੱਲੋਂ ਬਣਾਈ ਗਈ ਫ਼ਿਲਮ ‘ਆਸੀਸ’ ‘ਚ ਉਨ੍ਹਾਂ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
