ਸਿੱਧੂ ਮੂਸੇਵਾਲਾ ਦੇ ਵੱਲੋਂ ਆਰਡਰ ਕੀਤੀ ਘੜੀ ਨੂੰ ਮਾਪਿਆਂ ਨੇ ਪੁੱਤਰ ਦੇ ਬੁੱਤ ਦੇ ਗੁੱਟ ‘ਤੇ ਸਜਾਇਆ, ਫੈਨਸ ਵੀ ਹੋਏ ਭਾਵੁਕ
ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ। ਪਰ ਆਪਣੇ ਗੀਤਾਂ ਦੇ ਕਰਕੇ ਉਹ ਹਮੇਸ਼ਾ ਹੀ ਸਾਡੇ ਦਰਮਿਆਨ ਮੌਜੂਦ ਰਹੇਗਾ ।ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੇ ਲਈ ਪਸੰਦੀਦਾ ਘੜੀ ਆਰਡਰ ਕੀਤੀ ਸੀ । ਜੋ ਕਿ ਮਾਪਿਆਂ ਦੇ ਵੱਲੋ ਉਸ ਦੇ ਬੁੱਤ ਨੂੰ ਪਹਿਨਾਈ ਗਈ ਹੈ ।
ਸਿੱਧੂ ਮੂਸੇਵਾਲਾ ਦੇ ਵੱਲੋਂ ਆਰਡਰ ਕੀਤੀ ਘੜੀ ਨੂੰ ਮਾਪਿਆਂ ਨੇ ਪੁੱਤਰ ਦੇ ਬੁੱਤ ਦੇ ਗੁੱਟ ‘ਤੇ ਸਜਾਇਆ, ਫੈਨਸ ਵੀ ਹੋਏ ਭਾਵੁਕ
ਸਿੱਧੂ ਮੂਸੇਵਾਲਾ (Sidhu Moose wala )ਬੇਸ਼ੱਕ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ। ਪਰ ਆਪਣੇ ਗੀਤਾਂ ਦੇ ਕਰਕੇ ਉਹ ਹਮੇਸ਼ਾ ਹੀ ਸਾਡੇ ਦਰਮਿਆਨ ਮੌਜੂਦ ਰਹੇਗਾ ।ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੇ ਲਈ ਪਸੰਦੀਦਾ ਘੜੀ ਆਰਡਰ ਕੀਤੀ ਸੀ । ਜੋ ਕਿ ਮਾਪਿਆਂ ਦੇ ਵੱਲੋ ਉਸ ਦੇ ਬੁੱਤ ਨੂੰ ਪਹਿਨਾਈ ਗਈ ਹੈ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।
ਹੋਰ ਪੜ੍ਹੋ : ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਵੀਡੀਓ ਸਾਂਝਾ ਕਰ ਦਿੱਤੀ ਵਧਾਈ
ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਇਸ ਘੜੀ ਨੂੰ ਸਿੱਧੂ ਮੂਸੇਵਾਲਾ ਦੇ ਬੁੱਤ ਦੇ ਗੁੱਟ ‘ਤੇ ਬੰਨਦੇ ਹੋਏ ਨਜ਼ਰ ਆ ਰਹੇ ਹਨ । ਇਹ ਵੀਡੀਓ ਵੇਖ ਕੇ ਸਿੱਧੂ ਦੇ ਫੈਨਸ ਵੀ ਭਾਵੁਕ ਹੋ ਰਹੇ ਹਨ ਤੇ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਜ਼ਹਿਨ ‘ਚ ਤਾਜ਼ਾ ਹੋ ਗਈਆਂ ਹਨ ।
ਸਿੱਧੂ ਮੂਸੇਵਾਲਾ ਨੇ ਦਿੱਤੇ ਕਈ ਹਿੱਟ ਗੀਤ
ਸਿੱਧੂ ਮੂਸੇਵਾਲਾ ਦਾ ਮਿਊਜ਼ਿਕ ਕਰੀਅਰ ਭਾਵੇਂ ਬਹੁਤ ਛੋਟਾ ਰਿਹਾ ਹੈ । ਪਰ ਉਸ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਵੱਖਰੀ ਪਛਾਣ ਬਣਾ ਲਈ ਸੀ । ਉਹ ਆਪਣੇ ਗੀਤਾਂ ‘ਚ ਅਕਸਰ ਬੇਬਾਕੀ ਦੇ ਨਾਲ ਆਪਣੀ ਗੱਲ ਰੱਖਦਾ ਸੀ ਅਤੇ ਉਸ ਦੇ ਗੀਤਾਂ ‘ਚ ਸਮਾਜ ਦੀ ਹਕੀਕਤ ਨੂੰ ਬਿਆਨ ਕੀਤਾ ਜਾਂਦਾ ਸੀ ।
ਸ਼ਾਇਦ ਉਸ ਦੀ ਇਹੀ ਬੇਬਾਕੀ ਉਸ ਦੀ ਜਾਨ ਲੈ ਗਈ। ਉਹ ਅਕਸਰ ਆਪਣੇ ਵਿਰੋਧੀਆਂ ਦੀਆਂ ਅੱਖਾਂ ‘ਚ ਰੜਕਦਾ ਸੀ ।ਉਸ ਦਾ ਕਤਲ 29 ਮਈ 2022 ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
