Advertisment

ਸਿੱਧੂ ਮੂਸੇਵਾਲਾ ਦੇ ਪਿਤਾ ਫੈਨਸ ਨੂੰ ਸਿੱਧੂ ਮੂਸੇਵਾਲਾ ਦਾ ਕਮਰਾ ਵਿਖਾਉਂਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਰੁਖਸਤ ਹੋਏ ਨੂੰ ਇੱਕ ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ । ਉਨ੍ਹਾਂ ਦੇ ਮਾਪੇ ਪਲ ਪਲ ਆਪਣੇ ਪੁੱਤਰ ਦੀ ਯਾਦ ‘ਚ ਮਰ ਰਹੇ ਹਨ । ਜਵਾਨ ਪੁੱਤਰ ਦੀ ਮੌਤ ਦਾ ਗਮ ਕੀ ਹੁੰਦਾ ਹੈ ਉਨ੍ਹਾਂ ਤੋਂ ਬਿਹਤਰ ਹੋਰ ਕੋਈ ਨਹੀਂ ਜਾਣ ਸਕਦਾ।ਉਨ੍ਹਾਂ ਦਾ ਇਕਲੌਤਾ ਪੁੱਤਰ ਸਿੱਧੂ ਮੂਸੇਵਾਲਾ ਤਾਂ ਇਸ ਦੁਨੀਆ ‘ਤੇ ਨਹੀਂ ਹੈ, ਪਰ ਮਾਪੇ ਉਸ ਦੀਆਂ ਯਾਦਾਂ ਦੇ ਸਹਾਰੇ ਦਿਨ ਬਿਤਾ ਰਹੇ ਹਨ।

author-image
By Shaminder
New Update
ਸਿੱਧੂ ਮੂਸੇਵਾਲਾ ਦੇ ਪਿਤਾ ਫੈਨਸ ਨੂੰ ਸਿੱਧੂ ਮੂਸੇਵਾਲਾ ਦਾ ਕਮਰਾ ਵਿਖਾਉਂਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
Advertisment

ਸਿੱਧੂ ਮੂਸੇਵਾਲਾ (Sidhu Moose wala) ਨੂੰ ਇਸ ਦੁਨੀਆ ਤੋਂ ਰੁਖਸਤ ਹੋਏ ਨੂੰ ਇੱਕ ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ । ਉਨ੍ਹਾਂ ਦੇ ਮਾਪੇ ਪਲ ਪਲ ਆਪਣੇ ਪੁੱਤਰ ਦੀ ਯਾਦ ‘ਚ ਮਰ ਰਹੇ ਹਨ । ਜਵਾਨ ਪੁੱਤਰ ਦੀ ਮੌਤ ਦਾ ਗਮ ਕੀ ਹੁੰਦਾ ਹੈ ਉਨ੍ਹਾਂ ਤੋਂ ਬਿਹਤਰ ਹੋਰ ਕੋਈ ਨਹੀਂ ਜਾਣ ਸਕਦਾ।ਉਨ੍ਹਾਂ ਦਾ ਇਕਲੌਤਾ ਪੁੱਤਰ  ਸਿੱਧੂ ਮੂਸੇਵਾਲਾ ਤਾਂ ਇਸ ਦੁਨੀਆ ‘ਤੇ ਨਹੀਂ ਹੈ, ਪਰ ਮਾਪੇ ਉਸ ਦੀਆਂ ਯਾਦਾਂ ਦੇ ਸਹਾਰੇ ਦਿਨ ਬਿਤਾ ਰਹੇ ਹਨ।

Advertisment

ਹੋਰ ਪੜ੍ਹੋ :  ਅਦਾਕਾਰ ਜੈ ਰੰਧਵਾ ਨੇ ਸੌਰਭ ਭਾਰਦਵਾਜ ਨੂੰ ਲੈ ਕੇ ਦਿੱਤੀ ਬਾਈਕ, ਰੋਜ਼ਾਨਾ ਸਾਈਕਲ ‘ਤੇ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਰਦਾ ਸੀ ਡਿਲੀਵਰੀ

ਗਾਇਕ ਦੀ ਹਰ ਸ਼ੈਅ ਨੂੰ ਆਪਣੇ ਸੀਨੇ ਦੇ ਨਾਲ ਲਾਈ ਰੱਖਦੇ ਹਨ । ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਉਹ ਆਪਣੇ ਘਰ ਆਏ ਕੁਝ ਮਹਿਮਾਨਾਂ ਨੂੰ ਸਿੱਧੂ ਮੂਸੇਵਾਲਾ ਦਾ ਕਮਰਾ ਵਿਖਾਉਂਦੇ ਹੋੲੁੇ ਨਜ਼ਰ ਆ ਰਹੇ ਹਨ ।


Advertisment

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਗਾਇਕ ਦੇ ਫੈਨਸ ਵੀ ਉਨ੍ਹਾਂ ਦੇ ਕਮਰੇ ਅਤੇ ਤਸਵੀਰਾਂ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ ।

 

ਆਪਣੇ ਹੱਥੀਂ ਬਣਵਾਈ ਸੀ ਹਵੇਲੀ 

Advertisment

ਸਿੱਧੂ ਮੂਸੇਵਾਲਾ ਪਹਿਲਾਂ ਪੁਰਾਣੇ ਘਰ ‘ਚ ਰਹਿੰਦੇ ਸਨ । ਜਿਸ ਤੋਂ ਬਾਅਦ ਗਾਇਕ ਨੇ ਖੁੱਲ੍ਹੀ ਜਗ੍ਹਾ ‘ਤੇ ਹਵੇਲੀ ਬਣਵਾਈ ਸੀ । ਜਿਸ ਨੂੰ ਖੁਦ ਉਸ ਨੇ ਬੜੀ ਹੀ ਰੀਝ ਦੇ ਨਾਲ ਤਿਆਰ ਕਰਵਾਇਆ ਸੀ । ਹਵੇਲੀ ‘ਚ ਸ਼ਿਫਟ ਹੋਏ ਨੂੰ ਕੁਝ ਮਹੀਨੇ ਹੀ ਹੋਏ ਸਨ ਕਿ ਗਾਇਕ ਦਾ ਕਤਲ ਕਰ ਦਿੱਤਾ ਗਿਆ ਸੀ ।


ਏਨੀਂ ਵੱਡੀ ਹਵੇਲੀ ‘ਚ ਹੁਣ ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਦੀਆਂ ਯਾਦਾਂ ਦੇ ਸਹਾਰੇ ਜਿਉਂ ਰਹੇ ਹਨ । 

Advertisment
Advertisment

Stay updated with the latest news headlines.

Follow us:
Advertisment
Advertisment
Latest Stories
Advertisment