ਸੜਕ ‘ਤੇ ਪਲਟ ਗਿਆ ਕੋਲਡ ਡਰਿੰਕਸ ਵਾਲਾ ਟਰੱਕ, ਸਿੱਖਾਂ ਨੇ ਇੰਝ ਕੀਤੀ ਟਰੱਕ ਡਰਾਈਵਰ ਦੀ ਮਦਦ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਪੰਜਾਬੀ ਭਰਾ ਇੱਕ ਟਰੱਕ ਡਰਾਈਵਰ ਦੀ ਮਦਦ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਦਰਅਸਲ ਇੱਕ ਟਰੱਕ ਡਰਾਈਵਰ ਕੋਲਡ ਡਰਿੰਕ ਦੇ ਨਾਲ ਭਰਿਆ ਟਰੱਕ ਲੈ ਕੇ ਕਿਤੇ ਜਾ ਰਿਹਾ ਸੀ ।
ਸੜਕ ‘ਤੇ ਪਲਟ ਗਿਆ ਕੋਲਡ ਡਰਿੰਕਸ ਵਾਲਾ ਟਰੱਕ, ਸਿੱਖਾਂ ਨੇ ਇੰਝ ਕੀਤੀ ਟਰੱਕ ਡਰਾਈਵਰ ਦੀ ਮਦਦ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਪੰਜਾਬੀ ਭਰਾ ਇੱਕ ਟਰੱਕ ਡਰਾਈਵਰ ਦੀ ਮਦਦ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਦਰਅਸਲ ਇੱਕ ਟਰੱਕ ਡਰਾਈਵਰ ਕੋਲਡ ਡਰਿੰਕ (Cold Drinks) ਦੇ ਨਾਲ ਭਰਿਆ ਟਰੱਕ ਲੈ ਕੇ ਕਿਤੇ ਜਾ ਰਿਹਾ ਸੀ ।ਦੇ ਨਾਲ ਭਰਿਆ ਟਰੱਕ ਲੈ ਕੇ ਕਿਤੇ ਜਾ ਰਿਹਾ ਸੀ ।
ਹੋਰ ਪੜ੍ਹੋ : ਸੋਨੀ ਪਾਬਲਾ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਹੋ ਗਿਆ ਸੀ ਦਿਹਾਂਤ
ਪਰ ਰਸਤੇ ‘ਚ ਬੈਲੇਂਸ ਵਿਗੜਨ ਦੇ ਕਾਰਨ ਉਸ ਦੀਆਂ ਕੋਲਡ ਡਰਿੰਕਸ ਦੀਆਂ ਬੋਤਲਾਂ ਡਿੱਗ ਪਈਆਂ । ਜਿਸ ਤੋਂ ਬਾਅਦ ਸਰਦਾਰ ਭਰਾਵਾਂ ਨੇ ਇਸ ਟਰੱਕ ਡਰਾਈਵਰ ਦੀ ਮਦਦ ਕੀਤੀ ਅਤੇ ਸਾਰੀਆਂ ਬੋਤਲਾਂ ਇੱਕਠੀਆਂ ਕਰਕੇ ਟਰੱਕ ‘ਚ ਰਖਵਾਈਆਂ । ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਹਰ ਕੋਈ ਇਨ੍ਹਾਂ ਲੋਕਾਂ ਦੀ ਤਾਰੀਫ ਕਰ ਰਿਹਾ ਹੈ।
ਪੰਜਾਬੀ ਹਰ ਕਿਸੇ ਦੀ ਮਦਦ ਦੇ ਲਈ ਆਉਂਦੇ ਹਨ ਅੱਗੇ
ਪੰਜਾਬੀ ਹਰ ਕਿਸੇ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ ਤੇ ਆਪਣੇ ਸੇਵਾ ਭਾਵ ਦੇ ਲਈ ਜਾਣੇ ਜਾਂਦੇ ਹਨ । ਕੁਝ ਸਮਾਂ ਪਹਿਲਾਂ ਵੀ ਇੱਕ ਸੇਬਾਂ ਵਾਲਾ ਟਰੱਕ ਪਲਟ ਗਿਆ ਸੀ ।ਪਰ ਕੁਝ ਲੋਕਾਂ ਨੇ ਸਾਰੇ ਸੇਬ ਇੱਕਠੇ ਕਰ ਲਏ ਸਨ ਅਤੇ ਘਰਾਂ ਨੂੰ ਲੈ ਗਏ ਸਨ ।ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਦੀ ਕਾਫੀ ਕਿਰਕਿਰੀ ਹੋਈ ਸੀ । ਕਿਉਂਕਿ ਟਰੱਕ ਡਰਾਈਵਰ ਰੋਂਦਾ ਹੋਇਆ ਕਹਿ ਰਿਹਾ ਸੀ ਕਿ ਉਹ ਹਰਜਾਨਾ ਕਿਸ ਤਰ੍ਹਾਂ ਭਰੇਗਾ । ਜਿਸ ਤੋਂ ਬਾਅਦ ਕੁਝ ਸਿੱਖਾਂ ਨੇ ਕਸ਼ਮੀਰ ਦੇ ਵਪਾਰੀਆਂ ਨੂੰ ਬੁਲਾ ਕੇ ਟਰੱਕ ‘ਚ ਪਏ ਮਾਲ ਦੀ ਕੀਮਤ ਅਦਾ ਕੀਤੀ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
