ਸੁਖਨ ਵਰਮਾ ਨੇ ਪਤਨੀ ਦੇ ਨਾਲ ਸਾਂਝਾ ਕੀਤਾ ਵਿਆਹ ਦਾ ਖੂਬਸੂਰਤ ਵੀਡੀਓ, ਪਤਨੀ ਦਾ ਘਰ ‘ਚ ਕੀਤਾ ਸੁਆਗਤ
ਸੁਖਨ ਵਰਮਾ ਦਾ ਬੀਤੇ ਦਿਨੀਂ ਵਿਆਹ ਹੋ ਗਿਆ । ਜਿਸ ਤੋਂ ਬਾਅਦ ਸੁਖਨ ਵਰਮਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਪਤਨੀ ਦਾ ਘਰ ‘ਚ ਸੁਆਗਤ ਕੀਤਾ ਹੈ।
ਸੁਖਨ ਵਰਮਾ ਨੇ ਪਤਨੀ ਦੇ ਨਾਲ ਸਾਂਝਾ ਕੀਤਾ ਵਿਆਹ ਦਾ ਖੂਬਸੂਰਤ ਵੀਡੀਓ, ਪਤਨੀ ਦਾ ਘਰ ‘ਚ ਕੀਤਾ ਸੁਆਗਤ
ਸੁਖਨ ਵਰਮਾ (Sukhan Verma)ਦਾ ਬੀਤੇ ਦਿਨੀਂ ਵਿਆਹ ਹੋ ਗਿਆ । ਜਿਸ ਤੋਂ ਬਾਅਦ ਸੁਖਨ ਵਰਮਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਪਤਨੀ ਦਾ ਘਰ ‘ਚ ਸੁਆਗਤ ਕੀਤਾ ਹੈ। ਸੁਖਨ ਪਰਮੀਸ਼ ਵਰਮਾ ਦਾ ਛੋਟਾ ਭਰਾ ਹੈ ਅਤੇ ਪਰਮੀਸ਼ ਵਾਂਗ ਗਾਇਕੀ ਦੇ ਖੇਤਰ ‘ਚ ਸਰਗਰਮ ਹੈ। ਇਸ ਦੇ ਨਾਲ ਹੀ ਬਤੌਰ ਮਾਡਲ ਵੀ ਉਹ ਕੰਮ ਕਰ ਚੁੱਕਿਆ ਹੈ।
ਹੋਰ ਪੜ੍ਹੋ : ਨਵਜੋਤ ਸਿੱਧੂ ਦਾ ਪੁੱਤਰ ਵਿਆਹ ਦੇ ਬੰਧਨ ‘ਚ ਬੱਝਿਆ, ਪਟਿਆਲਾ ‘ਚ ਹੋਇਆ ਅਨੰਦ ਕਾਰਜ
ਵਿਆਹ ‘ਚ ਖ਼ਾਨ ਸਾਬ ਨੇ ਲਾਈਆਂ ਸੀ ਰੌਣਕਾਂ
ਸੁਖਨ ਵਰਮਾ ਦੇ ਵਿਆਹ ‘ਚ ਪੰਜਾਬੀ ਗਾਇਕ ਖ਼ਾਨ ਸਾਬ ਨੇ ਆਪਣੇ ਗੀਤਾਂ ਦੇ ਨਾਲ ਰੌਣਕਾਂ ਲਾਈਆਂ ਸਨ । ਇਸ ਤੋਂ ਇਲਾਵਾ ਗਾਇਕ ਯਾਸਿਰ ਹੁਸੈਨ ਸਣੇ ਕਈ ਗਾਇਕਾਂ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ ਸੀ ।

ਵਿਆਹ ਪਰਮੀਸ਼ ਵਰਮਾ ਦੇ ਬੇਹੱਦ ਨਜ਼ਦੀਕ ਮੰਨੇ ਜਾਂਦੇ ਗਾਇਕ ਲਾਡੀ ਚਾਹਲ ਵੀ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ ਸਨ ।

ਸੁਖਨ ਦੀ ਭਰਾ ਪਰਮੀਸ਼ ਵਰਮਾ ਦੇ ਨਾਲ ਵੀ ਵਧੀਆ ਬਾਂਡਿੰਗ
ਸੁਖਨ ਵਰਮਾ ਦੀ ਆਪਣੇ ਭਰਾ ਪਰਮੀਸ਼ ਵਰਮਾ ਦੇ ਨਾਲ ਵੀ ਬਹੁਤ ਵਧੀਆ ਬਾਂਡਿੰਗ ਹੈ ਤੇ ਅਕਸਰ ਦੋਵੇਂ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(56)_fcbdf7593c0dc442ce29aaba4b9dbc9c_1280X720.webp)
ਕੁਝ ਸਮਾਂ ਪਹਿਲਾਂ ਹੀ ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਪਰਮੀਸ਼ ਵਰਮਾ ਇੱਕ ਧੀ ਦੇ ਪਿਤਾ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
