ਮਾਤਾ ਚਿੰਤਪੂਰਨੀ ਦਰਬਾਰ ‘ਚ ਮੱਥਾ ਟੇਕਣ ਪੁੱਜੀ ਸੁਨੰਦਾ ਸ਼ਰਮਾ, ਵੇਖੋ ਵੀਡੀਓ
ਤਸਵੀਰਾਂ ‘ਚ ਤੁਸੀ ਵੇਖ ਸਕਦੇ ਹੋ ਕਿ ਗਾਇਕਾ ਮਾਂ ਦੇ ਦਰਬਾਰ ‘ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੂੰ ਉੱਥੇ ਵੇਖ ਕੇ ਸ਼ਰਧਾਲੂ ਵੀ ਉਸ ਦੇ ਨਾਲ ਸੈਲਫੀਆਂ ਲੈਣ ਦੇ ਲਈ ਉਤਾਵਲੇ ਨਜ਼ਰ ਆਏ ।
ਮਾਤਾ ਚਿੰਤਪੂਰਨੀ ਦਰਬਾਰ ‘ਚ ਮੱਥਾ ਟੇਕਣ ਪੁੱਜੀ ਸੁਨੰਦਾ ਸ਼ਰਮਾ, ਵੇਖੋ ਵੀਡੀਓ
ਗਾਇਕਾ ਸੁਨੰਦਾ ਸ਼ਰਮਾ (Sunanda Sharma) ਮਾਂ ਚਿੰਤਪੂਰਨੀ ਦਰਬਾਰ ‘ਚ ਮੱਥਾ ਟੇਕਣ ਦੇ ਲਈ ਪਹੁੰਚੀ। ਜਿੱਥੋਂ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਤਸਵੀਰਾਂ ‘ਚ ਤੁਸੀ ਵੇਖ ਸਕਦੇ ਹੋ ਕਿ ਗਾਇਕਾ ਮਾਂ ਚਿੰਤਪੂਰਨੀ (Mata Chintpurni) ਦੇ ਦਰਬਾਰ ‘ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ । ਜਿੱਥੇ ਉਸ ਨੇ ਮਾਂ ਦੇ ਦਰਬਾਰ ‘ਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ ।
ਹੋਰ ਪੜ੍ਹੋ : ਮੋਨਿਕਾ ਗਿੱਲ ਲਾੜੀ ਵਾਂਗ ਸੱਜੀ ਆਈ ਨਜ਼ਰ, ਫੈਨਸ ਨੇ ਪੁੱਛਿਆ ਤੁਸੀਂ ਵਿਆਹ ਕਰਵਾ ਲਿਆ
ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੂੰ ਉੱਥੇ ਵੇਖ ਕੇ ਸ਼ਰਧਾਲੂ ਵੀ ਉਸ ਦੇ ਨਾਲ ਸੈਲਫੀਆਂ ਲੈਣ ਦੇ ਲਈ ਉਤਾਵਲੇ ਨਜ਼ਰ ਆਏ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕਾ ਵਾਰਾਣਸੀ ‘ਚ ਵੀ ਪਹੁੰਚੀ ਸੀ । ਜਿੱਥੇ ਉਸ ਨੇ ਕਈ ਮੰਦਰਾਂ ਦੇ ਦਰਸ਼ਨ ਕੀਤੇ ਅਤੇ ਬਾਂਕੇ ਬਿਹਾਰੀ ਦੇ ਮੰਦਰ ‘ਚ ਵੀ ਮੱਥਾ ਟੇਕਣ ਦੇ ਲਈ ਗਾਇਕਾ ਪੁੱਜੀ ਸੀ ।
ਸੁਨੰਦਾ ਸ਼ਰਮਾ ਦਾ ਵਰਕ ਫਰੰਟ
ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ।ਆਪਣੇ ਚੁਲਬੁਲੇ ਸੁਭਾਅ ਦੇ ਲਈ ਜਾਣੀ ਜਾਂਦੀ ਗਾਇਕਾ ਜਿੱਥੇ ਗਾਉਣ ਦਾ ਸ਼ੌਂਕ ਰੱਖਦੀ ਹੈ । ਉੱਥੇ ਅਕਸਰ ਹੀ ਉਹ ਕਿਚਨ ‘ਚ ਵੀ ਹੱਥ ਅਜ਼ਮਾਉਂਦੀ ਹੋਈ ਨਜ਼ਰ ਆਉਂਦੀ ਹੈ। ਉਸ ਨੂੰ ਖਾਣਾ ਬਨਾਉਣਾ ਬਹੁਤ ਵਧੀਆ ਲੱਗਦਾ ਹੈ।
_ef43f2d81ea139f6faa98b84af4b722c_1280X720.webp)
ਇਸ ਤੋਂ ਇਲਾਵਾ ਪੈਟਸ ਦੇ ਨਾਲ ਵੀ ਸੁਨੰਦਾ ਨੂੰ ਬਹੁਤ ਪਿਆਰ ਹੈ। ਉਸ ਨੇ ਕਈ ਕੁੱਤੇ ਪਾਲੇ ਹੋਏ ਹਨ ।ਜਿਨ੍ਹਾਂ ਦੇ ਨਾਲ ਗਾਇਕਾ ਮਸਤੀ ਕਰਦੀ ਹੋਈ ਨਜ਼ਰ ਆਉਂਦੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
