ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਬਜ਼ੁਰਗ ਬੇਬੇ ਅਤੇ ਬਾਪੂ ਦੇ ਵੀਡੀਓ, ਅੰਤਾਂ ਦੀ ਗਰੀਬੀ ਦੇ ਨਾਲ ਜੂਝ ਰਿਹਾ ਪਰਿਵਾਰ
ਇੱਕ ਬਜ਼ੁਰਗ ਜੋੜੇ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਜੋ ਅੰਤਾਂ ਦੀ ਗਰੀਬੀ ਦੇ ਨਾਲ ਜੂਝ ਰਹੇ ਹਨ ।ਦੋਨਾਂ ਦੇ ਦੋ ਜੁੜਵਾ ਬੇਟੇ ਹਨ । ਜੋ ਆਪਣੇ ਮਾਪਿਆਂ ਨੂੰ ਖੁਸ਼ ਰੱਖਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਨ ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਬਜ਼ੁਰਗ ਬੇਬੇ ਅਤੇ ਬਾਪੂ ਦੇ ਵੀਡੀਓ, ਅੰਤਾਂ ਦੀ ਗਰੀਬੀ ਦੇ ਨਾਲ ਜੂਝ ਰਿਹਾ ਪਰਿਵਾਰ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਪਹਿਲਾਂ ਜਿੱਥੇ ਬਜ਼ੁਰਗ ਬੇਬੇ ਬਚਨ ਕੌਰ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਸਨ, ਉੱਥੇ ਹੀ ਇੱਕ ਬਜ਼ੁਰਗ ਜੋੜੇ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਜੋ ਅੰਤਾਂ ਦੀ ਗਰੀਬੀ ਦੇ ਨਾਲ ਜੂਝ ਰਹੇ ਹਨ ।ਦੋਨਾਂ ਦੇ ਦੋ ਜੁੜਵਾ ਬੇਟੇ ਹਨ ।
ਹੋਰ ਪੜ੍ਹੋ : ਭੂਮੀ ਪੇਡਨੇਕਰ ਨੂੰ ਹੋਇਆ ਡੇਂਗੂ ਬੁਖਾਰ, ਹਸਪਤਾਲ ਤੋਂ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਜੋ ਆਪਣੇ ਮਾਪਿਆਂ ਨੂੰ ਖੁਸ਼ ਰੱਖਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਨ । ਹਾਲਾਂਕਿ ਕੁਝ ਲੋਕ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਏ ਹਨ ਅਤੇ ਕਈ ਮਦਦ ਕਰਨ ਦੇ ਲਈ ਇਨ੍ਹਾਂ ਵੀਰਾਂ ਤੋਂ ਐੱਡਰੈੱਸ ਵੀ ਪੁੱਛ ਰਹੇ ਹਨ ਤਾਂ ਕਿ ਇਨ੍ਹਾਂ ਦੇ ਘਰ ਜਾ ਕੇ ਇਨ੍ਹਾਂ ਵੀਰਾਂ ਅਤੇ ਬਜ਼ੁਰਗ ਮਾਂ ਬਾਪ ਦੀ ਮਦਦ ਕੀਤੀ ਜਾ ਸਕੇ ।
ਸੋਸ਼ਲ ਮੀਡੀਆ ‘ਤੇ ਲੋਕ ਕਰ ਰਹੇ ਤਾਰੀਫ
ਸੋਸ਼ਲ ਮੀਡੀਆ ‘ਤੇ ਦੋਨਾਂ ਭਰਾਵਾਂ ਦਾ ਮਾਪਿਆਂ ਪ੍ਰਤੀ ਸਤਿਕਾਰ, ਸੇਵਾ ਭਾਵ ਵੇਖ ਕੇ ਲੋਕ ਤਾਰੀਫ ਕਰ ਰਹੇ ਹਨ ਅਤੇ ਸਲਾਹ ਵੀ ਦੇ ਰਹੇ ਹਨ ਕਿ ਮਾਂ ਤੋਂ ਹੁਣ ਜ਼ਿਆਦਾ ਕੰਮ ਨਹੀਂ ਹੁੰਦਾ ।
ਵੀਰ ਵਿਆਹ ਕਰਵਾ ਲੈ । ਦੋਵਾਂ ਨੇ ਆਪਣੇ ਮਾਪਿਆਂ ਦੇ ਨਾਲ ਕਈ ਵੀਡੀਓ ਸਾਂਝੇ ਕੀਤੇ ਹਨ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(25)_a55dfd0bed37a83e39c0e32b2139c3dd_1280X720.webp)
ਜਿਸ ‘ਚ ਦੋਵੇਂ ਜਣੇ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਹਨ । ਹਾਲਾਤਾਂ ਦੇ ਨਾਲ ਜੂਝ ਰਹੇ ਇਨ੍ਹਾਂ ਭਰਾਵਾਂ ਨੂੰ ਹਰ ਕੋਈ ਹੱਲਾਸ਼ੇਰੀ ਦੇ ਰਿਹਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
