ਗਾਇਕ ਹਾਰਡੀ ਸੰਧੂ ਦੇ ਪੁੱਤਰ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਮਾਨਸੀ ਸ਼ਰਮਾ ਨੇ ਦਿੱਤੀ ਵਧਾਈ
ਹਾਰਡੀ ਸੰਧੂ ਦੇ ਪੁੱਤਰ ਜ਼ਾਇਡਨ ਸੰਧੂ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਬੇਟੇ ਦੇ ਜਨਮ ਦਿਨ ‘ਤੇ ਅਦਾਕਾਰਾ ਮਾਨਸੀ ਸ਼ਰਮਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਜ਼ਾਇਡਨ ਸੰਧੂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਗਾਇਕ ਹਾਰਡੀ ਸੰਧੂ ਦੇ ਪੁੱਤਰ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਮਾਨਸੀ ਸ਼ਰਮਾ ਨੇ ਦਿੱਤੀ ਵਧਾਈ
ਗਾਇਕ ਹਾਰਡੀ ਸੰਧੂ (Harrdy Sandhu) ਦੇ ਪੁੱਤਰ ਜ਼ਾਇਡਨ ਸੰਧੂ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਬੇਟੇ ਦੇ ਜਨਮ ਦਿਨ ‘ਤੇ ਅਦਾਕਾਰਾ ਮਾਨਸੀ ਸ਼ਰਮਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਜ਼ਾਇਡਨ ਸੰਧੂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਜ਼ਾਇਡਨ ਦੇ ਨਾਲ ਮਾਨਸੀ ਸ਼ਰਮਾ ਦਾ ਬੇਟਾ ਰੈਦਾਨ ਹੰਸ ਵੀ ਨਜ਼ਰ ਆ ਰਿਹਾ ਹੈ।

ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਹੈਪੀ ਬਰਥਡੇ ਮੇਰੇ ਛੋਟੇ ਮੁੰਚਕਿਨ ਜ਼ਾਇਡਨ ਸੰਧੂ (zayden sandhu) ਅਤੇ ਮੰਮੀ ਜ਼ੀਨਤ ਸੰਧੂ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਸਾਰਾ ਪਿਆਰ’। ਇਸ ਤਸਵੀਰ ਨੂੰ ਮਾਨਸੀ ਸ਼ਰਮਾ ਨੇ ਜਿਉਂ ਹੀ ਸਾਂਝਾ ਕੀਤਾ ਤਾਂ ਜ਼ੀਨਤ ਸੰਧੂ (zenith sidhu)ਨੇ ਵੀ ਰਿਐਕਸ਼ਨ ਦਿੰਦੇ ਹੋਏ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਹੋਰ ਕਈ ਸੈਲੀਬ੍ਰੇਟੀਜ਼ ਨੇ ਵੀ ਹਾਰਡੀ ਸੰਧੂ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਹਾਰਡੀ ਸੰਧੂ ਦੀ ਨਿੱਜੀ ਜ਼ਿੰਦਗੀ
ਹਾਰਡੀ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜ਼ੀਨਤ ਸਿੱਧੂ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਹੈ। ਦੋਵਾਂ ਦਾ ਇੱਕ ਪੁੱਤਰ ਹੈ। ਜ਼ੀਨਤ ਦੇ ਨਾਲ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਕੋਈ ਤਸਵੀਰ ਸਾਂਝੀ ਕਰਦੇ ਹੋਣ ।ਜ਼ੀਨਤ ਸਿੱਧੂ ਹਾਰਡੀ ਸੰਧੂ ਦੇ ਨਾਲ ਬੈਕਬੋਨ ਗੀਤ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ। ਹਾਰਡੀ ਦੇ ਚਾਹੁਣ ਵਾਲਿਆਂ ਚੋਂ ਬਹੁਤ ਘੱਟ ਨੂੰ ਇਹ ਪਤਾ ਹੈ ਕਿ ਹਾਰਡੀ ਵਿਆਹੇ ਹੋਏ ਹਨ।
ਹੋਰ ਪੜ੍ਹੋ
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
