ਗਾਇਕ ਸੁਖਵਿੰਦਰ ਸੁੱਖੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਵਧਾਈ
ਗਾਇਕ ਸੁਖਵਿੰਦਰ ਸੁੱਖੀ ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਆਪਣੀ ਪਤਨੀ ਦੇ ਲਈ ਬਹੁਤ ਹੀ ਪਿਆਰਾ ਜਿਹਾ ਸੁਨੇਹਾ ਵੀ ਲਿਖਿਆ ਹੈ ।
ਗਾਇਕ ਸੁਖਵਿੰਦਰ ਸੁੱਖੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਵਧਾਈ
ਗਾਇਕ ਸੁਖਵਿੰਦਰ ਸੁੱਖੀ (Sukhwinder Sukhi) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਆਪਣੀ ਪਤਨੀ ਦੇ ਲਈ ਬਹੁਤ ਹੀ ਪਿਆਰਾ ਜਿਹਾ ਸੁਨੇਹਾ ਵੀ ਲਿਖਿਆ ਹੈ ।ਗਾਇਕ ਨੇ ਲਿਖਿਆ ‘ਏਕੇ ਨਾਲ ਹੈ ਕੁੱਲੀ ਸਵਰਗ ਬਣਦੀ ਢਾਹ ਦਿੰਦੀ ਹੈ ਫੁੱਟ ਚੁਬਾਰਿਆਂ ਨੂੰ ।ਚੱਪੂ ਜੇ ਕਰ ਦੋਵੇਂ ਮਜਬੂਤ ਹੋਵਣ ਚੁੰਮ ਲੈਦੀਂ ਕਿਸ਼ਤੀ ਕਿਨਾਰਿਆਂ ਨੂੰ ।
ਹੋਰ ਪੜ੍ਹੋ : ਸਾਬਕਾ ਮਿਸ ਵਰਲਡ ਪ੍ਰਤੀਯੋਗੀ ਦੀ ਕੈਂਸਰ ਕਾਰਨ ਮੌਤ
ਧੰਨਵਾਦ ਕਰਤਾਰ ਦਾ ਤੇਰੇ ਮੇਰੇ ਪਰਿਵਾਰ ਦਾ,ਜਿੰਨਾ ਨੇ ਬਣਾਏ ਆ ਸੰਯੋਗ ਨੀ ।ਅੱਜ ਦੇ ਹੀ ਦਿਨ ਬਣੀ ਤੇਰੀ ਮੇਰੀ ਜੋੜੀ ਚੰਨੋ,ਦਿੰਦੇ ਆ ਵਧਾਈਆਂ ਸਾਰੇ ਲੋਕ ਨੀ।ਪਾ ਕੇ ਤੇਰਾ ਸਾਥ ਮੇਰੀ ਪੂਰੀ ਹੋਗੀ ਆਸ,ਰਹਿੰਦੀ ਫੁੱਲਾਂ ਵਾਂਗੂ ਖਿੜੀ ਹੁਣ ਰੂਹ ਨੀ ।ਤੇਰਾ ਸਰਦਾਰ ਕਰੇ ਇੱਕੋ ਅਰਦਾਸ,ਹਰ ਜਨਮ ਚ ਮੇਰੀ ਹੋਵੇ ਤੂੰ ਨੀ ।

ਹੈਪੀ ਮੈਰਿਜ ਐਨੀਵਰਸਰੀ ਸੁਖਜੀਤ’। ਗਾਇਕ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਜਾ ਰਹੀ ਹੈ ।ਇਸ ਜੋੜੀ ਦੇ ਦੋ ਬੱਚੇ ਹਨ ਜੋ ਕਿ ਕੈਨੇਡਾ ‘ਚ ਸੈਟਲ ਹਨ ।
ਸੁਖਵਿੰਦਰ ਸੁੱਖੀ ਨੇ ਦਿੱਤੇ ਕਈ ਹਿੱਟ ਗੀਤ
ਗਾਇਕ ਸੁਖਵਿੰਦਰ ਸੁੱਖੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ ‘ਚ ਉਹ ਇੱਕ ਫ਼ਿਲਮ ‘ਚ ਵੀ ਨਜ਼ਰ ਆਏ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
