ਕਰਨ ਔਜਲਾ ਤੇ ਪਲਕ ਦੇ ਵਿਆਹ ਦੀਆਂ ਅਣਦੇਖਿਆਂ ਤਸਵੀਰਾਂ, ਫੈਨਜ਼ ਲੁਟਾ ਰਹੇ ਨੇ ਪਿਆਰ
ਹਾਲ ਹੀ 'ਚ ਕਰਨ ਔਜਲਾ ਤੇ ਉਨ੍ਹਾਂ ਦੀ ਪਤਨੀ ਪਲਕ ਦੀ ਵਿਆਹ ਸਮੇਂ ਦੀਆਂ ਅਣਦੇਖੀ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਦੋਵੇਂ ਇੱਕ ਦੂਜੇ ਨਾਲ ਪਿਆਰ ਵਿੱਚ ਡੂੱਬੇ ਹੋਏ ਨਜ਼ਰ ਆ ਰਹੇ ਹਨ। ਦੋਹਾਂ ਦੀ ਇਹ ਤਸਵੀਰਾਂ ਬਹੁਤ ਹੀ ਪਿਆਰੀਆਂ ਹਨ ਤੇ ਫੈਨਜ਼ ਇਸ ਕਪਲ 'ਤੇ ਭਰਪੂਰ ਪਿਆਰ ਬਰਸਾ ਰਹੇ ਹਨ।
ਕਰਨ ਔਜਲਾ ਤੇ ਪਲਕ ਦੇ ਵਿਆਹ ਦੀਆਂ ਅਣਦੇਖਿਆਂ ਤਸਵੀਰਾਂ, ਫੈਨਜ਼ ਲੁਟਾ ਰਹੇ ਨੇ ਪਿਆਰ
Karan Aujla and palak Wedding Unseen pictures : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਪੰਜਾਬੀ ਸੰਗੀਤ ਜਗਤ ਦਾ ਸੁਪਰਹਿੱਟ ਸਟਾਰ ਮੰਨਿਆ ਜਾਂਦਾ ਹੈ। ਉਹ ਗੀਤ ਲਿਖਣ ਦੇ ਨਾਲ-ਨਾਲ ਗਾਉਣ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਦੱਸ ਦੇਈਏ ਕਿ ਗਾਇਕ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ 'ਚ ਹਨ।

ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਕਰਨ ਸੋਸ਼ਲ ਮੀਡੀਆ ਉੱਪਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਗੱਲਾਂ ਨਹੀਂ ਕਰਦੇ ਪਰ ਇਸ ਵਿਚਾਲੇ ਕਲਾਕਾਰ ਨੇ ਇੱਕ ਖਾਸ ਇੰਟਰਵਿਊ ਦੌਰਾਨ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਪਤਨੀ ਪਲਕ ਬਾਰੇ ਵੀ ਗੱਲਬਾਤ ਕੀਤੀ।
ਦਰਅਸਲ, ਹਾਲ ਹੀ ਵਿੱਚ ਕਰਨ ਔਜਲਾ ਤਰੰਨੁਮ ਥਿੰਦ ਨਾਲ ਹੋਏ ਪੋਡਕਾਸਟ ਨੂੰ ਲੈ ਸੁਰਖੀਆਂ ਰਹੇ ਹਨ। ਇਸ ਦੌਰਾਨ ਤਰੰਨੁਮ ਨੇ ਕਰਨ ਨਾਲ ਪਤਨੀ ਪਲਕ ਬਾਰੇ ਵੀ ਗੱਲ ਕੀਤੀ। ਕਰਨ ਨੇ ਦੱਸਿਆ ਸੀ ਜਦੋਂ ਮੇਰਾ ਵਿਆਹ ਹੋਇਆ, ਪਲਕ ਨੂੰ ਲੈ ਕੇ ਲੋਕ ਉਸਦੇ ਵੇਟ ਨੂੰ ਲੈ ਕੇ ਇੱਥੋ ਤੱਕ ਕੁੜੀਆਂ ਵੀ ਸੀ, ਜਿਨ੍ਹਾਂ ਨੇ ਬਹੁਤ ਕੁਝ ਕਿਹਾ। ਮੈ ਕਿਹਾ ਮੈਂ ਵਿਆਹ ਕਰਨਾ ਮੇਰੀ ਘਰਵਾਲੀ ਆ... ਕੀ ਪਤਾ ਉਹਨੂੰ ਕੋਈ ਹੈਲ਼ਥ ਪ੍ਰੋਬਲਮ ਹੋਵੇ... ਮੈਂ ਇਹ ਨਹੀਂ ਦੇਖਦਾ ਉਹ ਕਿਦਾ ਦੀ ਲੱਗਦੀ ਆ... ਮੈਂ ਇਹ ਦੇਖਦਾ ਉਹ ਮੇਰਾ ਖਿਆਲ ਰੱਖ ਰਹੀ ਹੈ ਮੇਰੀਆਂ ਭੈਣਾਂ ਦਾ ਖਿਆਲ ਰੱਖਦੀ ਇਹ ਦੇਖਿਆ ਕਰੋ ਤੁਸੀ ਕੀ ਦੇਖਦੇ... ਹੋ।
ਹੋਰ ਪੜ੍ਹੋ: Hazel Keech: ਸਲਮਾਨ ਖਾਨ ਦੀ ਇਸ ਹੀਰੋਇਨ ਨੇ ਦਾਨ ਕੀਤੇ ਆਪਣੇ ਵਾਲ, ਵਜ੍ਹਾ ਜਾਣ ਕੇ ਕਰੋਗੇ ਮਾਣ
ਹਾਲ ਹੀ 'ਚ ਕਰਨ ਔਜਲਾ ਤੇ ਉਨ੍ਹਾਂ ਦੀ ਪਤਨੀ ਪਲਕ ਦੀ ਵਿਆਹ ਸਮੇਂ ਦੀਆਂ ਅਣਦੇਖੀ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਦੋਵੇਂ ਇੱਕ ਦੂਜੇ ਨਾਲ ਪਿਆਰ ਵਿੱਚ ਡੂੱਬੇ ਹੋਏ ਨਜ਼ਰ ਆ ਰਹੇ ਹਨ। ਦੋਹਾਂ ਦੀ ਇਹ ਤਸਵੀਰਾਂ ਬਹੁਤ ਹੀ ਪਿਆਰੀਆਂ ਹਨ ਤੇ ਫੈਨਜ਼ ਇਸ ਕਪਲ 'ਤੇ ਭਰਪੂਰ ਪਿਆਰ ਬਰਸਾ ਰਹੇ ਹਨ। ਦੱਸਣਯੋਗ ਹੈ ਕਿ ਪਲਕ ਅਤੇ ਕਰਨ ਔਜਲਾ ਇਸੇ ਸਾਲ ਤਿੰਨ ਮਾਰਚ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ। ਜਿਸ ਦੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕਰ ਕਲਾਕਾਰ ਨੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
