ਚਾਰ ਮਹੀਨੇ ਦੀ ਹੋਈ ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਦੀ ਧੀ, ਜੋੜੀ ਨੇ ਸਾਂਝੀ ਕੀਤੀ ਖੂਬਸੂਰਤ ਤਸਵੀਰ
ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਜੋ ਕਿ ਇਸ ਸਾਲ ਅਗਸਤ ਮਹੀਨੇ ‘ਚ ਪਿਤਾ ਬਣੇ ਸਨ । ਹੇਜ਼ਲ ਕੀਚ ਨੇ ਧੀ ਨੂੰ ਜਨਮ ਦਿੱਤਾ ਸੀ । ਦੋਵਾਂ ਦੀ ਧੀ ਚਾਰ ਮਹੀਨੇ ਦੀ ਹੋ ਗਈ ਹੈ ।ਦੋਵਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਧੀ ਦੀ ਕਿਊਟ ਤਸਵੀਰ ਸਾਂਝੀ ਕੀਤੀ ਹੈ ।
ਚਾਰ ਮਹੀਨੇ ਦੀ ਹੋਈ ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਦੀ ਧੀ, ਜੋੜੀ ਨੇ ਸਾਂਝੀ ਕੀਤੀ ਖੂਬਸੂਰਤ ਤਸਵੀਰ
ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ (Yuvraj Singh) ਜੋ ਕਿ ਇਸ ਸਾਲ ਅਗਸਤ ਮਹੀਨੇ ‘ਚ ਪਿਤਾ ਬਣੇ ਸਨ । ਹੇਜ਼ਲ ਕੀਚ ਨੇ ਧੀ ਨੂੰ ਜਨਮ ਦਿੱਤਾ ਸੀ । ਦੋਵਾਂ ਦੀ ਧੀ ਚਾਰ ਮਹੀਨੇ ਦੀ ਹੋ ਗਈ ਹੈ ।ਦੋਵਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਧੀ ਦੀ ਕਿਊਟ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ‘ਚ ਦੋਵਾਂ ਦੀ ਧੀ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਗੈਰੀ ਸੰਧੂ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਫੈਨਸ ਨੂੰ ਦੇਣ ਜਾ ਰਹੇ ਸਰਪ੍ਰਾਈਜ਼
ਹੇਜ਼ਲ ਕੀਚ ਦੇ ਵੱਲੋਂ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।ਤਸਵੀਰ ‘ਚ ਉਨ੍ਹਾਂ ਦੀ ਧੀ ਨੇ ਬਰਾਊਨ ਕਲਰ ਦੀ ਸਵੈਟ ਸ਼ਰਟ ਪਾਈ ਹੋਈ ਹੈ ਅਤੇ ਮੂੰਹ ‘ਚ ਨਿੱਪਲ ਲਗਾਇਆ ਹਪਇਆ ਹੈ ਅਤੇ ਵਾਲਾਂ ‘ਚ ਲਗਾਇਆ ਹੇਅਰ ਬੈਂਡ ਉਸ ਦੀ ਖੂਬਸੂਰਤੀ ‘ਤੇ ਕਿਊਟਨੈੱਸ ‘ਚ ਚਾਰ ਚੰਨ ਲਗਾ ਰਿਹਾ ਹੈ ।

ਹੇਜ਼ਲ ਨੇ ਤਸਵੀਰ ਦੇ ਨਾਲ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ਹੈ । ਜਿਸ ‘ਚ ਉਸ ਨੇ ਲਿਖਿਆ ‘ਚਾਰ ਮਹੀਨੇ ਦੀ ਬੱਚੀ ਹੈਂ ਤੂੰ, ਇਸ ਨੇ ਮੇਰੇ ਦਿਲ ‘ਚ ਜੋ ਵੀ ਕੁਝ ਬਚਿਆ ਸੀ, ਉਹ ਚੁਰਾ ਲਿਆ ਹੈ’।
ਯੂਜ਼ਰਸ ਨੇ ਦਿੱਤੇ ਰਿਐਕਸ਼ਨ
ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਕੋੋਈ ਇਸ ਬੱਚੀ ਨੂੰ ਯੁਵਰਾਜ ਕੀ ਕਾਰਬਨ ਕਾਪੀ ਦੱਸ ਰਿਹਾ ਹੈ ਅਤੇ ਕੋਈ ਉਸ ਦੀਆਂ ਅੱਖਾਂ ਦੀ ਤਾਰੀਫ ਕਰ ਰਿਹਾ ਹੈ । ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਤਸਵੀਰ ‘ਤੇ ਰਿਐਕਸ਼ਨ ਦਿੱਤੇ ਹਨ । ਸਾਨੀਆ ਮਿਰਜ਼ਾ ਅਤੇ ਸਾਗਰਿਕਾ ਨੇ ਇਸ ‘ਤੇ ਲਵ ਇਮੋਜੀ ਪੋਸਟ ਕੀਤੇ ਹਨ । ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਨੇ ਆਪਣੀ ਧੀ ਦਾ ਨਾਮ ਔਰਾ ਰੱਖਿਆ ਹੈ । ਇਸ ਤੋਂ ਪਹਿਲਾਂ ਹੇਜ਼ਲ ਨੇ ਪੁੱਤਰ ਨੂੰ ਜਨਮ ਦਿੱਤਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
