Advertisment

ਅਮਰ ਨੂਰੀ ਦੇ ਦਿਲ ਦੇ ਬੇਹੱਦ ਕਰੀਬ ਹੈ ਇਹ ਗੀਤ, ਸਰਦੂਲ ਸਿਕੰਦਰ ਦੀ ਮੌਜੂਦਗੀ ਦਾ ਕਰਵਾਉਂਦਾ ਹੈ ਅਹਿਸਾਸ

ਅਮਰ ਨੂਰੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਇੱਕਠਿਆਂ ਕਈ ਗੀਤ ਗਾਏ । ਜਿਸ ‘ਤੇਰਾ ਲਿਖ ਦਉਂ ਸਫੇਦਿਆਂ ‘ਤੇ ਨਾਂਅ’, ‘ਜੀਜਾ ਸਾਲੀ’, ‘ਭਾਬੀ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਪਰ ਇੱਕ ਗੀਤ ਅਜਿਹਾ ਵੀ ਹੈ ਜੋ ਅਮਰ ਨੂਰੀ ਦੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ।

author-image
By Shaminder
New Update
ਅਮਰ ਨੂਰੀ ਦੇ ਦਿਲ ਦੇ ਬੇਹੱਦ ਕਰੀਬ ਹੈ ਗੀਤ, ਸਰਦੂਲ ਸਿਕੰਦਰ ਦੀ ਮੌਜੂਦਗੀ ਦਾ ਕਰਵਾਉਂਦਾ ਹੈ ਅਹਿਸਾਸ
Advertisment

ਅਮਰ ਨੂਰੀ (Amar Noori) ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਇੱਕਠਿਆਂ ਕਈ ਗੀਤ ਗਾਏ ।  ‘ਤੇਰਾ ਲਿਖ ਦਉਂ ਸਫੇਦਿਆਂ ‘ਤੇ ਨਾਂਅ’, ‘ਜੀਜਾ ਸਾਲੀ’, ‘ਭਾਬੀ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਪਰ ਇੱਕ ਗੀਤ ਅਜਿਹਾ ਵੀ ਹੈ ਜੋ ਅਮਰ ਨੂਰੀ ਦੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ।

Advertisment



ਹੋਰ ਪੜ੍ਹੋ  :  ਕਿਮ ਕਾਰਦਸ਼ੀਅਨ ਵਾਂਗ ਦਿੱਸਣ ਵਾਲੀ ਮਾਡਲ ਕ੍ਰਿਸਟੀਨਾ ਐਸ਼ਟਨ ਦਾ 34 ਸਾਲ ਦੀ ਉਮਰ ‘ਚ ਦਿਹਾਂਤ, ਸੋਹਣੀ ਦਿਖਣ ਦੀ ਚਾਹਤ ਨੇ ਲੈ ਲਈ ਜਾਨ

ਇਹ ਗੀਤ ਸਰਦੂਲ ਸਿਕੰਦਰ ਦੀ ਮੌਜੂਦਗੀ ਦਾ ਕਰਵਾਉਂਦਾ ਅਹਿਸਾਸ

Advertisment

   ਅਮਰ ਨੂਰੀ ਨੇ ਪੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਕੀਤੀ । ਇਸ ਗੱਲਬਾਤ ਦੇ ਦੌਰਾਨ ਪੀਟੀਸੀ ਪੰਜਾਬੀ ਦੀ ਟੀਮ ਦੇ ਨਾਲ ਗੱਲਬਾਤ ਦੇ ਦੌਰਾਨ ਅਮਰ ਨੂਰੀ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ।


ਇਸ ਦੌਰਾਨ ਉਨ੍ਹਾਂ ਨੇ ਆਪਣੇ ਦਿਲ ਦੇ ਬਹੁਤ ਹੀ ਨਜ਼ਦੀਕ ਗੀਤ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ‘ਜ਼ਰਾ ਛੇਤੀ ਕੰਮ  ਨਬੇੜ ਮਾਏਂ ਮੈਂ ਸੌਂਣਾ ਨੀ ਅੱਜ ਮੈਨੂੰ ਸੁਫਨੇ ‘ਚ ਮਿਲਣ ਮਾਹੀ ਨੇ ਆਉਣਾ ਨੀ’ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਨਜ਼ਦੀਕ ਹੈ ਅਤੇ ਇਹ ਗੀਤ ਉਨ੍ਹਾਂ ਨੂੰ ਸਰਦੂਲ ਸਿਕੰਦਰ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦਾ ਹੈ ।

Advertisment


ਇਸ ਦੇ ਨਾਲ ਹੀ ਅਮਰ ਨੂਰੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਇਹ ਗੀਤ ਉਨ੍ਹਾਂ ਦੀ ਜ਼ਿੰਦਗੀ ‘ਤੇ ਢੁਕੇਗਾ । ਅਮਰ ਨੂਰੀ ਨੇ ਇਸ ਮੌਕੇ ‘ਤੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸਰਦੂਲ ਸਿਕੰਦਰ ਕਿਤੇ ਵੀ ਨਹੀਂ ਗਏ ਅਤੇ ਉਹ ਸਾਡੇ ਸਭ ਦੇ ਦਰਮਿਆਨ ਮੌਜੂਦ ਹਨ । 


Advertisment

ਵਾਇਸ ਆਫ ਪੰਜਾਬ ਛੋਟਾ ਚੈਂਪ ਦੇ ਚੱਲ ਰਹੇ ਆਡੀਸ਼ਨ

ਅਮਰ ਨੂਰੀ ਵਾਇਸ ਆਫ਼ ਪੰਜਾਬ ਛੋਟਾ ਚੈਂਪ-9 ‘ਚ ਜੱਜ ਦੇ ਤੌਰ ‘ਤੇ ਇਨ੍ਹੀਂ ਦਿਨੀਂ ਆਡੀਸ਼ਨਸ ਦੇ ਦੌਰਾਨ ਬੱਚਿਆਂ ਦੇ ਹੁਨਰ ਨੂੰ ਪਰਖ ਰਹੇ ਹਨ । ਦੱਸ ਦਈਏ ਕਿ ਕੱਲ੍ਹ ਯਾਨੀ ਕਿ 29 ਅਪ੍ਰੈਲ ਨੂੰ ਲੁਧਿਆਣਾ ‘ਚ ਆਡੀਸ਼ਨ ਹੋ ਰਹੇ ਹਨ, ਜਿਸ ‘ਚ ਅਮਰ ਨੂਰੀ  ਸੁਰੀਲੇ ਬੱਚਿਆਂ ਦੇ ਹੁਨਰ ਨੂੰ ਪਰਖਣ ਦੇ ਲਈ ਆਡੀਸ਼ਨਸ ਦੌਰਾਨ ਮੌਜੂਦ ਰਹਿਣਗੇ । 


Advertisment




Advertisment

Stay updated with the latest news headlines.

Follow us:
Advertisment
Advertisment
Latest Stories
Advertisment