ਹਰਭਜਨ ਮਾਨ ਨੇ ਭਰਾ ਗੁਰਸੇਵਕ ਮਾਨ ਦੇ ਨਾਲ ਪਹੁੰਚੇ ਜੱਦੀ ਪਿੰਡ ਖੇਮੁਆਣਾ, ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ
ਭਰਾ ਭਰਾਵਾਂ ਦੀਆਂ ਬਾਹਵਾਂ ਹੁੰਦੇ ਹਨ । ਭਰਾਵਾਂ ਦਰਮਿਆਨ ਆਪਸ ‘ਚ ਕਈ ਵਾਰ ਗਿਲੇ ਸ਼ਿਕਵੇ ਵੀ ਹੁੰਦੇ ਹਨ । ਪਰ ਜਦੋਂ ਇੱਕ ਦੂਜੇ ‘ਤੇ ਭੀੜ ਬਣਦੀ ਹੈ ਤਾਂ ਭਰਾ ਇੱਕ ਦੂਜੇ ਦੀ ਢਾਲ ਬਣ ਕੇ ਖੜੇ ਹੋ ਜਾਂਦੇ ਹਨ । ਹਰਭਜਨ ਮਾਨ (Harbhajan Mann)ਦਾ ਵੀ ਆਪਣੇ ਛੋਟੇ ਵੀਰ ਗੁਰਸੇਵਕ ਮਾਨ (Gursewak Mann) ਦੇ ਨਾਲ ਅੰਤਾਂ ਦਾ ਮੋਹ ਹੈ ।
ਹਰਭਜਨ ਮਾਨ ਨੇ ਭਰਾ ਗੁਰਸੇਵਕ ਮਾਨ ਦੇ ਨਾਲ ਪਹੁੰਚੇ ਜੱਦੀ ਪਿੰਡ ਖੇਮੁਆਣਾ, ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ
ਭਰਾ ਭਰਾਵਾਂ ਦੀਆਂ ਬਾਹਵਾਂ ਹੁੰਦੇ ਹਨ । ਭਰਾਵਾਂ ਦਰਮਿਆਨ ਆਪਸ ‘ਚ ਕਈ ਵਾਰ ਗਿਲੇ ਸ਼ਿਕਵੇ ਵੀ ਹੁੰਦੇ ਹਨ । ਪਰ ਜਦੋਂ ਇੱਕ ਦੂਜੇ ‘ਤੇ ਭੀੜ ਬਣਦੀ ਹੈ ਤਾਂ ਭਰਾ ਇੱਕ ਦੂਜੇ ਦੀ ਢਾਲ ਬਣ ਕੇ ਖੜੇ ਹੋ ਜਾਂਦੇ ਹਨ । ਹਰਭਜਨ ਮਾਨ (Harbhajan Mann)ਦਾ ਵੀ ਆਪਣੇ ਛੋਟੇ ਵੀਰ ਗੁਰਸੇਵਕ ਮਾਨ (Gursewak Mann) ਦੇ ਨਾਲ ਅੰਤਾਂ ਦਾ ਮੋਹ ਹੈ । ਹਾਲਾਂਕਿ ਦੋਵੇਂ ਕਦੇ-ਕਦੇ ਹੀ ਇੱਕਠੇ ਹੁੰਦੇ ਹਨ । ਪਰ ਜਦੋਂ ਇੱਕਠੇ ਹੁੰਦੇ ਹਨ ਤਾਂ ਖੂਬ ਰੌਣਕਾਂ ਲਗਾਉਂਦੇ ਹਨ । ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਵਾਂ ਭਰਾਵਾਂ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ ।
_35e79575c2be472ed7b59189ff9623ab_1280X720.webp)
ਹੋਰ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ਅਕਸ਼ੇ ਕੁਮਾਰ ਨੇ ਮੌਨੀ ਰਾਏ ਨੂੰ ਕਿਹਾ ਨਾਗਿਨ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ
ਹਰਭਜਨ ਮਾਨ ਨੇ ਸਾਂਝਾ ਕੀਤਾ ਵੀਡੀਓ
ਹਰਭਜਨ ਮਾਨ ਆਪਣੇ ਭਰਾ ਗੁਰਸੇਵਕ ਮਾਨ ਦੇ ਨਾਲ ਆਪਣੇ ਜੱਦੀ ਪਿੰਡ ਖੇਮੂਆਣਾ ਪਹੁੰਚੇ । ਜਿੱਥੇ ਦੋਵਾਂ ਭਰਾਵਾਂ ਨੇ ਇੱਕਠਿਆਂ ਸਮਾਂ ਬਿਤਾਇਆ । ਇਸ ਦੇ ਨਾਲ ਹੀ ਦੋਵਾਂ ਭਰਾਵਾਂ ਨੇ ਬਚਪਨ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ । ਇਸ ਦਾ ਵੀਡੀਓ ਪਿਆਰ ਹਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਹਰਭਜਨ ਮਾਨ ਆਪਣੇ ਪਰਿਵਾਰ ਦੇ ਨਾਲ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਦੇ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਦੱਸ ਦਈਏ ਕਿ ਹਰਭਜਨ ਮਾਨ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਧੀ ਦੇ ਨਾਲ ਵੀ ਆਪਣੇ ਪਿੰਡ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
