ਕਪਿਲ ਸ਼ਰਮਾ ਦੇ ਸ਼ੋਅ ਅਕਸ਼ੇ ਕੁਮਾਰ ਨੇ ਮੌਨੀ ਰਾਏ ਨੂੰ ਕਿਹਾ ਨਾਗਿਨ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਇਨ੍ਹੀਂ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ (Kapil Sharma Show)‘ਚ ਖੂਬ ਧਮਾਲ ਮਚਾ ਰਹੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਮੌਨੀ ਰਾਏ ਅਤੇ ਸੋਨਮ ਬਾਜਵਾ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ਕਪਿਲ ਸ਼ਰਮਾ ਦੇ ਸ਼ੋਅ ਅਕਸ਼ੇ ਕੁਮਾਰ ਨੇ ਮੌਨੀ ਰਾਏ ਨੂੰ ਕਿਹਾ ਨਾਗਿਨ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਇਨ੍ਹੀਂ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ (Kapil Sharma Show)‘ਚ ਖੂਬ ਧਮਾਲ ਮਚਾ ਰਹੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਮੌਨੀ ਰਾਏ ਅਤੇ ਸੋਨਮ ਬਾਜਵਾ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਅਕਸ਼ੇ ਕੁਮਾਰ ਨੇ ਇਨ੍ਹਾਂ ਹੀਰੋਇਨਾਂ ਦੇ ਨਾਲ ਫਲਰਟ ਕਰਦੇ ਹੋਏ ਦਿਖਾਈ ਦਿੱਤੇ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਨੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ‘ਸਾਡਾ ਜਹਾਨ ਉਜਾੜਨ ਵਾਲਿਆਂ ਦੇ ਚਿਹਰੇ ਜੱਗ ਜ਼ਾਹਿਰ ਕਰਾਂਗੀ'
ਮੌਨੀ ਰਾਏ ਦਾ ਉਡਾਇਆ ਮਜ਼ਾਕ
ਅਦਾਕਾਰ ਅਕਸ਼ੇ ਕੁਮਾਰ ਨੇ ਮੌਨੀ ਰਾਏ ਦਾ ਮਜ਼ਾਕ ਉਡਾਇਆ । ਅਕਸ਼ੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਅਦਾਕਾਰਾ ਦਾ ਨਾਮ ਲੈਂਦੇ ਹੋਏ ਕਹਿ ਰਹੇ ਹਨ ਕਿ ਇਨ੍ਹਾਂ ਦਾ ਹੁਣੇ ਵਿਆਹ ਹੋਇਆ ਹੈ । ਇਨ੍ਹਾਂ ਨੂੰ ਇਸ ਗੱਲ ਦੀ ਟੈਂਨਸ਼ਨ ਹੈ ਕਿ ਨਾਗਿਨ ਦਾ ਰੋਲ ਇਨ੍ਹਾਂ ਨੇ ਕੀਤਾ ਹੈ ਤਾਂ ਇਨ੍ਹਾਂ ਦੇ ਪਤੀ ਨੂੰ ਲੋਕ ਵਜਾਉਣ ਦੇ ਲਈ ਬੀਨ ਦੇ ਦਿੰਦੇ ਹਨ ।

ਹੋਰ ਪੜ੍ਹੋ : ਸੁੱਖ ਜੌਹਲ ਆਪਣੀ ਪਤਨੀ ਦੇ ਨਾਲ ਵਰਕ ਆਊੇਟ ਕਰਦੇ ਆਏ ਨਜ਼ਰ, ਹਵਾ ‘ਚ ਖੜੇ ਆਏ ਨਜ਼ਰ, ਵੇਖੋ ਵੀਡੀਓ
ਅਕਸ਼ੇ ਕੁਮਾਰ ਦੀ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਹਿੰਦੀ ਹੈ ਕਿ ‘ਤੁਸੀਂ ਬਹੁਤ ਬੁਰੇ ਹੋ’ । ਇਸ ਤੋਂ ਬਾਅਦ ਅਕਸ਼ੇ ਕੁਮਾਰ ਦਿਸ਼ਾ ਪਟਾਨੀ ਦੇ ਪਿੱਛੇ ਪੈ ਜਾਂਦੇ ਹਨ ।

ਬੀਤੇ ਦਿਨ ਵੀ ਕਪਿਲ ਦੇ ਸ਼ੋਅ ਦਾ ਵੀਡੀਓ ਹੋਇਆ ਸੀ ਵਾਇਰਲ
ਦੱਸ ਦਈਏ ਕਿ ਬੀਤੇ ਦਿਨ ਵੀ ਕਪਿਲ ਸ਼ਰਮਾ ਦੇ ਸ਼ੋਅ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰ ਨੇ ਕਪਿਲ ਦੀ ਮਾਂ ਤੋਂ ਕੁਝ ਸਵਾਲ ਪੁੱਛੇ ਸਨ । ਇੱਕ ਸਵਾਲ ਕਪਿਲ ਨੇ ਵੀ ਆਪਣੀ ਮਾਂ ਤੋਂ ਪੁੱਛਿਆ ਸੀ ਜਿਸ ‘ਚ ਉਨ੍ਹਾਂ ਦੀ ਮਾਂ ਦੱਸ ਰਹੀ ਸੀ ਕਿ ਕਿਸ ਤਰ੍ਹਾਂ ‘ਮੈਂ ਤੁਲਸੀ ਤੇਰੇ ਆਂਗਨ ਕੀ’ ਫ਼ਿਲਮ ਵੇਖਣ ਦੇ ਲਈ ਆਪਣੇ ਪਤੀ ਦੇ ਨਾਲ ਗਏ ਸਨ ਅਤੇ ਇਸ ਤੋਂ ਬਾਅਦ ਜਦੋਂ ਸਿਨੇਮਾਂ ਹਾਲ ਦੇ ਅੰਦਰ ਗਏ ਤਾਂ ਅੰਦਰੋਂ ਹਨੇਰਾ ਵੇਖ ਕੇ ਉਨ੍ਹਾਂ ਨੂੰ ਲੱਗਿਆ ਸੀ ਕਿ ਕਿਤੇ ਮੈਨੂੰ ਧੱਕਾ ਹੀ ਨਾਂ ਦੇ ਦੇਣ। ਕਿਉਂਕਿ ਕਪਿਲ ਦੀ ਮਾਤਾ ਜੀ ਦਾ ਕਹਿਣਾ ਸੀ ਕਿ ਕਪਿਲ ਦੇ ਪਿਤਾ ਜੀ ਬਹੁਤ ਸੋਹਣੇ ਸਨ, ਪਰ ਉਹ ਏਨੀਂ ਜ਼ਿਆਦਾ ਸੋਹਣੇ ਨਹੀਂ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
