ਪੰਜਾਬੀ ਕਲਾਕਾਰਾਂ ਨੇ ਆਪੋ-ਆਪਣੀ ਮਾਂਵਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ‘Happy Mother’s Day’ ਦੀ ਦਿੱਤੀ ਵਧਾਈ
ਪੰਜਾਬੀ ਕਲਾਕਾਰਾਂ ਨੇ ਆਪੋ-ਆਪਣੀ ਮਾਂਵਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ‘Happy Mother’s Day’ ਦੀ ਦਿੱਤੀ ਵਧਾਈ
Happy Mother’s Day ਜੋ ਕਿ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ ਅੱਜ ਯਾਨੀਕਿ 9 ਮਈ ਨੂੰ ਮਾਵਾਂ ਨੂੰ ਸਮਰਪਿਤ ਇਹ ਦਿਨ ਬਹੁਤ ਹੀ ਗਰਮਜੋਸ਼ੀ ਦੇ ਨਾਲ ਹਰ ਕੋਈ ਮਨਾ ਰਿਹਾ ਹੈ। ਪੰਜਾਬੀ ਕਲਾਕਾਰ ਵੀ ਆਪਣੀ ਮੰਮੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੁਨੀਆ ਭਰ ਦੀਆਂ ਮਾਵਾਂ ਨੂੰ ਇਸ ਖ਼ਾਸ ਦਿਨ ਦੀਆਂ ਵਧਾਈਆਂ ਦੇ ਰਹੇ ਨੇ।
Image Source: instagram
Image Source: instagram
ਗਾਇਕਾ ਮਿਸ ਪੂਜਾ ਨੇ ਵੀ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਮਾਂ ????❤️???????...Happy Mother’s Day ਮਾਂ ਅਤੇ ਤੁਹਾਨੂੰ ਵੀ ਸਾਰਿਆਂ ਨੂੰ..ਸਤਿਕਾਰ ਕਰੋ ਆਪਣੀ ਮਾਵਾਂ ਦਾ, ਪਿਆਰ ਕਰੋਂ, ਤੇ ਉਨ੍ਹਾਂ ਦੀ ਹਰ ਗੱਲ ਨੂੰ ਸੁਣੋ’ । ਇਹ ਪੋਸਟ ਉੱਤੇ ਵੱਡੀ ਗਿਣਤੀ ਚ ਲਾਇਕਸ ਆ ਚੁੱਕੇ ਨੇ।
View this post on Instagram
ਉਧਰ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੀ ਮਾਂ ਦੇ ਨਾਲ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਨਾਂ ਬੰਦਾ ਧਰਤੀ ‘ਚੋਂ ਜੰਮਿਆਂ, ਨਾਂ ਚੰਦਨ ਦੇ ਰੁੱਖੋਂ। ਸਭੇ ਪੀਰ ਪੈਗ਼ੰਬਰ ਜਨਮੇ, ਮਾਂ ਦੀ ਪਾਵਨ ਕੁੱਖੋਂ।
?ਮਾਂ ਦਿਵਸ ਦੀਆਂ ਮੁਬਾਰਕਾਂ ?
? Happy Morher's Day ?’। ਇਸ ਵੀਡੀਓ ਚ ਦੇਖ ਸਕਦੇ ਹੋ ਕਿਵੇਂ ਗਾਇਕ ਰੇਸ਼ਮ ਅਨਮੋਲ ਆਪਣੀ ਮਾਂ ਤੋਂ ਸਿਰ ਚ ਤੇਲ ਲਗਾ ਰਿਹਾ ਹੈ । ਮਾਂ-ਪੁੱਤ ਦਾ ਇਹ ਪਿਆਰਾ ਜਿਹਾ ਵੀਡੀਓ ਹਰ ਇੱਕ ਨੂੰ ਪਸੰਦ ਆ ਰਿਹਾ ਹੈ।
Image Source: instagram
ਪੰਜਾਬੀ ਗਾਇਕ ਪ੍ਰਭ ਗਿੱਲ, ਨਿੰਜਾ, ਸ਼ੈਰੀ ਮਾਨ, ਗਗਨ ਕੋਕਰੀ ਤੇ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ‘ਮਾਂ ਦਿਵਸ ਦੀਆਂ ਮੁਬਾਰਕਾਂ’ ਵਧਾਈਆਂ ਦਿੱਤੀ ਹੈ।
Image Source: instagram
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
