ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਵਿਆਹ ਦੇ ਬੰਧਨ ‘ਚ ਬੱਝੇ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓਜ਼

written by Lajwinder kaur | July 16, 2021

ਬਾਲੀਵੁੱਡ ਗਾਇਕ ਰਾਹੁਲ ਵੈਦਿਆ ਤੇ ਟੀਵੀ ਅਦਾਕਾਰਾ ਦਿਸ਼ਾ ਪਰਮਾਰ ਜੋ ਕਿ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਨੇ। ਜੀ ਹਾਂ ਦੋਵਾਂ ਕਲਾਕਾਰਾਂ ਨੇ ਆਪਣੀ ਜ਼ਿੰਦਗੀ ਦਾ ਨਵਾਂ ਆਗਾਜ਼ ਸ਼ੁਰੂ ਕਰ ਦਿੱਤਾ ਹੈ। ਇਹ ਵਿਆਹ ਸ਼ੋਸਲ ਮੀਡੀਆ ਉੱਤੇ ਛਾਇਆ ਪਿਆ ਹੈ।

inside image of rahul Image Source: Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਕਰਤਾ ਐਲਾਨ ਆਪਣੀ ਮਿਊਜ਼ਿਕ ਐਲਬਮ ‘Limited Edition’ ‘ਚੋਂ ਪਹਿਲੇ ਗੀਤ ਦਾ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

ਹੋਰ ਪੜ੍ਹੋ : ਇਲਾਜ ਦੌਰਾਨ ਪਿਤਾ ਕਰਨਵੀਰ ਬੋਹਰਾ ਨੂੰ ਹੌਸਲਾ ਦਿੰਦੀ ਨਜ਼ਰ ਆਈ ਉਨ੍ਹਾਂ ਦੀ ਧੀ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਪਿਉ-ਧੀ ਦਾ ਇਹ ਵੀਡੀਓ

inside imge of dish Image Source: Instagram

ਜੀ ਹਾਂ ਵਿਆਹ ਦੀਆਂ ਮਹਿੰਦੀ ਤੇ ਹਲਦੀ ਦੀ ਰਸਮਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਤੋਂ ਬਾਅਦ ਹੁਣ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। ਦਿਸ਼ਾ ਪਰਮਾਰ ਲਾਲ ਰੰਗ ਦੇ ਸਟਾਈਲਿਸ਼ ਲਹਿੰਗੇ ‘ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ ਤੇ ਉਧਰ ਰਾਹੁਲ ਵੈਦਿਆ ਕ੍ਰੀਮ ਰੰਗ ਦੀ ਸਟਾਈਲਿਸ਼ ਸ਼ੈਰਵਾਨੀ ‘ਚ ਹੈਂਡਸਮ ਨਜ਼ਰ ਆ ਰਹੇ ਨੇ।

wedding pic of rahul and dish Image Source: Instagram

ਰਾਹੁਲ ਨੇ ਪਿਛਲੇ ਸਾਲ ਰਿਆਲਟੀ ਸ਼ੋਅ ਬਿੱਗ ਬੌਸ-14 ‘ਚ ਦਿਸ਼ਾ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਤੇ ਵਿਆਹ ਦੀ ਗੱਲ ਆਖੀ ਸੀ। ਇਸ ਜੋੜੀ ਨੂੰ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਵਿਆਹ ‘ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਖ਼ਾਸ ਦੋਸਤ ਹੀ ਸ਼ਾਮਿਲ ਹੋਏ ਨੇ।

 

View this post on Instagram

 

A post shared by Dil se RKVian (@anjali_ka_rahulrkv)

 

 

0 Comments
0

You may also like