ਸ਼ਾਹਿਦ ਕਪੂਰ ਨੇ ਬੈੱਡਰੂਮ ਤੋਂ ਸ਼ੇਅਰ ਕੀਤਾ ਪਤਨੀ ਮੀਰਾ ਦਾ ਅਜਿਹਾ ਵੀਡੀਓ, ਜਾਣੋ ਕਿਉਂ ਮੀਰਾ ਨੇ ਸ਼ਾਹਿਦ ਨੂੰ ਕਿਹਾ- ‘ਜੀਨਸ ਪਹਿਨੋ’

written by Lajwinder kaur | November 22, 2022 04:16pm

c ਮੀਰਾ ਜੋ ਕਿ ਆਪਣੇ ਪਤੀ ਸ਼ਾਹਿਦ ਨੂੰ ਜੀਨਸ ਪਹਿਨਣ ਲਈ ਕਹਿ ਰਹੀ ਹੈ।

ਹੋਰ ਪੜ੍ਹੋ : ਕਾਰਤਿਕ ਆਰੀਅਨ ਨੇ ਆਪਣੇ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਤੋਹਫਾ, ਰਿਲੀਜ਼ ਹੋਇਆ ਫ਼ਿਲਮ 'ਸ਼ਹਿਜ਼ਾਦਾ' ਦਾ ਟੀਜ਼ਰ

inside image of mira rajput image source: instagram

ਸ਼ਾਹਿਦ ਮੀਰਾ ਨੇ ਆਪਣੇ ਬੈੱਡਰੂਮ ਦਾ ਇੱਕ ਫਨੀ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਸ਼ਾਹਿਦ ਮੀਰਾ ਤੋਂ ਪੁੱਛਦੇ ਹਨ, ਮੀਰਾ ਤੁਹਾਨੂੰ ਮੇਰੇ ਬਾਰੇ ਸਭ ਤੋਂ ਮਨਪਸੰਦ ਚੀਜ਼ ਕੀ ਹੈ? ਇਸ 'ਤੇ ਮੀਰਾ ਨੇ ਜਵਾਬ ਦਿੱਤਾ, ‘ਮੈਂ ਹਾਂ’। ਇਸ 'ਤੇ ਉਹ ਕਹਿੰਦਾ ਹੈ ਕਿ ਮੈਂ ਗੰਭੀਰਤਾ ਨਾਲ ਪੁੱਛ ਰਿਹਾ ਹਾਂ। ਇਸ 'ਤੇ ਮੀਰਾ ਕਹਿੰਦੀ ਹੈ, ਹੁਣ ਤੁਸੀਂ ਆਖਿਰਕਾਰ ਜੀਨਸ ਪਹਿਨ ਰਹੇ ਹੋ। ਸ਼ਾਹਿਦ ਉਸ ਨੂੰ ਪੁੱਛਦਾ ਹੈ ਕਿ ਤੁਹਾਨੂੰ ਮੇਰੀਆਂ ਲੱਤਾਂ ਪਸੰਦ ਕਿਉਂ ਨਹੀਂ ਹਨ? ਸ਼ਾਹਿਦ ਦਾ ਕਹਿਣਾ ਹੈ ਕਿ ਤੁਹਾਨੂੰ ਇਹ ਸਾਰੇ ਵਾਲ ਚਾਹੀਦੇ ਹਨ। ਮੀਰਾ ਹੱਸਣ ਲੱਗਦੀ ਹੈ ਅਤੇ ਫਿਰ ਸ਼ਾਹਿਦ ਕਹਿੰਦਾ ਹੈ, ਕੀ ਤੁਹਾਨੂੰ ਵਾਲਾਂ ਵਾਲੀਆਂ ਲੱਤਾਂ ਪਸੰਦ ਹਨ?

inside image of mira rajput image source: instagram

ਦੋਵਾਂ ਦੀ ਪਿਆਰੀ ਗੱਲਬਾਤ 'ਤੇ ਪ੍ਰਸ਼ੰਸਕ ਅਤੇ ਕਲਾਕਾਰ ਜੰਮ ਕੇ ਪਿਆਰ ਲੁੱਟਾ ਰਹੇ ਹਨ। ਇੱਕ ਫਾਲੋਅਰ ਨੇ ਟਿੱਪਣੀ ਕੀਤੀ, ਇਹ ਲੋਕ ਬਹੁਤ ਪਿਆਰੇ ਹਨ। ਇਕ ਹੋਰ ਟਿੱਪਣੀ ਹੈ, ਸ਼ਾਹਿਦ ਕਾਫੀ ਜਵਾਨ ਲੱਗ ਰਹੇ ਹਨ।

Shahid kapoor, Image Source : Instagram

ਮੀਰਾ ਰਾਜਪੂਤ ਫਿਲਮ ਇੰਡਸਟਰੀ ਤੋਂ ਨਹੀਂ ਹੈ ਪਰ ਉਸ ਨੇ ਲੋਕਾਂ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਹ ਆਪਣੇ ਇੰਸਟਾਗ੍ਰਾਮ 'ਤੇ ਐਕਟਿਵ ਰਹਿੰਦੀ ਹੈ ਅਤੇ ਲੋਕ ਉਸ ਦੀਆਂ ਪੋਸਟਾਂ ਨੂੰ ਪਸੰਦ ਕਰਦੇ ਹਨ। ਸ਼ਾਹਿਦ ਅਤੇ ਮੀਰਾ ਦਾ ਵਿਆਹ 2015 ਵਿੱਚ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਮੀਸ਼ਾ ਅਤੇ ਜ਼ੈਨ ਹਨ।

 

 

View this post on Instagram

 

A post shared by Shahid Kapoor (@shahidkapoor)

You may also like